Gallan Mithiyan

BECK HANSEN, EDMUND JOHN SIMONS, THOMAS OWEN MOSTYN ROWLANDS

ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ ਵੇ
ਹੰਸਦੇ ਹਾਸੌਂਦੇ ਲੰਗ ਗਿਆ ਸਾਲ ਵੇ
ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ ਵੇ
ਹੰਸਦੇ ਹਾਸੌਂਦੇ ਲੰਗ ਗਿਆ ਸਾਲ ਵੇ
ਧੰਨਵਾਦ ਤੇਰਾ ਦਿਲ ਦਿਆਂ ਰਾਜਿਆਂ ਦੇ ਵਾਂਗ
ਰਾਣੀਆਂ ਦੇ ਰੱਖੀ ਹੋਈ ਆਂ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ

ਵਿਆਹ ਤੋ ਪਹਿਲਾ ਫੋਟੋ ਜੱਦੋਂ ਵੇਖੀ ਸੀ ਵੇ ਤੇਰੀ
ਨਿੰਦ ਗਈ ਸੀ ਤੈਨੂੰ ਤਾਂ ਸਹੇਲੀ ਰਾਣੋ ਮੇਰੀ
ਵਿਆਹ ਤੋ ਪਹਿਲਾ ਫੋਟੋ ਜੱਦੋਂ ਵੇਖੀ ਸੀ ਵੇ ਤੇਰੀ
ਨਿੰਦ ਗਈ ਸੀ ਤੈਨੂੰ ਤਾਂ ਸਹੇਲੀ ਰਾਣੋ ਮੇਰੀ
ਜੀਤ ਲਿਆ ਸਾਨੂੰ ਤੇਰਾ ਪਿਆਰਾ ਨੇ
ਮੈਂ ਗੁਲਾਮ ਤੇਰੀ ਪੱਕੀ ਹੋਈ ਆਂ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ

ਰੱਖਾਂ ਮੈਂ ਖਿਆਲ ਲਾਡਲੇ ਦਿਓਰ ਦਾ
ਗੱਲ ਵੱਡੀ ਭਾਬੀ ਦੀ ਕੋਈ ਨੀ ਮੋਡ ਦਾ
ਰੱਖਾਂ ਮੈਂ ਖਿਆਲ ਲਾਡਲੇ ਦਿਓਰ ਦਾ
ਗੱਲ ਵੱਡੀ ਭਾਬੀ ਦੀ ਕੋਈ ਨੀ ਮੋਡ ਦਾ
ਆਉਂਦਾ ਵੇ ਪਿਆਰ ਬੜਾ ਬੇਬੇ ਜੀ ਦਾ ਮੈਨੂੰ
ਜਿਦੇ ਸਾਹਾਂ ਵਿਚ ਵੱਸੀ ਹੋਈ ਆਂ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ

ਜਿਦਾ ਦਾ ਵੀ ਏ ਤੂੰ ਸਾਨੂੰ ਮਨਜ਼ੂਰ ਵੇ
ਕਦੇ ਬਿੱਟੂ ਚੀਮਿਆਂ ਹੋਵੀਂ ਨਾ ਦੂਰ ਵੇ
ਓਹੋ ਜਿਦਾ ਦਾ ਵੀ ਏ ਤੂੰ ਸਾਨੂੰ ਮਨਜ਼ੂਰ ਵੇ
ਕਦੇ ਬਿੱਟੂ ਚੀਮਿਆਂ ਹੋਵੀਂ ਨਾ ਦੂਰ ਵੇ
ਤੇਰੀਆਂ ਮੁਹੱਬਤਾਂ ਤੇ ਮਾਨ ਜੱਟੀ ਨੂੰ
ਵੇ ਹੰਜੂ ਖੁਸ਼ੀਆਂ ਦੇ ਨਿੱਤ ਰੋਈ ਆਂ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ ਵੇ
ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆਂ

Trivia about the song Gallan Mithiyan by Mankirt Aulakh

Who composed the song “Gallan Mithiyan” by Mankirt Aulakh?
The song “Gallan Mithiyan” by Mankirt Aulakh was composed by BECK HANSEN, EDMUND JOHN SIMONS, THOMAS OWEN MOSTYN ROWLANDS.

Most popular songs of Mankirt Aulakh

Other artists of Dance music