Kavishri

Mankirt Aulakh

ਸੀ ਮਾਲਕ ਤਖਤਾਂ ਦਾ
ਕੁਦਰਤ ਕੀ ਵਰਤਾ ਤੇ ਭਾਣੇ
ਸੀ ਮਾਲਕ ਤਖਤਾਂ ਦਾ
ਕੁਦਰਤ ਕੀ ਵਰਤਾ ਤੇ ਭਾਣੇ
ਮੈਨੂੰ ਸਮਝ ਨਾ ਆਉਂਦੀ ਐ
ਆਪਣੀਆਂ ਅੱਪ ਹੀ ਦਾਤਾ ਜਾਣੇ
ਮੈਨੂੰ ਸਮਝ ਨਾ ਆਉਂਦੀ ਐ
ਆਪਣੀਆਂ ਅੱਪ ਹੀ ਦਾਤਾ ਜਾਣੇ
1666 ਸਨ ਪਟਨੇ ਵਿਚ ਚੜ੍ਹਿਆਂ ਚੰਨ
ਜਾਲ ਨੂੰ ਹੋ ਗਏ ਕੰਨ
ਖਿੜੀਆਂ ਇਕ ਚੇਹਰਾ ਸੀ
ਸੱਚ ਦਾ ਪ੍ਰਕਾਸ਼ ਹੋ ਗਿਆ
ਮਿੱਟੀਆਂ ਅੰਧੇਰਾ ਸੀ
ਪਟਨੇ ਵਿਚ ਮਿਲਣ ਵਧਾਈਆਂ
ਕਲਗੀ ਤੇ ਚਮਕੇ ਤੋੜਾ
ਸੱਚਦਾ ਹੈ ਨੀਲਾ ਘੋੜਾ
ਬਾਜ਼ ਸੋਨੇਹਾਰੀ ਜੋੜਾ
ਚੇਹਰੇ ਤੇ ਨੂਰ ਦਿਸੇ
ਚੇਹਰੇ ਤੇ ਨੂਰ ਦਿਸੇ
ਭਗਤੀ ਤੇ ਸ਼ਕਤੀ ਲੈ ਕੇ
ਆਇਆ ਹਜ਼ੂਰ ਦਿਸੇ
ਆਪੇ ਗੁਰ ਚੇਲਾ ਬਣਿਆ
ਪੰਡਿਤ ਨੇ ਕਸ਼ਮੀਰੋ ਆਏ
ਜੰਜੂ ਨੇ ਵਾਸਤੇ ਪਾਏ
ਔਰੰਗ ਨੇ ਜ਼ੁਲਮ ਕਮਾਈਏ
ਰਾਖਲੋ ਨਿਮਾਣੀਆਂ ਨੂੰ
ਨਾਨਕ ਦੀ ਗਧੀ ਰੋਕਦੇ
ਜ਼ੁਲਮੀ ਮਹਾਆਣਿਆ ਨੂੰ
ਥੋਡਾ ਦਰ ਸਭ ਤੋਹ ਉਚਾ
ਫੌਜੀ ਬਣ ਤੀਰ ਚਲਾਉਂਦੇ
ਹਾਏ
ਫੌਜੀ ਬਣ ਤੀਰ ਚਲਾਉਂਦੇ
ਬਾਲਾ ਨੂੰ ਜੰਗ ਸਿਖਾਉਂਦੇ
ਜੰਗਾਂ ਦੇ ਸੋਹਲੇ ਗਾਉਂਦੇ
ਖੰਡਾ ਖੜਕਾਉਣਾ ਹੈ
ਸਿੱਖੀ ਦਾ ਝੰਡਾ
ਸਾਰੇ ਜੁਗ ਤੇ ਝੂਲਾਉਣਾ ਹੈ
ਪਾਪਣ ਦਾ ਨਾਸ਼ ਕਰਾਂਗੇ

ਹੋ ਪਾਉਂਟੇ ਵਿਚ ਅਦਬ ਨਜ਼ਾਰਾ
ਹਾਏ
ਪਾਉਂਟੇ ਵਿਚ ਅਦਬ ਨਜ਼ਾਰਾ
ਵਜਦਾ ਰਣਜੀਤ ਨਗਾਰਾ
ਡਰਦਾ ਦਿਲ ਭਾਈ ਤਾਰਾ
ਸੁਣਕੇ ਜੈਕਾਰਿਆਂ ਨੂੰ
ਸਿੱਖੀ ਦੀ ਨਿੱਕੀ ਸ਼ਾਨ
ਸ਼ੋਂ ਗਈ ਸਿਤਾਰੇਆਂ ਨੂੰ
ਦੁਸ਼ਮਣ ਦਿਲ ਸੋਚਾਂ ਸੋਚੇ
ਹੋ ਕਲਗੀ ਤੇ ਚਮਕੇ ਤੋੜਾ
ਸੱਚਦਾ ਹੈ ਨੀਲਾ ਘੋੜਾ
ਬਾਜ਼ ਸੋਨੇਰੀ ਜੋੜਾ
ਚੇਹਰੇ ਤੇ ਨੂਰ ਦਿਸੇ
ਭਗਤੀ ਤੇ ਸ਼ਕਤੀ ਲੈ ਕੇ
ਆਇਆ ਹਜ਼ੂਰ ਦਿਸੇ
ਹੋ ਆਪੇ ਗੁਰ ਚੇਲਾ ਬਣਿਆ
ਆਪੇ ਗੁਰ ਚੇਲਾ ਬਣਿਆ
ਸੀ ਮਾਲਕ ਤਖਤਾਂ ਦਾ
ਸੀ ਮਾਲਕ ਤਖਤਾਂ ਦਾ
ਕੁਦਰਤ ਕੀ ਬਰਤਾ ਤੇ ਭਾਣੇ
ਮੈਨੂੰ ਸਮਝ ਨਾ ਆਉਂਦੀ ਐ
ਆਪਣੀਆਂ ਅੱਪ ਹੀ ਦਾਤਾ ਜਾਣੇ
ਮੈਨੂੰ ਸਮਝ ਨਾ ਆਉਂਦੀ ਐ
ਆਪਣੀਆਂ ਅੱਪ ਹੀ ਦਾਤਾ ਜਾਣੇ
ਮੈਨੂੰ ਸਮਝ ਨਾ ਆਉਂਦੀ ਐ
ਆਪਣੀਆਂ ਅੱਪ ਹੀ ਦਾਤਾ ਜਾਣੇ

Most popular songs of Mankirt Aulakh

Other artists of Dance music