Aaj Kujh Wadna Pau
ਚੜੀ ਤੂੰ ਚੁਬਾਰੇ ਸਾਡੀ ਦੀਦ ਹੋ ਗਈ
ਆਸ਼ਕਾਂ ਵਿਚਾਰਿਆਂ ਦੀ ਈਦ ਹੋ ਗਈ
ਚੜੀ ਤੂੰ ਚੁਬਾਰੇ ਸਾਡੀ ਦੀਦ ਹੋ ਗਈ
ਆਸ਼ਕਾਂ ਵਿਚਾਰਿਆਂ ਦੀ ਈਦ ਹੋ ਗਈ
ਤੇਰਾ ਦੇਖਿਆ ਬਾਰੀ ਦੇ ਵਿਚੋਂ ਮੂੰਹ
ਨੀ ਅੱਜ ਕੁਝ ਵੰਡਣਾ ਪਊ
ਪਈ ਉਠਦੇ ਦੇ ਨਜ਼ਰੀਂ ਤੂੰ
ਨੀ ਅੱਜ ਕੁਝ ਵੰਡਣਾ ਪਊ
ਪਈ ਉਠਦੇ ਦੇ ਨਜ਼ਰੀਂ ਤੂੰ
ਨੀ ਅੱਜ ਕੁਝ ਵੰਡਣਾ ਪਊ
ਸੁਤਾ ਮੈਂ ਪਿਆ ਸੀ ਮੇਰੀ ਬਾਂਹ ਫੜਕੇ
ਅੱਜ ਮੈਨੂੰ ਬਾਪੂ ਨੇ ਜਗਾ ਤਾ ਤੜਕੇ
ਸੁਤਾ ਮੈਂ ਪਿਆ ਸੀ ਮੇਰੀ ਬਾਂਹ ਫੜਕੇ
ਅੱਜ ਮੈਨੂੰ ਬਾਪੂ ਨੇ ਜਗਾ ਤਾ ਤੜਕੇ
ਮਾਲਦਾ ਸੀ ਅਖਾਂ ਤੇ ਧਿਆਨ ਪੇ ਗਿਆ
ਦਿਨੇ ਚੰਨ ਵੇਖ ਕੇ ਹਾਰਾਂ ਰਹਿ ਗਿਆ
ਮੇਰੇ ਗਿਆ ਨਸ਼ੇ-ਆਇਆ ਲੂੰ ਲੂੰ
ਨੀ ਅੱਜ ਕੁਝ ਵੰਡਣਾ ਪਊ
ਪਈ ਉਠਦੇ ਦੇ ਨਜ਼ਰੀਂ ਤੂੰ
ਨੀ ਅੱਜ ਕੁਝ ਵੰਡਣਾ ਪਊ
ਪਈ ਉਠਦੇ ਦੇ ਨਜ਼ਰੀਂ ਤੂੰ
ਨੀ ਅੱਜ ਕੁਝ ਵੰਡਣਾ ਪਊ
ਕਿੰਨੀਆਂ ਦਿਨਾ ਦੀ ਸਾਡੀ ਨਜ਼ਰ ਨਾ ਪਈ ਨੀ
ਓਦਾਂ ਦੀ ਸੁਰਤੀ ਤਾ ਤੇਰੇ ਵਿਚ ਰਹੀ ਨੀ
ਕਿੰਨੀਆਂ ਦਿਨਾ ਦੀ ਸਾਡੀ ਨਜ਼ਰ ਨਾ ਪਈ ਨੀ
ਓਦਾਂ ਦੀ ਸੁਰਤੀ ਤਾ ਤੇਰੇ ਵਿਚ ਰਹੀ ਨੀ
ਕਈ ਵਾਰੀ ਬੂਹੇ ਅੱਗੇ ਲਾਈਆਂ ਗੇੜੀਆਂ
ਪੂਰੀਆਂ ਨਾ ਹੋਈਆਂ ਨੀ ਉਮੀਦਾਂ ਮੇਰੀਆਂ
ਐਵੇਂ ਰਿਹਾ ਸਮਝੌਂਦਾ ਦਿਲ ਨੂੰ
ਨੀ ਅੱਜ ਕੁਝ ਵੰਡਣਾ ਪਊ
ਪਈ ਉਠਦੇ ਦੇ ਨਜ਼ਰੀਂ ਤੂੰ
ਨੀ ਅੱਜ ਕੁਝ ਵੰਡਣਾ ਪਊ
ਪਈ ਉਠਦੇ ਦੇ ਨਜ਼ਰੀਂ ਤੂੰ
ਨੀ ਅੱਜ ਕੁਝ ਵੰਡਣਾ ਪਊ
ਵਾ ਓ ਰੱਬਾ ਮੇਰਿਆ ਕਮਾਲ ਹੋ ਗਿਆ
ਜੱਗ ਦਿਆਂ Jaggi ਮਾਲੋ ਮਾਲ ਹੋ ਗਿਆ
ਵਾ ਓ ਰੱਬਾ ਮੇਰਿਆ ਕਮਾਲ ਹੋ ਗਿਆ
ਜੱਗ ਦਿਆਂ Jaggi ਮਾਲੋ ਮਾਲ ਹੋ ਗਿਆ
ਰੱਬ ਦਾ ਸ਼ੁਕਰ ਤੂੰ ਦਿਖਯਾ ਹੱਸਕੇ
ਜਾਣਾ ਹੁੰਦਾ ਏ ਕੀਤੇ ਜਾਇਆ ਕਰ ਦੱਸ ਕੇ
ਨਈ ਤੇ ਤੇਰੇ ਬਿਨਾ ਮੈਂ ਮਰਜੂੰ
ਨੀ ਅੱਜ ਕੁਝ ਵੰਡਣਾ ਪਊ
ਪਈ ਉਠਦੇ ਦੇ ਨਜ਼ਰੀਂ ਤੂੰ
ਨੀ ਅੱਜ ਕੁਝ ਵੰਡਣਾ ਪਊ
ਪਈ ਉਠਦੇ ਦੇ ਨਜ਼ਰੀਂ ਤੂੰ
ਨੀ ਅੱਜ ਕੁਝ ਵੰਡਣਾ ਪਊ