Daru Band

Lalli Mundi

ਓ ਹੋ ਓ , ਓ ਹੋ ਓ , ਓ ਹੋ ਓ
ਓ ਹੋ ਓ , ਓ ਹੋ ਓ , ਓ ਹੋ ਓ

ਉੱਤੋਂ ਸਿੱਖਰ ਦੋਪਹਰਾਂ ਆ
ਕਿਹਦੀ ਲੱਗੀ lottery ਜੀ
ਥੋਡੇ purse ਚ doggy ਆ
ਦਿਲ ਵਿਚ ਦਸ ਦੋ ਕੀ
ਉੱਤੋਂ ਸਿੱਖਰ ਦੋਪਹਰਾਂ ਆ
ਕਿਹਦੀ ਲੱਗੀ lottery ਜੀ
ਥੋਡੇ purse ਚ doggy ਆ
ਦਿਲ ਵਿਚ ਦਸ ਦੋ ਕੀ
ਕੱਲੇ ਕੱਲੇ ਕੱਲੇ ਕਿੱਥੇ ਚੱਲੇ ਚੱਲੇ ਚੱਲੇ
ਕੱਲੇ ਕੱਲੇ ਕੱਲੇ ਕਿੱਥੇ ਚੱਲੇ ਚੱਲੇ ਚੱਲੇ
ਸਾਨੂ ਦਸ ਕੇ ਜਾਯੋ ਜ਼ਰੂਰ (ਦਸ ਕੇ ਜਾਯੋ ਜ਼ਰੂਰ)
ਦਾਰੂ ਪੀਣੀ ਬੰਦ ਕਰਤੀ
ਤੈਨੂੰ ਵੇਖ ਕੇ ਚੜ੍ਹੇ ਸੁਰੂਰ
ਪੇਗ ਲੌਣੇ ਬੰਦ ਕਰਤੇ
ਤੈਨੂੰ ਵੇਖ ਕੇ ਚੜ੍ਹੇ ਸੁਰੂਰ
ਦਾਰੂ ਪੀਣੀ ਬੰਦ ਕਰਤੀ ਹੋ ਹੋ

ਓ ਹੋ ਓ , ਓ ਹੋ ਓ , ਓ ਹੋ ਓ
ਓ ਹੋ ਓ , ਓ ਹੋ ਓ , ਓ ਹੋ ਓ

ਮਿਹਿਂਗਾ ਮਸਕਾਰਾ ਪਾਯਾ ਅੱਖ ਵਿਚ ਨੀ
ਨਖਰੇ ਅਦਾਵਾਂ ਨੇ plus ਵਿਚ ਨੀ (ਹਾ ਹਾ)
ਲੱਕ ਤੇਰਾ ਕੁੜੀਏ ਨੀ ਪਤਲਾ ਜਿਹਾ
Shiny ਕੋਕਾ ਪਾਯਾ ਹੋਇਆ ਨੱਕ ਵਿਚ ਨੀ
ਮਿਹਿਂਗਾ ਮਸਕਾਰਾ ਪਾਯਾ ਅੱਖ ਵਿਚ ਨੀ
ਨਖਰੇ ਅਦਾਵਾਂ ਨੇ plus ਵਿਚ ਨੀ
ਲੱਕ ਤੇਰਾ ਕੁੜੀਏ ਨੀ ਪਤਲਾ ਜਿਹਾ
Shiny ਕੋਕਾ ਪਾਯਾ ਹੋਇਆ ਨੱਕ ਵਿਚ ਨੀ
ਵੇ ਮਰ ਗਏ ਤੇਰੇ ਤੇ ਨਾਰੇ
ਸੁਣ beauty ਦੀਏ ਸਰਕਾਰੇ
ਨਾ’ ਦਸ ਕੇ ਜਾਯੋ ਹਜ਼ੂਰ
ਦਸ ਕੇ ਜਾਯੋ ਹਜ਼ੂਰ
ਦਾਰੂ ਪੀਣੀ ਬੰਦ ਕਰਤੀ
ਤੈਨੂੰ ਵੇਖ ਕੇ ਚੜ੍ਹੇ ਸੁਰੂਰ
ਪੇਗ ਲੌਣੇ ਬੰਦ ਕਰਤੇ
ਤੈਨੂੰ ਵੇਖ ਕੇ ਚੜ੍ਹੇ ਸੁਰੂਰ
ਦਾਰੂ ਪੀਣੀ ਬੰਦ ਕਰਤੀ ਹੋ ਹੋ

ਓ ਹੋ ਓ , ਓ ਹੋ ਓ , ਓ ਹੋ ਓ
ਓ ਹੋ ਓ , ਓ ਹੋ ਓ , ਓ ਹੋ ਓ

ਹੋ ਤੋਰ ਤੇਰੀ follow ਹਾਏ ਨੀ more ਕਰਦੇ
ਸੋਣੀ ਕੁੜੀ ਵੇਖ ਕੇ adore ਕਰਦੇ
ਸਾਨੂ ਪਤਾ ਹੈ ਨੀ ਤੇਰੇ ਦਿਲ ਵਿਚ ਕੀ
ਹਾਣ ਦੇ ਆ ਮੁੰਡੇ ਤੇਰਾ ਪਾਣੀ ਭਰਦੇ
ਤੋਰ ਤੇਰੀ follow ਹਾਏ ਨੀ more ਕਰਦੇ
ਸੋਣੀ ਕੁੜੀ ਵੇਖ ਕੇ adore ਕਰਦੇ
ਸਾਨੂ ਪਤਾ ਹੈ ਨੀ ਤੇਰੇ ਦਿਲ ਵਿਚ ਕੀ
ਹਾਣ ਦੇ ਆ ਮੁੰਡੇ ਤੇਰਾ ਪਾਣੀ ਭਰਦੇ
ਲਾਲੀ ਸਾਨੂ ਪਤਾ ਤੈਨੂੰ ਆਯਾ ਆ ਪਸੰਦ
ਵੀਣੀ ਵਿਚ ਤੇਰੇ ਜਿਹਦੀ ਲਿਸ਼੍ਕ ਦੀ ਵੰਗ
ਤਾਂ ਹੀ ਮੁੱਖੜੇ ਤੇ ਰਖਦੀ ਗੁਰੂਰ
ਮੁੱਖੜੇ ਤੇ ਰਖਦੀ ਗੁਰੂਰ
ਦਾਰੂ ਪੀਣੀ ਬੰਦ ਕਰਤੀ
ਤੈਨੂੰ ਵੇਖ ਕੇ ਚੜ੍ਹੇ ਸੁਰੂਰ
ਪੇਗ ਲੌਣੇ ਬੰਦ ਕਰਤੇ
ਤੈਨੂੰ ਵੇਖ ਕੇ ਚੜ੍ਹੇ ਸੁਰੂਰ
ਦਾਰੂ ਪੀਣੀ ਬੰਦ ਕਰਤੀ ਹੋ ਹੋ

ਓ ਹੋ ਓ , ਓ ਹੋ ਓ , ਓ ਹੋ ਓ
ਓ ਹੋ ਓ , ਓ ਹੋ ਓ , ਓ ਹੋ ਓ

Trivia about the song Daru Band by Mankirt Aulakh

Who composed the song “Daru Band” by Mankirt Aulakh?
The song “Daru Band” by Mankirt Aulakh was composed by Lalli Mundi.

Most popular songs of Mankirt Aulakh

Other artists of Dance music