Ki Fayeda

Love Music

ਤੇਰੇ ਬਾਰੇ ਪੁੱਛ ਦੇ ਸਾਰੇ ਨੇਂ
ਮੈਨੂੰ ਇਹਸਾਸ ਕਰਾ ਰੇ ਨੇਂ
ਕੇ ਤੂੰ ਹੀ ਨੀ ਅੱਜ ਨਾਲ ਮੇਰੇ
ਬਾਕੀ ਤਾ ਸਭ ਆ ਜਾ ਰੇ ਨੇਂ
ਕੱਲਾ ਅੱਜ ਆਪਣਾ ਆਪ ਲੱਗੇ
ਰੋਕੇ ਸੌਂ ਦਾ ਹੋਇਆ ਕੀ ਫਾਇਦਾ
ਜੇ ਐਦਾਂ ਹੀ ਆਕੇ ਟੁੱਟਣਾ ਸੀ
ਦਿਲ ਲਉਣ ਦਾ ਹੋਇਆ
ਜੇ ਤੂੰ ਹੀ ਨੀ ਅੱਜ ਨਾਲ ਤਾਂ
ਦੱਸ ਤੇਰੇ ਆਉਣ ਦਾ ਹੋਇਆ ਕੀ ਫਾਇਦਾ
ਜੇ ਐਦਾਂ ਹੀ ਆਕੇ ਟੁੱਟਣਾ ਸੀ
ਦਿਲ ਲਉਣ ਦਾ ਹੋਇਆ ਕੀ ਫਾਇਦਾ
ਕੀ ਫਾਇਦਾ
ਕੀ ਫਾਇਦਾ ਹੋ

ਤੜਕੇ ਉੱਠ ਲੱਗ ਕੰਮ ਕਾਰ ਜਾਵਾਂ
ਤੂੰ ਯਾਦ ਆਵੇ ਤੇ ਹਾਰ ਜਾਵਾਂ
ਮੰਨ ਬਦਲਣ ਨੁੰ ਉੱਠ ਬਾਰ ਜਾਵਾਂ
ਨੀ ਸੌਖਾ ਕਿੰਜ ਭੁੱਲ ਪਿਆਰ ਜਾਵਾਂ
ਜਦ ਦਿਲ ਹੀ ਸਾਲਾ ਉਦਾਸ ਪਿਆ
ਹੱਸ ਦਖਾਉਣ ਦਾ ਹੋਇਆ ਕੀ ਫਾਇਦਾ
ਜੇ ਐਦਾਂ ਹੀ ਆਕੇ ਟੁੱਟਣਾ ਸੀ
ਦਿਲ ਲਉਣ ਦਾ ਹੋਇਆ ਫਾਇਦਾ
ਜੇ ਤੂੰ ਹੀ ਨੀ ਅੱਜ ਨਾਲ ਤਾਂ
ਦੱਸ ਤੇਰੇ ਆਉਣ ਦਾ ਹੋਇਆ ਕੀ ਫਾਇਦਾ
ਕੀ ਫਾਇਦਾ
ਕੀ ਫਾਇਦਾ
ਜੇ ਐਦਾਂ ਛੱਡ ਕੇ ਬਹਿਣਾ ਸੀ
ਐਦਾਂ ਛੱਡ ਕੇ ਬਹਿਣਾ ਸੀ
ਪਿਆਰ ਵਧਾਉਣ ਦਾ ਹੋਇਆ ਕੀ ਫਾਇਦਾ
ਜੇ ਐਦਾਂ ਹੀ ਆਕੇ ਟੁੱਟਣਾ ਸੀ
ਦਿਲ ਲਉਣ ਦਾ ਹੋਇਆ
ਜੇ ਤੂੰ ਹੀ ਨੀ ਅੱਜ ਨਾਲ ਤਾਂ
ਦੱਸ ਤੇਰੇ ਆਉਣ ਦਾ ਹੋਇਆ ਕੀ ਫਾਇਦਾ
ਜੇ ਐਦਾਂ ਹੀ ਆਕੇ ਟੁੱਟਣਾ ਸੀ
ਦਿਲ ਲਉਣ ਦਾ ਹੋਇਆ
ਕੀ ਫਾਇਦਾ
ਕੀ ਫਾਇਦਾ
ਹੋ

Trivia about the song Ki Fayeda by Laddi Chahal

Who composed the song “Ki Fayeda” by Laddi Chahal?
The song “Ki Fayeda” by Laddi Chahal was composed by Love Music.

Most popular songs of Laddi Chahal

Other artists of Film score