Oh Kuri Patni [Club Mix]

Lehmber Hussainpuri, Dr Zeus

ਜੇਹੜੀ ਕੁੜੀਆਂ ਤੇ ਕਰੇ ਸਰਦਾਰੀ
ਬੀ ਮਿੱਤਰਾਂ ਨੇ ਓ ਕੁੜੀ ਪਟਣੀ
ਜੇਡੀ ਕੂਡਿਯਨ ਤੇ ਕਰੇ ਸਰਦਾਰੀ
ਬੀ ਸੱਜਣਾ ਨੇ ਉਹ ਕੁੜੀ ਪਟਣੀ
ਜੇੜੀ ਲਗਦੀ ਜਾਨ ਤੋਂ ਪ੍ਯਾਰੀ
ਬੀ ਮਿੱਤਰਾਂ ਨੇ ਓ ਕੁੜੀ ਪਟਣੀ
ਮਿੱਤਰਾਂ ਨੇ ਓ ਕੁੜੀ ਪਟਣੀ
ਹੋ ਮਿੱਤਰਾਂ ਨੇ ਓ ਕੁੜੀ ਪਟਣੀ
ਬੀ ਮਿੱਤਰਾਂ ਨੇ ਓ ਕੁੜੀ ਪਟਣੀ
ਮਿੱਤਰਾਂ ਨੇ ਓ ਕੁੜੀ ਪਟਣੀ
ਜੇੜੀ ਲਗਦੀ ਜਾਨ ਤੋਂ ਪ੍ਯਾਰੀ
ਬੀ ਸੱਜਣਾ ਨੇ ਉਹ ਕੁੜੀ ਪਟਣੀ
ਜੇੜੀ ਲਗਦੀ ਜਾਨ ਤੋਂ ਪ੍ਯਾਰੀ
ਬੀ ਸੱਜਣਾ ਨੇ ਉਹ ਕੁੜੀ ਪਟਣੀ

ਪਰੀਆਂ ਦੀ ਰਾਣੀ ਓਹਨੂ ਲੋਕੀ ਸਾਰੇ ਕਿਹਣ ਗੇ
ਨਖਰੇ ਅਦਾਵਾਂ ਓਦੇ ਜਾਨ ਸਾਡੀ ਲੈਣ ਗੇ
ਪਰੀਆਂ ਦੀ ਰਾਣੀ ਓਹਨੂ ਲੋਕੀ ਸਾਰੇ ਕਿਹਣ ਗੇ
ਨਖਰੇ ਅਦਾਵਾਂ ਓਦੇ ਜਾਨ ਸਾਡੀ ਲੈਣ ਗੇ
ਲੌਣੀ ਇਸ਼ਕ ਚਨਾ ਦੇ ਵਿਚ ਤਾਰੀ
ਲੌਣੀ ਇਸ਼ਕ ਚਨਾ ਦੇ ਵਿਚ ਤਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਜੇੜੀ ਲਗਦੀ ਜਾਨ ਤੋਂ ਪ੍ਯਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਜੇਡੀ ਕੁੜੀਆਂ ਤੇ ਕਰੇ ਸਰਦਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਜੇੜੀ ਲਗਦੀ ਜਾਨ ਤੋਂ ਪ੍ਯਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ

ਹਸ ਹਸ ਫਿਰਦੀ ਜਵਾਨੀ ਓ ਮਾਨ ਦੀ
ਹਰ ਵੇਲੇ ਭਾਲ ਰਿਹੰਦੀ ਹਾਣੀਆਂ ਨੂ ਹਾਣ ਦੀ
ਹਸ ਹਸ ਫਿਰਦੀ ਜਵਾਨੀ ਓ ਮਾਨ ਦੀ
ਹਰ ਵੇਲੇ ਭਾਲ ਰਿਹੰਦੀ ਹਾਣੀਆਂ ਨੂ ਹਾਣ ਦੀ
ਜੀਦੇ ਨਾਮ ਲੌਣੀ ਜਿੰਦਗਾਨੀ ਸਾਰੀ
ਜੀਦੇ ਨਾਮ ਲੌਣੀ ਜਿੰਦਗਾਨੀ ਸਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਜੇੜੀ ਲਗਦੀ ਜਾਨ ਤੋਂ ਪ੍ਯਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਜੇੜੀ ਲਗਦੀ ਜਾਨ ਤੋਂ ਪ੍ਯਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਹੋ ਮਿੱਤਰਾਂ ਨੇ ਉਹ ਕੁੜੀ ਪਟਣੀ
ਹੋ ਵੇਲਿਆਂ ਨੇ ਓ ਕੁੜੀ ਪਟਣੀ
ਹੋ ਮਿੱਤਰਾਂ ਨੇ ਉਹ ਕੁੜੀ ਪਟਣੀ
ਹੋ ਮਿੱਤਰਾਂ ਨੇ ਉਹ ਕੁੜੀ ਪਟਣੀ
ਜੇੜੀ ਲਗਦੀ ਜਾਨ ਤੋਂ ਪ੍ਯਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਜੇੜੀ ਲਗਦੀ ਜਾਨ ਤੋਂ ਪ੍ਯਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ

ਸਚੇ ਦਿਲੋ ਓਦੇ ਨਾਲ ਕਰਨੀ ਪ੍ਰੀਤ ਏ
ਲੇਹੁਮਬੇਰ ਹੁੱਸੈਂਪੁਰੀ ਬਣੂ ਮੰਨ ਪ੍ਰੀਤ ਏ
ਸਚੇ ਦਿਲੋ ਓਦੇ ਨਾਲ ਕਰਨੀ ਪ੍ਰੀਤ ਏ
ਲੇਹੁਮਬੇਰ ਹੁੱਸੈਂਪੁਰੀ ਬਣੂ ਮੰਨ ਪ੍ਰੀਤ ਏ
ਜਿੰਦੇ ਜਾਨ ਤੋ ਪ੍ਯਾਰੀ ਦਿਲਦਾਰੀ
ਜਿੰਦੇ ਜਾਨ ਤੋ ਪ੍ਯਾਰੀ ਦਿਲਦਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਜੇੜੀ ਲਗਦੀ ਜਾਨ ਤੋਂ ਪ੍ਯਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਜੇਡੀ ਕੂਡਿਯਨ ਤੇ ਕਰੇ ਸਰਦਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਜੇੜੀ ਲਗਦੀ ਜਾਨ ਤੋਂ ਪ੍ਯਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਜੇੜੀ ਲਗਦੀ ਜਾਨ ਤੋਂ ਪ੍ਯਾਰੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਬੀ ਮਿੱਤਰਾਂ ਨੇ ਉਹ ਕੁੜੀ ਪਟਣੀ
ਹੋ ਮਿੱਤਰਾਂ ਨੇ ਉਹ ਕੁੜੀ ਪਟਣੀ
ਹੋ ਮਿੱਤਰਾਂ ਨੇ ਉਹ ਕੁੜੀ ਪਟਣੀ

Most popular songs of Lehmber Hussainpuri

Other artists of Film score