Sohni

Balwinder Aasi (Remixed), Lal Chand Yamla Jatt

ਪਾਰਲੀ ਕਿਨਾਰੇ ਉਤੇ , ਬੈਠੇ ਮੇਰੇ ਹਾਨਿਯਾ
ਅੱਜ ਮੇਰਾ ਔਣਾ ਏ ਮੌਹਾਲ
ਵੇ ਜਾਣਿਯਾ, ਅੱਜ ਮੇਰਾ ਔਣਾ ਏ ਮੌਹਾਲ

ਵੇਖ ਮੇਰਾ ਰੂਪ ਵੇ, ਚਨਾਬ ਠਾਠਾਂ ਮਾਰਦਾ
ਚੜ੍ਹਿਆ ਤੂਫਾਨ, ਪਯਾ ਕ਼ੇਹਰ ਵੇ ਗੁਜ਼ਾਰ-ਦਾ
ਵੇਖ ਮੇਰਾ ਰੂਪ ਵੇ, ਚਨਾਬ ਠਾਠਾਂ ਮਾਰਦਾ
ਚੜ੍ਹਿਆ ਤੂਫਾਨ, ਪਯਾ ਕ਼ੇਹਰ ਵੇ ਗੁਜ਼ਾਰ-ਦਾ
ਅੱਲਾਹ ਜੇ ਬਚਾਯੀ ਜਾਂ, ਆਯੀ ਮੇਰੇ ਹਾਨਿਯਾ,
ਨੇ ਤਾਂ ਸਾਡਾ ਕਰੀ ਨਾ ਖਯਾਲ .
ਵੇ ਜਾਣਿਯਾ, ਅੱਜ ਮੇਰਾ ਔਣਾ ਏ ਮੌਹਾਲ

ਛੱਡ ਗਯਾ ਖਡਾ, ਚੰਨਾ , ਅੱਜ ਮੇਰਾ ਸਾਥ ਵੇ
ਬਡਾ ਦੂਂਗਾ ਪਾਣੀ, ਮੈਨੂ ਲਗੀ ਦੀ ਨੇਯ ਹਥ ਵੇ
ਛੱਡ ਗਯਾ ਖਡਾ, ਚੰਨਾ , ਅੱਜ ਮੇਰਾ ਸਾਥ ਵੇ
ਬਡਾ ਦੂਂਗਾ ਪਾਣੀ, ਮੈਨੂ ਲਗੀ ਦੀ ਨੇਯ ਹਥ ਵੇ
ਜਿੰਦ ਨੂ ਦੁਖਾਇ , ਕੁੱਰਲਾਏ, ਮੇਰੇ ਹਾਨਿਯਾ
ਦੁਖੀ ਹੁੰਦਾ ਜਾਵੇ ਵਲ ਵਲ
ਵੇ ਜਾਣਿਯਾ, ਅੱਜ ਮੇਰਾ ਔਣਾ ਏ ਮੌਹਾਲ

ਮਚੀ ਸੰਸਾਰਾ, ਚੰਨਾ , ਲਿਯਾ ਮੈਨੂ ਘੇਰ ਵੇ
ਚਲੇ ਕੋਈ ਨਾ ਵਾ, ਕਿ ਏ ਪਈ ਗਯਾ ਹਨੇਰ ਵੇ
ਮਚੀ ਸੰਸਾਰਾ, ਚੰਨਾ , ਲਿਯਾ ਮੈਨੂ ਘੇਰ ਵੇ
ਚਲੇ ਕੋਈ ਨਾ ਵਾ, ਕਿ ਏ ਪਈ ਗਯਾ ਹਨੇਰ ਵੇ
ਵਧ ਵਧ ਖਾਨ, ਮਾਜ਼ ਤਾਂ, ਮੇਰੇ ਜਾਣਿਯਾ
ਕਿਹਨ: ਚੀਜ਼ ਸੋਹਣੀ ਏ ਕਮਾਲ
ਵੇ ਜਾਣਿਯਾ, ਅੱਜ ਮੇਰਾ ਔਣਾ ਏ ਮੌਹਾਲ

ਸਾਡੇ ਉਤੇ ਹੋ ਗਯਾ, ਰਬ ਵੀ ਨਰਾਜ ਵੇ
ਟੂਟ ਗਏ ਨੇ ਅੱਜ ਮੇਰੇ ਜ਼ਿੰਦਗੀ ਦੇ ਸਾਜ ਵੇ
ਸਾਡੇ ਉਤੇ ਹੋ ਗਯਾ, ਰਬ ਵੀ ਨਰਾਜ ਵੇ
ਟੂਟ ਗਏ ਨੇ ਅੱਜ ਮੇਰੇ ਜ਼ਿੰਦਗੀ ਦੇ ਸਾਜ ਵੇ
ਮੁਕ ਗਯੀ ਏ ਆਸ, ਆ ਕੇ ਤਖ ਮੇਰੀ ਲਾਸ਼ ਵੇ,
ਮਾਰ ਕੇ ਚੇਨਾਬ ਦੇ ਵਿਚ ਛਾਲ
ਵੇ ਜਾਣਿਯਾ, ਅੱਜ ਮੇਰਾ ਔਣਾ ਏ ਮੌਹਾਲ

ਪਾਣੀ ਵਿਚ ਸੋਹਣੀ, ਜੇਊਂ ਕੁੰ ਚਲੇ ਆਕਾਸ਼ ਤਯ
ਸਾਵਨੇ ਦਾ ਰੂਹ, ਉਕਚੀ ਉਦੀ ਜਾ ਵੇ ਲਾਸ਼ ਤਯ
ਪਾਣੀ ਵਿਚ ਸੋਹਣੀ, ਜੇਊਂ ਕੁੰ ਚਲੇ ਆਕਾਸ਼ ਤਯ
ਸਾਵਨੇ ਦਾ ਰੂਹ, ਉਕਚੀ ਉਦੀ ਜਾ ਵੇ ਲਾਸ਼ ਤਯ
ਅੱਲਾਹ ਮੇਲ ਅਮਲਯ ਅਲੂ ਬੇਲੇ ਦੋਵਾਂ ਹਾਨਿਯਾ
ਲਾਸ਼ ਜਦੋ ਮਿੱਲੀ ਲਾਸਹ ਨਾਲ
ਵੇ ਜਾਣਿਯਾ, ਅੱਜ ਮੇਰਾ ਔਣਾ ਏ ਮੌਹਾਲ

ਦੋਵੇ ਲਾਸ਼ਾ ਮਿਲ ਜੱਟਾ, ਏਕ ਜਯੋ ਹੋ ਗਿਆ
ਰਬ ਕੋਲ ਜਾ ਕੇ ਰੂਹਾਂ, ਉਠ ਕੇ ਖਲੋ ਗਿਆ
ਦੋਵੇ ਲਾਸ਼ਾ ਮਿਲ ਜੱਟਾ, ਏਕ ਜਯੋ ਹੋ ਗਿਆ
ਰਬ ਕੋਲ ਜਾ ਕੇ ਰੂਹਾਂ, ਉਠ ਕੇ ਖਲੋ ਗਿਆ
ਤੇਰੇ ਦਰ ਆਇਆ , ਸਾਡੇ ਸਾਇਆ ਅੱਲਾਹ ਬੇਲਿਯਾ
ਤੁਵੀ ਹਾਲ ਕਰ ਦੇ ਸਵਾਲ
ਵੇ ਜਾਣਿਯਾ, ਅੱਜ ਮੇਰਾ ਔਣਾ ਏ ਮੌਹਾਲ
ਪਾਰਲੀ ਕਿਨਾਰੇ ਉਤੇ ਬੈਠੇ ਮੇਰੇ ਹਾਨਿਯਾ
ਅੱਜ ਮੇਰਾ ਔਣਾ ਏ ਮੌਹਾਲ
ਵੇ ਜਾਣਿਯਾ, ਅੱਜ ਮੇਰਾ ਔਣਾ ਏ ਮੌਹਾਲ

Trivia about the song Sohni by Lal Chand Yamla Jatt

Who composed the song “Sohni” by Lal Chand Yamla Jatt?
The song “Sohni” by Lal Chand Yamla Jatt was composed by Balwinder Aasi (Remixed), Lal Chand Yamla Jatt.

Most popular songs of Lal Chand Yamla Jatt

Other artists of Traditional music