Jail

DEEP JANDU, INDER PANDORI

ਓਏ ਮੂਜ਼ੀਆਂ
ਓਏ ਵੇਖੀ ਕਿਤੇ ਜੱਟ ਨੂੰ ਕੱਲਾ ਨਾ ਦਕਾ ਲਈ ਹੋਏ

ਕੱਲਾ ਕੈਰਾਂ ਉੱਤੋ ਸ਼ਾਮ ਦੇਖ ਕੇ
ਹੱਥ ਪਾ ਲੀ ਨਾ ਤੂ ਆਮ ਦੇਖ ਕੇ
ਕੱਲਾ ਕੈਰਾਂ ਉੱਤੋ ਸ਼ਾਮ ਦੇਖ ਕੇ
ਹੱਥ ਪਾ ਲੀ ਨਾ ਤੂ ਆਮ ਦੇਖ ਕੇ
ਨਈ DC ਆਂ ਦੀ ਦਿੰਦਾ ਧਮਕੀ
ਨਈ ਓ DC ਆਂ ਦੀ ਦਿੰਦਾ ਧਮਕੀ
ਐਨੀ ਮਾੜੀ ਨਹੀਂ ਓ ਸੋਚ ਜੱਟ ਦੀ
Jail ਆਂ ਵਿਚੋ phone ਔਣਗੇ
ਨਾ ਨਾ ਪਰਖੀ ਨਾ ਪੌਂਚ ਜੱਟ ਦੀ
Jail ਆਂ ਵਿਚੋ phone ਔਣਗੇ
ਨਾ ਨਾ ਪਰਖੀ ਨਾ ਪੌਂਚ ਜੱਟ ਦੀ

ਜੱਟ ਕਿੰਨਾ ਚੋਂ ਸੁਣੀਦੈ ਮੂਹੋਂ ਦਸਣ ਨਾ ਲੋੜ ਐ
ਮੇਰੇ ਦਾਦੇ ਦੇ ਨਾ ਤੇ ਓਏ ਤੇਰੇ ਪਿੰਡ ਵਾਲਾ road ਐ
ਮੇਰੇ ਦਾਦੇ ਦੇ ਨਾ ਤੇ ਓਏ ਤੇਰੇ ਪਿੰਡ ਵਾਲਾ road ਐ
ਆਜ਼ਾਦੀ ਵੇਲੇ ਤੌਂ ਆ ਲਿਖੀ ਜਾਂਵਦੀ
47 ਤੌਂ ਆ ਲਿੱਖੀ ਜਾਂਵਦੀ
ਸਰਕਾਰੀ ਰਫਲਾਂ ਤੇ ਗੋਟ ਜੱਟ ਦੀ
Jail ਆਂ ਵਿਚੋ phone ਔਣਗੇ
ਨਾ ਨਾ ਪਰਖੀ ਨਾ ਪੌਂਚ ਜੱਟ ਦੀ
Jail ਆਂ ਵਿਚੋ phone ਔਣਗੇ
ਨਾ ਨਾ ਪਰਖੀ ਨਾ ਪੌਂਚ ਜੱਟ ਦੀ

ਜਿਹੜੇ ਵੈਲੀਆਂ ਦੇ ਪੀਰ ਨੇ ਸਾਡੇ ਧਾਕੜ ਜੇ ਯਾਰ ਨੇ
ਚਲਾਉਣ facebook ਅੰਦਰੋ ਬਣੇ jail ਆਂ ਦੇ ਸ਼ਿੰਗਾਰ ਨੇ
ਚਲਾਉਣ facebook ਅੰਦਰੋ ਬਣੇ jail ਆਂ ਦੇ ਸ਼ਿੰਗਾਰ ਨੇ
ਇੱਕ ਝਟਕੇ ਨਾਲ ਕੱਢ ਦੇਣਗੇ
ਇੱਕ ਝਟਕੇ ਨਾਲ ਕੱਢ ਦੇਣਗੇ
ਨਾ ਨਾ ਬੰਣ ਜੀ ਨਾ ਮੋਚ ਜੱਟ ਦੀ
Jail ਆਂ ਵਿਚੋ phone ਔਣਗੇ
ਨਾ ਨਾ ਪਰਖੀ ਨਾ ਪੌਂਚ ਜੱਟ ਦੀ
Jail ਆਂ ਵਿਚੋ phone ਔਣਗੇ
ਨਾ ਨਾ ਪਰਖੀ ਨਾ ਪੌਂਚ ਜੱਟ ਦੀ

ਜ਼ਦੋ ਲੋਕਾਂ ਨੇ ਹੋਏ ਦਸਣਾ ਤੇ ਤੂ ਬੜਾ ਪੱਛਤੌਣਾ ਏ
Search 'Inder Pandori' ਕਰ ਤੇ page like ਕੀਤਾ ਹੋਣਾ ਏ
Search 'Inder Pandori' ਕਰ ਤੇ page like ਕੀਤਾ ਹੋਣਾ ਏ
ਓ CBI ਜਾਂਚ ਕਰੂਗੀ, CBI ਜਾਂਚ ਕਰੂਗੀ
ਜੇ ਹੋਗਈ ਤੱਪ ਨਾ ਵੀ ਮੌਤ ਜੱਟ ਦੀ
Jail ਆਂ ਵਿਚੋ phone ਔਣਗੇ
ਨਾ ਨਾ ਪਰਖੀ ਨਾ ਪੌਂਚ ਜੱਟ ਦੀ
Jail ਆਂ ਵਿਚੋ phone ਔਣਗੇ
ਨਾ ਨਾ ਪਰਖੀ ਨਾ ਪੌਂਚ ਜੱਟ ਦੀ
Jail ਆਂ ਵਿਚੋ phone ਔਣਗੇ
Jail ਆਂ ਵਿਚੋ phone ਔਣਗੇ
ਨਾ ਨਾ Jail ਆਂ ਵਿਚੋ phone ਔਣਗੇ
ਨਾ ਨਾ ਪਰਖੀ ਨਾ ਪੌਂਚ ਜੱਟ ਦੀ
Jail ਆਂ ਵਿਚੋ phone ਔਣਗੇ
Jail ਆਂ ਵਿਚੋ phone ਔਣਗੇ
ਨਾ ਨਾ Jail ਆਂ ਵਿਚੋ phone ਔਣਗੇ
ਨਾ ਨਾ ਪਰਖੀ ਨਾ ਪੌਂਚ ਜੱਟ ਦੀ

Trivia about the song Jail by Mankirt Aulakh

Who composed the song “Jail” by Mankirt Aulakh?
The song “Jail” by Mankirt Aulakh was composed by DEEP JANDU, INDER PANDORI.

Most popular songs of Mankirt Aulakh

Other artists of Dance music