8 Raflaan [Extended Version]

Avvy Sra, Shree Brar

ਵੇ, ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫੜਾ?
ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ
ਓ, ਸੁਣਿਆ ਏ ਜੱਟਾ, ਤੂੰ ਤਾਂ PO ਚੱਲਦੈਂ
ਡਰਦੀ ਕਿਉਂ? ਪਿੱਛੇ ਆ stand ਤਕੜਾ

ਹਾਂ, ਸੁਣਿਆਂ ਜੱਟਾ ਵੇ ਸਿੱਧੇ fire ਮਾਰਦੈਂ, fire ਮਾਰਦੈਂ
ਨੀ ਕਿੱਥੋਂ ਦੱਬਦੇ ਬਠਿੰਡੇ ਆਲ਼ੇ ਝੋਟੇ

ਵੇ, ਉਹ ਤੇਰੇ ਕੀ ਲੱਗਦੇ, ਕੀ ਲੱਗਦੇ
ਜਿੰਨ੍ਹਾਂ fire ਸਾਡੇ ਪਿੰਡ ਠੋਕੇ
ਨੀ, ਜਿੰਨ੍ਹਾਂ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ, ਉਹ ਤਾਂ ਬੱਲੀਏ, ਜਿਗਰ ਦੇ ਟੋਟੇ

ਵੇ, ਉਹ ਤੇਰੇ ਕੀ ਲੱਗਦੇ, ਕੀ ਲੱਗਦੇ
ਜਿੰਨ੍ਹਾਂ fire ਸਾਡੇ ਪਿੰਡ
ਵੇ, ਜਿੰਨ੍ਹਾਂ fire ਸਾਡੇ ਪਿੰਡ ਠੋਕੇ
ਨੀ, ਜਿੰਨ੍ਹਾਂ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ, ਉਹ ਤਾਂ ਬੱਲੀਏ, ਜਿਗਰ ਦੇ ਟੋਟੇ

ਵੇ, ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫੜਾ
ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ

ਹੁਸਨ ਤੇਰੇ ਨੇ ਜੱਟ ਮੋਹ ਲਿਆ
ਸੀ ਕਰਦਾ ਜੋ ਮੌਤ ਦਾ ਵਪਾਰ ਨੀ
ਫਿਰਦੀ ਪੁਲਿਸ ਉਹਨੂੰ ਲੱਭਦੀ
ਫਿਰੇਂ ਲੱਭਦੀ ਤੂੰ ਜਿਸ 'ਚੋਂ ਪਿਆਰ ਨੀ

ਹਾਏ, ਕੱਚੀ ਸੀ ਉਮਰ, ਉੱਤੋਂ ਗਈ ਮੱਤ ਮਾਰੀ
ਸਾਡਾ ਵੈਲੀਆਂ ਦਾ ਲਾਣਾ, ਉੱਤੋਂ ਵੈਲੀ ਨਾਲ਼ੇ ਯਾਰੀ
Anti ਸੀ group ਚੱਲਦੇ, group ਚੱਲਦੇ
ਵੇਖੀਂ ਸੋਹਣੀਏ, ਹੋਣਗੇ ਔਖੇ

ਵੇ, ਉਹ ਤੇਰੇ ਕੀ ਲੱਗਦੇ, ਕੀ ਲੱਗਦੇ?
ਜਿੰਨ੍ਹਾਂ fire ਸਾਡੇ ਪਿੰਡ ਠੋਕੇ
ਨੀ, ਜਿੰਨ੍ਹਾਂ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ, ਉਹ ਤਾਂ ਬੱਲੀਏ, ਜਿਗਰ ਦੇ
ਬੱਲੀਏ, ਜਿਗਰ ਦੇ ਟੋਟੇ

ਨੀ, ਜਿੰਨ੍ਹਾਂ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ, ਉਹ ਤਾਂ ਬੱਲੀਏ, ਜਿਗਰ ਦੇ ਟੋਟੇ

ਵੇ ਤੇਰਾ ਕਲ ਦਾ ਲਗੇ ਨਾ ਫੋਨ ਚੰਦਰਾ
ਬੈਠੇ ਆਂ Up ਨੀ ਕਾਂਡ ਕਰਕੇ
ਵੇ ਅੱਜ ਕਲ ਤੇਰੇ ਖ੍ਵਾਬ ਅਔਣ ਚੰਦਰੇ
ਸੌਂਦਾ ਜੱਟ ਦੋ ਸਿਰਹਾਨੇ Gun ਆ ਭਰਕੇ

ਏਇੰਨਾ ਮੋਂਹ ਨਾ ਤੂ ਕਰੇ ਜੱਟਾ ਆਪਣੀ ਮਾਸ਼ੂਕ ਦਾ
ਜਿੰਨਾ ਨਾਲ ਨਾਲ ਰਖੇ Baby ਵੇ ਬੰਦੂਕ ਦਾ
ਵੇ ਚੱਕੀ ਓ ਵਕੀਲ ਫਿਰਦੇ ਵਕੀਲ ਫਿਰਦੇ
ਨੀ ਓ ਤਾਂ ਸੋਹਣੇਏ ਰਾਫਲ ਦੇ ਖੋਕੇ

ਵੇ, ਉਹ ਤੇਰੇ ਕੀ ਲੱਗਦੇ, ਕੀ ਲੱਗਦੇ
ਜਿੰਨ੍ਹਾਂ fire ਸਾਡੇ ਪਿੰਡ ਠੋਕੇ
ਨੀ, ਜਿੰਨ੍ਹਾਂ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ, ਉਹ ਤਾਂ ਬੱਲੀਏ, ਜਿਗਰ ਦੇ...
ਬੱਲੀਏ, ਜਿਗਰ ਦੇ ਟੋਟੇ
ਨੀ, ਜਿੰਨ੍ਹਾਂ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ, ਉਹ ਤਾਂ ਬੱਲੀਏ, ਜਿਗਰ ਦੇ ਟੋਟੇ

ਵੇ, ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫੜਾ?
ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ

ਤੇਰੀ ਕੰਡੇ ਤੇ ਜਵਾਨੀ ਆਯੀ ਵੈਰ ਨੇ
ਕਡਵਾਯੂ ਗੀ ਕੋਈ ਕੰਡਾ ਵਾਲੇ ਜੱਟ ਤੋ
ਦਿਲ ਕ੍ੜੇ ਅੱਜ ਇਨਨੂ ਕੀਲ ਲਾ
ਬਣ ਨਗਨ ਜੋ ਜੁਲਫਾ ਦੇ ਲਟ ਨੂ

ਹਾਏ ਛਡ ਮੇਰੀ ਵੀਣੀ
ਜੱਟਾ ਪੈ ਗਯਾ ਨਿਸ਼ਾਨ ਵੇ
ਦਸੁਗੀ ਕਿ ਭਾਭੀ ਨੂ
ਮੇਰੀ ਉਮਰ ਨ੍ਡਾੱਨ ਵੇ
ਹੋਰ ਕਿ Brrar ਚਾਹੀਦਾ,Brrar ਚਾਹੀਦਾ
ਨਾ ਨਾ report ਜਮ੍ਮਾ ok

ਵੇ, ਉਹ ਤੇਰੇ ਕੀ ਲੱਗਦੇ, ਕੀ ਲੱਗਦੇ
ਜਿੰਨ੍ਹਾਂ fire ਸਾਡੇ ਪਿੰਡ ਠੋਕੇ
ਨੀ, ਜਿੰਨ੍ਹਾਂ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ, ਉਹ ਤਾਂ ਬੱਲੀਏ, ਜਿਗਰ ਦੇ
ਬੱਲੀਏ, ਜਿਗਰ ਦੇ ਟੋਟੇ
ਨੀ, ਜਿੰਨ੍ਹਾਂ ਬਾਰੇ ਤੂੰ ਪੁੱਛਦੀ, ਤੂੰ ਪੁੱਛਦੀ
ਨੀ, ਉਹ ਤਾਂ ਬੱਲੀਏ, ਜਿਗਰ ਦੇ ਟੋਟੇ

ਵੇ, ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫੜਾ?
ਬਰਾਮਦ ਹੋਈਆਂ ਨੇ ਉੱਥੇ ਅੱਠ ਰਫ਼ਲਾਂ (ਉੱਥੇ ਅੱਠ ਰਫ਼ਲਾਂ)

Trivia about the song 8 Raflaan [Extended Version] by Mankirt Aulakh

Who composed the song “8 Raflaan [Extended Version]” by Mankirt Aulakh?
The song “8 Raflaan [Extended Version]” by Mankirt Aulakh was composed by Avvy Sra, Shree Brar.

Most popular songs of Mankirt Aulakh

Other artists of Dance music