Kadar [Remix]

DESI ROUTZ, MANINDER KAILEY

ਸੋਹਣਿਆਂ
ਹਿਮਾਂਸ਼ੂ with the DJ JSG

ਤੂ ਰਹਿਣਾ ਲਮੇਯਾ ਰੂਟਾ ਦੇ ਉੱਤੇ ਮਖਣਾ
ਦਿਲ ਜੱਟੀ ਦਾ ਵੇ ਤੇਰੇ ਬਾਜੋ ਸਖਣਾ
ਮੇਰੀ ਸ਼ੌਕਰ ਟ੍ਰਾਲਾ ਤੇਰਾ ਮੁੰਡੇਯਾ
ਸ਼ੌਕਰ ਟ੍ਰਾਲਾ ਤੇਰਾ ਮੁੰਡੇਯਾ
ਤੇਨੁ ਚੇਤੇ ਜੋ ਭੁਲੌਂਦਾ ਹੁਸਨਾਂ ਦੀ ਪਰੀ ਦੇ
ਸੋਹਣਿਆਂ ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਕੋਈ ਕਰਦਾ ਹੋਵੇ ਜੇ ਪਿਆਰ ਸੋਹਣਿਆਂ
ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਕਰਦਾ ਹੋਵੇ ਜੇ ਪਿਆਰ ਸੋਹਣਿਆਂ
ਕਦਰ ਕਰੀ ਦੀ ਨਖਰੇ ਨੀ ਕਰੀ ਦੇ

ਅੰਨ ਪਾਣੀ ਲੰਗਦਾ ਨਾ ਮੇਰੇ ਗਲ ਚੋ
ਸੜਕਾ ਤੇ ਅਖ ਤੇਰੀ ਖੜੀ ਰਿਹੰਦੀ ਏ
ਮਹੀਨੇ ਬਾਦ ਆਕੇ ਹਾਲ ਵੀ ਨਹੀ ਪੁਛਦਾ
ਤੇਰੇ ਤੇ ਖੁਮਾਰੀ ਕੀਦੀ ਚੜੀ ਰਿਹੰਦੀ ਏ
ਮਹੀਨੇ ਬਾਦ ਆਕੇ ਹਾਲ ਵੀ ਨਹੀ ਪੁਛਦਾ
ਤੇਰੇ ਤੇ ਖੁਮਾਰੀ ਕੀਦੀ ਚੜੀ ਰਿਹੰਦੀ ਏ
ਤੇਨੁ ਖੁਲ ਕੇ ਵੀ ਗੱਲ ਕਹਿ ਨਾ ਸਕਦੀ
ਰੰਗ ਉੱਡ ਦੇ ਨੇ ਤੇਰੇ ਗੁੱਸੇ ਕੋਲੋ ਡਰੀ ਦੇ
ਸੋਹਣਿਆਂ ਕਦਰ ਕਰੀ ਦੀ ਨਖਰੇ ਨਹੀ ਕਰੀ ਦੇ
ਕੋਈ ਕਰਦਾ ਹੋਵੇ ਜੇ ਪਿਆਰ ਸੋਹਣਿਆਂ
ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਕਰਦਾ ਹੋਵੇ ਜੇ ਪਿਆਰ ਸੋਹਣਿਆਂ
ਕਦਰ ਕਰੀ ਦੀ ਨਖਰੇ ਨੀ ਕਰੀ ਦੇ

Desi Routz

ਓ ਕੰਧਾ ਵਲ ਵੇਖ ਕ ਜਵਾਨੀ ਕੱਢ ਤੀ
ਪੇਕੇਆ ਨੂ ਜਾਣ ਦਾ ਵੀ ਚਿਤ ਨਾ ਕਰੇ
ਆਂਡਨਾ ਗਵਾਨਡਣਾ ਸ੍ਲਾਹ ਦੇਂਦਿਆ
ਚੰਦਰੇ ਨੂ ਛਡ ਰਹਿਣ ਲਗ ਜਾ ਪਰੇ
ਆਂਡਨਾ ਗਵਾਨਡਣਾ ਸ੍ਲਾਹ ਦੇਂਦਿਆ
ਚੰਦਰੇ ਨੂ ਛਡ ਰਹਿਣ ਲਗ ਜਾ ਪਰੇ
ਏਹ ਤਾ ਭੁਲ ਕੇ ਵੀ ਹੋ ਨਹੀਓ ਸਕਦਾ
ਜੱਟਾ ਪੱਕੇ ਆ ਅਸੂਲ ਤੇਰੀ ਨਾਰ ਖਰੀ ਦੇ
ਸੋਹਣਿਆਂ ਕਦਰ ਕਰੀ ਦੀ ਨਖਰੇ ਨਹੀ ਕਰੀ ਦੇ
ਕੋਈ ਕਰਦਾ ਹੋਵੇ ਜੇ ਪਿਆਰ ਸੋਹਣਿਆਂ
ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਕਰਦਾ ਹੋਵੇ ਜੇ ਪਿਆਰ ਸੋਹਣਿਆਂ
ਕਦਰ ਕਰੀ ਦੀ ਨਖਰੇ ਨੀ ਕਰੀ ਦੇ

ਕਿਹੰਦੇ ਦੁੱਗੇ ਨਾਲ ਤੇਰੇ ਨਿਤ ਬੈਣੀ ਉਠਣੀ
Millenium tyre ਵਾਲੇ ਬੰਦੇ ਤਕੜੇ
ਯਾਰਾ ਨਾਲ ਫਿਰਦਾ ਏ ਮੌਜਾ ਮਾਣਦਾ
ਮੇਰੀ ਵਰੀ ਯਾਦ ਤੇਨੁ ਔਣ ਝਗੜੇ
ਯਾਰਾ ਨਾਲ ਫਿਰਦਾ ਏ ਮੌਜਾ ਮਾਣਦਾ
ਮੇਰੀ ਵਰੀ ਯਾਦ ਤੇਨੁ ਔਣ ਝਗੜੇ
Kailey ਯਾਦ ਕਰ ਓ ਵੀ ਕਦੇ ਦਿਨ ਸੀ
ਕਮ ਛਡ ਕੇ ਮਿਲਣ ਔਂਦਾ ਸੀ ਤੂ surrey ਦੇ
ਸੋਹਣਿਆਂ ਕਦਰ ਕਰੀ ਦੀ ਨਖਰੇ ਨਹੀ ਕਰੀ ਦੇ
ਕੋਈ ਕਰਦਾ ਹੋਵੇ ਜੇ ਪਿਆਰ ਸੋਹਣਿਆਂ
ਕਦਰ ਕਰੀ ਦੀ ਨਖਰੇ ਨੀ ਕਰੀ ਦੇ
ਕਰਦਾ ਹੋਵੇ ਜੇ ਪਿਆਰ ਸੋਹਣਿਆਂ
ਕਦਰ ਕਰੀ ਦੀ ਨਖਰੇ ਨੀ ਕਰੀ ਦੇ

Trivia about the song Kadar [Remix] by Mankirt Aulakh

Who composed the song “Kadar [Remix]” by Mankirt Aulakh?
The song “Kadar [Remix]” by Mankirt Aulakh was composed by DESI ROUTZ, MANINDER KAILEY.

Most popular songs of Mankirt Aulakh

Other artists of Dance music