Thaa

Laddi Chahal

Laddi Gill

ਹੋ ਯਾਰ ਬੇਲੀ ਬਿੱਲੋ ਸੱਜੇ ਖੱਬੇ ਹੁੰਦੇ ਆ
ਤਾ ਹੋ ਰਹੀ ਡੱਬਾ ਵਿਚ ਲੱਗੇ ਹੁੰਦੇ ਆ
ਹੋ ਜੱਟਾ ਵਾਰੇ ਕਰਦੀ ਰੇ ਸਰ੍ਚ ਫਿਰੇ ਨੀ
ਸਾਡੇ ਪੈਦਿਆ ਚ ਗਡ ਨੇ ਮਾਰੱਬੇ ਹੁੰਦੇ ਆ
ਖੁੱਲੇ ਰੋਡ ਪਰ ਫੋਡ ਜਾਂਦੇ ਕੱਬੇ ਹੁੰਦੇ ਆ
ਤਾ ਹੋ ਰਹੀ ਡੱਬਾ ਵਿਚ ਲੱਗੇ ਹੁੰਦੇ ਆ
ਗੇਦੀ ਆਲੇ ਰੂਟ ਬਿੱਲੋ ਤੇਰੇ ਸ਼ਿਅਰ ਦੇ ਨੀ
ਅੱਸੀ ਚੌਡੇਯਾ ਤੈਰਨ ਦੇ ਥੱਲੇ ਡੱਬੇ ਹੁੰਦੇ ਆ
ਹੋ ਯਾਰ ਬੇਲੀ ਬਿੱਲੋ ਸੱਜੇ ਖੱਬੇ ਹੁੰਦੇ ਆ
ਤਾ ਹੋ ਰਹੀ ਡੱਬਾ ਵਿਚ ਲੱਗੇ ਹੁੰਦੇ ਆ
ਜੱਟਾ ਵਾਰੇ ਕਰਦੀ ਰੇ ਸਰ੍ਚ ਫਿਰੇ ਨੀ
ਸਾਡੇ ਪੈਦਿਆ ਚ ਗਡ ਨੇ ਮਾਰੱਬੇ ਹੁੰਦੇ ਆ
ਹੋ ਦਿਨੇ ਸ਼ਿਅਰ ਸ਼ਾਮੀ ਮੋਟਰਾਂ ਤੇ ਟਾਹਲੀਏ ਦੋਪਹਰ
ਬਿੱਲੋ 30 ਕਾਰ੍ਬਾਇਨ ਹੁੰਦੀ ਕੱਦਣੇ ਨੂ ਫਿਰੇ ਬਿੱਲੋ
ਗੱਦਿਯਨ ਦਾ ਸ਼ੌਂਖੀ ਜੱਟ ਰੂਬਿਕੋਨ ਰਕਖੀ
ਜੀਦੇ ਸੱਜਰੇ ਪਵਾਏ ਕ੍ਬਰ ਆ ਤੋਹ ਟਾਇਯਰ ਬਿੱਲੋ
ਤੇ ਮਿੱਲੀ ਕਰਦੇ ਆ ਵੱਲੋ ਪੂਰੀ ਖੁੱਲ ਹੁੰਦੀ ਆ
ਨੀ ਸਾਡੇ ਹਰ ਪੇਗ ਵਿਚ ਰੇਡ ਬੁੱਲ ਹੁੰਦੀ ਆ
ਦਾਰੂ ਕਰਦੀ ਕੰਨੀ ਵੇ ਚੱਕ ਪੁਬੇ ਹੁੰਦੇ ਆ
ਹੋ ਯਾਰ ਬੇਲੀ ਬਿੱਲੋ ਸੱਜੇ ਖੱਬੇ ਹੁੰਦੇ ਆ
ਤਾ ਹੋ ਰਹੀ ਡੱਬਾ ਵਿਚ ਲੱਗੇ ਹੁੰਦੇ ਆ
ਜੱਟਾ ਵਾਰੇ ਕਰਦੀ ਰੇ ਸਰ੍ਚ ਫਿਰੇ ਨੀ
ਸਾਡੇ ਪੈਦਿਆ ਚ ਗਡ ਨੇ ਮਾਰੱਬੇ ਹੁੰਦੇ ਆ
ਰਿਹਨਾ ਦੱਬ ਕੇ ਨਾ ਔਂਦਾ ਅੱਸੀ ਕਰਦੇ ਨੀ ਪੁਛ ਪੁਛ
ਪੁੰਛ ਸਰਪੰਚ ਗੱਲ ਕਰਦੇ ਆ ਪੁਛ੍ਹ ਪੁਛ੍ਹ
ਦੀਪਾਹ ਜਾਨ ਡਿਯਰ ਤੇ ਜਮੀਨਹ ਜਾਣੋ ਪ੍ਯਾਰਿਯਾ ਨੀ
ਜੱਟਾ ਦੀ ਜੈਮਰ ਤੇ ਜਮੀਨ ਨਾਲ ਖਾਦੇ ਮੁਚਹ
ਓ ਜੱਟ ਮਾਡੇਯਾ ਨਾ ਖਾਦੇ ਤਾ ਕਦੇ ਨੂ ਦਬਕਾਵੇ ਮੁੰਡਾ
ਆਂਖ ਵਾਲੀ ਘੂਰ ਨਾਲ ਫੈਸਲੇ ਕਰਵੇ
ਓ ਲੱਦੀ ਲੱਦੀ ਕਿਹੰਦੇ ਜਿਹਦਾ ਪਿੰਡ ਦਬੇ
ਹੇ ਕਿਯੂ ਨਹੀ ਗੀਤਾਂ ਵਾਲਾ ਪੋਦੀਏ ਬੜੋਦਾ ਬਾਣਿਯਾ ਵੇ
ਹੋ ਤੈਨੂ ਸੋਰ੍ਸ ਭੀ ਦੱਸਾ
ਮੈਂ ਕਮਾਈ ਦਾ ਨ੍ਹੀ ਖੇਤਾ ਵਿਚੋ
ਕੱਦ ਪੈਸਾ ਖੇਤਾ ਏ ਤੇ ਲ ਦਾ
ਚੰਡੀਗੜ੍ਹ ਕਦੇ ਕਦੇ ਮਾਰਾ ਗੇਦਾ
ਪੋਦਿਯਾ ਨੀ ਬੌਤਾ ਟਾਇਮ
ਪਿੰਡ ਆ ਸਾਰੀ ਜਿਹ ਬਤਾਇ ਦਾ
ਹੋ ਜਿਹ ਪਤਾ ਨਹੀ ਕਦੋ ਵੀ ਕੀਤੇ ਹੈਪਨ ਕੁਦੇ
ਏਕ ਜੱਟ ਬੇਂਟ੍ਲੀ ਤੇ ਦੁੱਜਾ ਵੇਪਨ ਕੁਦੇ
ਏਹਡੋ ਚਲਨਾ ਤਾ ਫਿਰੇ 80 90 ਹੁੰਦੇ ਆ
ਹੋ ਯਾਰ ਬੇਲੀ ਬਿੱਲੋ ਸੱਜੇ ਖੱਬੇ ਹੁੰਦੇ ਆ
ਤਾ ਹੋ ਰਹੀ ਡੱਬਾ ਵਿਚ ਲੱਗੇ ਹੁੰਦੇ ਆ
ਜੱਟਾ ਵਾਰੇ ਕਰਦੀ ਰੇ ਸਰ੍ਚ ਫਿਰੇ ਨੀ
ਸਾਡੇ ਪੈਦਿਆ ਚ ਗਡ ਨੇ ਮਾਰੱਬੇ ਹੁੰਦੇ ਆ
ਹੋ ਅੱਸੀ ਮੌਸਮੀ ਫੁੱਲਾ ਦੇ
ਵਾਂਗੂ ਸੱਤ ਕੇ ਨ੍ਹੀ ਚਾਢੇ
ਯਾਰ ਯਾਰਾ ਨਾਲ ਯਾਰੀ ਦੀ
ਮਿਸਲ ਬਣੀ ਖਾਦੇ
ਖੱਬੇ ਸੱਜੇ ਜਿੰਨੇ ਸਾਰੇ
ਸਾਚੀ ਜਾਂ ਤੋਹ ਪ੍ਯਰੇ
ਗੈਟ ਪਰੇ ਪਰ ਤਾਕੇ ਆਲੇ
ਪੀਕ ਉੱਤੇ ਖਾਦੇ
ਯਾਰ ਸਾਡੇ ਪਰਿਵਾਰ ਜਿਹ
ਕਿਯੂ ਨਿਕਲੇ ਗੱਦਾਰ
ਤਾ ਯੂਨ ਫਾਦਕੇ ਗ੍ਰੂਪ ਵਿਚੋ
ਕੱਡੇ ਹੁੰਦੇ ਆ
ਹੋ ਯਾਰ ਬੇਲੀ ਬਿੱਲੋ ਸੱਜੇ ਖੱਬੇ ਹੁੰਦੇ ਆ
ਤਾ ਹੋ ਰਹੀ ਡੱਬਾ ਵਿਚ ਲੱਗੇ ਹੁੰਦੇ ਆ
ਜੱਟਾ ਵਾਰੇ ਕਰਦੀ ਰੇ ਸਰ੍ਚ ਫਿਰੇ ਨੀ
ਸਾਡੇ ਪੈਦਿਆ ਚ ਗਡ ਨੇ ਮਰੱਬੇ ਹੁੰਦੇ ਆ

Most popular songs of Laddi Chahal

Other artists of Film score