INAAM
ਨੀ ਤੂ ਅੰਬਰਾਂ ਦਾ ਚੰਨ ਪਾਇਆ ਫਿੱਕਾ ਗੋਰੀਏ
ਲੱਗੇ ਸੂਰਜ ਨੀ ਮੱਥੇ ਵਾਲਾ ਟਿੱਕਾ ਗੋਰੀਏ
ਗੱਲਾਂ ਨਾਲ ਜਦੋਂ ਟਕਰਾਈਆਂ ਵਾਲਿਆਂ
ਤਾਰੇ ਤੈਨੂੰ ਵੇਖ ਮਾਰਦੇ ਨੇ ਤਾੜੀਆਂ
ਮੁੰਡਾ ਹੋ ਗਯਾ ਦੀਵਾਨਾ ਤੇਰੀ ਤੋਰ ਦਾ ਕੁੜੇ
ਨੀ ਤੂ ਫਿੱਕਾ ਪਾਯਾ ਹੁਸਨ ਪਿਸ਼ੋਰ ਦਾ ਕੁੜੇ
ਬਦਲਾ ਨੇ ਸ਼ਰਮਾ ਨਾ ਘੁੰਡ ਕੱਢ ਲਏ
ਹਸੀ ਜਦੋਂ ਜਾਣੇ ਨੀ ਤੂ ਚੁੰਨੀ ਚੱਬ ਕੇ
ਹੋ ਬਣਦਾ ਏ ਹਾਏ ਹਾਏ ਬਣਦਾ ਏ ਹਾਏ ਹਾਏ
ਓ ਬਣਦਾ ਏ ਇਨਾਮ ਕੋਈ ਤਾਂ ਵਿਚੋਲੇ ਦਾ
ਦਿੱਤੀ ਜਿੰਨੇ ਗਬਰੂ ਨੂ ਤੂ ਲਾਭ ਕੇ
ਮੈਂ ਕਿਹਾ ਬਣਦਾ ਏ ਹਾਏ ਹਾਏ
ਓ ਬਣਦਾ ਏ ਇਨਾਮ ਕੋਈ ਤਾਂ ਵਿਚੋਲੇ ਦਾ
ਦਿੱਤੀ ਜਿੰਨੇ ਗਬਰੂ ਨੂ ਤੂ ਲਭ ਕੇ
ਹੋ ਫੁੱਲਾਂ ਤੋਂ ਵੀ ਭੋਰਿਆਂ ਨੇ ਮੁਖ ਮੋੜ ਲਏ
ਮਰਜਾਨੇ ਫਿਦਾ ਤੇਰੇ ਸੋਹਣੇ ਮੁਖ ਤੇ
ਹੋ ਪਤਝੜ ਰੁਤੇ ਮਿਹਕ ਪਈਆਂ ਡਾਲੀਆਂ
ਚਾੜਤੀ ਬਹਾਰ ਕੱਲੇ ਕੱਲੇ ਰੁਖ ਤੇ
ਰੱਬ ਦੀ ਦੁਆ ਵਾਂਗੂ ਸੂਹ ਬੰਨ ਕੇ
ਵਾਸ ਜਾ ਮੇਰੇ ਚ ਮੇਰੀ ਰੂਹ ਬੰਨ ਕੇ
ਅੱਜ ਤਕ ਗੱਲ ਸੀ ਗੀ ਕੱਚੀ ਪੱਕੀ ਨੀ
ਅੱਜ ਆਯੀ ਆ ਬੇਬੇ ਦੀ ਮੇਰੀ ਨੂਹ ਬੰਨ ਕੇ
ਲਾਲੀ ਗੱਲਾਂ ਵਾਲੀ ਵੇਖ ਅਸਮਾਨ ਲਾਲ ਹੋਗਿਆ
ਅੱਖ ਅੱਖ ਨਾਲ ਮਿਲਾਯੀ ਬੁਰਾ ਹਾਲ ਹੋਗਿਆ
ਕਾਹਦਾ ਉਮਰਾ'ਨ ਦਾ ਸਾਥ ਤੇਰੇ ਨਾਲ ਹੋਗਿਆ
ਆ ਜੋ ਮੇਰੇ ਹਿੱਸੇ ਆਯੀ ਤੂ ਕਮਾਲ ਹੋਗਿਆ
ਹੋ dance floor ਉੱਤੇ ਅੱਗ ਲੱਗ ਗਯੀ
ਜਦੋਂ ਨਚੀ ਤੂ ਰਕਾਨੇ ਮੇਰੇ ਗੱਲ ਲੱਗ ਕੇ
ਓ ਬਣਦਾ ਏ ਇਨਾਮ ਕੋਈ ਤਾਂ ਵਿਚੋਲੇ ਦਾ
ਦਿੱਤੀ ਜਿੰਨੇ ਗਬਰੂ ਨੂ ਤੂ ਲਭ ਕੇ
ਮੈਂ ਕਿਹਾ ਬਣਦਾ ਏ ਹਾਏ ਹਾਏ
ਹੋ ਬਣਦਾ ਏ ਇਨਾਮ ਕੋਈ ਤਾਂ ਵਿਚੋਲੇ ਦਾ
ਦਿੱਤੀ ਜਿੰਨੇ ਗਬਰੂ ਨੂ ਤੂ ਲਭ ਕੇ
ਹੋ ਬਣਦਾ ਏ ਹਾਏ ਹਾਏ ਬਣਦਾ ਏ
ਕਰੀ ਜਾਵੇ ਦੁਨੀਆ ਤੇ ਕੇਹਰ ਜੱਟੀਏ ਨੀ
ਤੇਰਾ ਘਰ ਪੈਂਦਾ ਪਰੀਆਂ ਦੇ ਸ਼ਹਿਰ ਜੱਤੀਏ
ਤੇਰਾ ਰਖਦਾ ਖਯਾਲ ਪੈਰ ਪੈਰ ਜੱਟੀਏ ਨੀ
ਮੁੰਡਾ ਰੱਬ ਕੋਲੋਂ ਮੰਗੇ ਤੇਰੀ ਖੈਰ ਜੱਟੀਏ
ਆਯਾ ਤੇਰੇ ਪਿਛੇ ਛੱਡ ਕੇ ਜ਼ਮਾਨਾ ਗੋਰੀਏ ਨੀ
ਜੱਟ ਹੋਗਾ ਏ ਤੇਰਾ ਨੀ ਦੀਵਾਨਾ ਗੋਰੀਏ
ਗੱਲਾਂ ਅੱਜ ਕਾਲ ਬੜਿਯਾ sweet ਲਿਖਦਾ ਏ ਨੀ
ਬਿੱਟੂ ਚੀਮਾ ਜਦੋਂ ਤੇਰੇ ਉੱਤੇ ਗੀਤ ਲਿਖਦਾ ਏ
ਜਚਦਾ ਏ ਕੋਕਾ ਬਾਹਲਾ ਤਿਖਾ ਤੇਰੇ ਨੱਕ ਤੇ
ਤੇਰੇ ਉੱਤੇ ਮਰਾਂ ਦੂਜਾ ਮਰਾਂ ਤੇਰੀ ਅੱਖ ਤੇ
ਦਿਲ ਉੱਤੇ ਹਾਥ ਧਰ ਇੱਕ ਗੱਲ ਦਸ ਦੋ
ਕਿਹ੍ੜਾ ਜਾਦੂ ਕੀਤਾ ਆ ਜੀ ਤੁਸੀ ਏਸ ਜੱਟ ਤੇ
ਓ ਅੰਬਰਾਂ ਤੇ ਬੈਠਾ ਚੰਨ ਰਾਜੀ ਹੋਗਿਆ
ਜਦੋਂ ਬੈਠੀ ਤੂ ਰਕਾਨੇ ਮੇਰੇ ਨਾਲ ਫੱਬ ਕੇ
ਓ ਬਣਦਾ ਏ ਇਨਾਮ ਕੋਈ ਤਾਂ ਵਿਚੋਲੇ ਦਾ
ਦਿੱਤੀ ਜਿੰਨੇ ਗਬਰੂ ਨੂ ਤੂ ਲਭ ਕੇ
ਮੈਂ ਕਿਹਾ ਬਣਦਾ ਏ ਹਾਏ ਹਾਏ
ਓ ਬਣਦਾ ਏ ਇਨਾਮ ਕੋਈ ਤਾਂ ਵਿਚੋਲੇ ਦਾ
ਦਿੱਤੀ ਜਿੰਨੇ ਗਬਰੂ ਨੂ ਤੂ ਲਭ ਕੇ