Jamila [Remix]

BABBU, MIXSINGH

ਨਿੱਤ ਜਾਨਾ ਏ ਠੇਕੇ ਵੇ ਮੁੜਦਾ ਜੁਗਨੀ ਲੈਕੇ ਵੇ
ਤੇਰੇ ਨਾਲ ਵਯਾਈ ਆਂ ਮੇਰੇ ਵੱਲ ਨਾ ਵੇਖੇ ਵੇ
ਚੜ੍ਹੀ ਜਵਾਨੀ ਹਾਣ ਦੇਆ (ਹਾਣ ਦੇਆ)
ਚੜ੍ਹੀ ਜਵਾਨੀ ਹਾਣ ਦੇਆ ਵੇ ਘਰੇ ਨਾ ਲਗਦਾ ਜੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ

ਮੇਰੀ ਅੱਖਾਂ ਦੇ ਵਿਚ ਦਾਰੂ ਕਿਹੰਦੇ ਆ ਮੁੰਡੇ ਮਾਰੂ
ਇੱਕ ਵਾਰੀ ਜੇੜ੍ਹਾ ਪੀ ਲੂਗਾ ਨਸ਼ੇ ਚ ਉਮ੍ਰ ਗੁਜ਼ਾਰੂ
ਮੇਰੀ ਅੱਖਾਂ ਦੇ ਵਿਚ ਦਾਰੂ ਕਿਹੰਦੇ ਆ ਮੁੰਡੇ ਮਾਰੂ
ਇੱਕ ਵਾਰੀ ਜੇੜ੍ਹਾ ਪੀ ਲੂਗਾ ਨਸ਼ੇ ਚ ਉਮ੍ਰ ਗੁਜ਼ਾਰੂ
ਉੱਤੋਂ ਨਖਰਾ ਹਾਣ ਦੇਆ (ਹਾਣ ਦੇਆ)
ਉੱਤੋਂ ਨਖਰਾ ਹਾਣ ਦੇਆ ਦਾਰੂ ਨਾਲ Chicken free
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ ਘੁਟ ਘੁਟ ਕਰਕੇ ਪੀ
ਵੇ ਮੈਂ bottle ਵਰਗੀ

Trivia about the song Jamila [Remix] by Maninder Buttar

Who composed the song “Jamila [Remix]” by Maninder Buttar?
The song “Jamila [Remix]” by Maninder Buttar was composed by BABBU, MIXSINGH.

Most popular songs of Maninder Buttar

Other artists of Film score