Cloud 9
ਮੈਨੂੰ ਗੋਡੇ ਗੋਡੇ ਚਾਅ ਚੜ੍ਹਿਆ
ਮੇਰੇ ਕੋਲੇ ਆਕੇ ਤੂੰ ਖੜਿਆ
ਸਾਡੇ ਨਿੱਤ ਦਿੰਨੇ ਚੰਨ ਚੜ੍ਹਿਆ
ਮੈਨੂੰ ਗੋਡੇ ਗੋਡੇ ਗੋਡੇ ਗੋਡੇ
ਗੋਡੇ ਗੋਡੇ ਚਾਅ ਚੜ੍ਹਿਆ
ਤੈਨੂੰ ਤੱਕਿਆ ਤੇ ਸਾਹ ਚੜ੍ਹਿਆ
ਦਿਲ ਅੰਬਰਾਂ ਤੇ ਜਾ ਚੜ੍ਹਿਆ
ਮੈਨੂੰ ਗੋਡੇ ਗੋਡੇ ਗੋਡੇ ਗੋਡੇ
ਗੋਡੇ ਗੋਡੇ ਚਾਅ ਚੜ੍ਹਿਆ
ਦੁਨੀਆਂ ਬੜੀ ਤੇਜ਼ ਵੇ
ਕੰਡਿਆਂ ਦੀ ਸੇਜ਼ ਵੇ
ਕੁੜੀਆਂ ਨੇ ਡੋਰੇ ਪਾਉਣੇ
ਰੱਖੀ ਪ੍ਰਹੇਜ਼ ਵੇ
ਕਰਦੀ ਰਹਾਂ ਫੋਨ ਵੇ
ਮੱਚਦਾ ਰਹੇ ਖੂਨ ਵੇ
ਹੱਸ ਕੇ ਜੇ ਗੱਲ ਤੂੰ ਕਰਲੇ
ਮਿਲ ਜਾਏ ਸੁਕੂਨ ਵੇ
ਆਸਮਾਨਾ ਨੂੰ ਵੀ ਰੰਗ ਚੜ੍ਹਿਆ
ਸਾਡਾ ਵੇਹੜਾ ਖੁਸ਼ੀਆਂ ਨਾਲ ਭਰਿਆ
ਮੈਨੂੰ ਗੋਡੇ ਗੋਡੇ ਗੋਡੇ ਗੋਡੇ
ਗੋਡੇ ਗੋਡੇ ਚਾਅ ਚੜ੍ਹਿਆ
ਤੇਰੇ ਕੋਲੇ ਬੈਠਾ ਭੁੱਲਾ ਵਖਤਾਂ ਨੂੰ
ਕੀ ਕਰਨਾ ਐ ਤਾਜ ਤਖਤਾਂ ਨੂੰ
ਤੇਰੇ ਕੋਲੋਂ ਅੱਸੀ ਕਿਵੇਂ ਬਚ ਜਾਂਦੇ
ਜਿਥੋਂ ਲੰਘੇਆ ਤੂੰ ਲੱਗ ਜਾਏ ਦਰਖਤਾਂ ਨੂੰ
ਰੁਸ ਜਾਨੇ ਆ ਤੇ ਲੈਣਾ ਐ ਮਨਾ
ਇਸੇ ਗੱਲਾਂ ਨਾ ਤਾਂ ਕਿੱਤਾ ਐ ਫੰਨਾ
ਮੈਨੂੰ ਗੋਡੇ ਗੋਡੇ ਗੋਡੇ ਗੋਡੇ
ਗੋਡੇ ਗੋਡੇ ਚਾਅ ਚੜ੍ਹਿਆ
ਮੈਂ ਕੱਲੀ ਰਹਿ ਜਾਣਾ
ਮੈਨੂੰ ਇਹ ਖ਼ਬਰਾਂ ਨੇ
ਦੋਵੇਂ ਜਦ ਕੱਠੇ ਹੋਈਏ
ਠੱਗ ਜਾਂਦੀਆਂ ਨਜ਼ਰਾਂ ਨੇ
ਮੈਂ ਕੱਲੀ ਰਹਿ ਜਾਣਾ
ਮੈਨੂੰ ਇਹ ਖ਼ਬਰਾਂ ਨੇ
ਦੋਵੇਂ ਜਦ ਕੱਠੇ ਹੋਈਏ
ਠੱਗ ਜਾਂਦੀਆਂ ਨਜ਼ਰਾਂ ਨੇ
ਸਾਨੂੰ ਕਿੰਨੇ ਵੇਹੜੇ ਆਈ ਨੀਂਦ ਨਾ
ਤੂੰ ਤੈਨ Second ਸੀ ਹੱਥ ਫੜਿਆ
ਮੈਨੂੰ ਗੋਡੇ ਗੋਡੇ ਚਾਅ ਚੜ੍ਹਿਆ
ਮੈਨੂੰ ਗੋਡੇ ਗੋਡੇ ਚਾਅ ਚੜ੍ਹਿਆ
ਮੈਨੂੰ ਗੋਡੇ ਗੋਡੇ ਚਾਅ ਚੜ੍ਹਿਆ
ਮੈਨੂੰ ਗੋਡੇ ਗੋਡੇ ਚਾਅ ਚੜ੍ਹਿਆ