Mahindra Thar

Shree Brar

ਹੋ ਨਵੀ ਨਵੀਂ ਆਈ ਕਹਿੰਦੇ ਥਾਰ ਵੇ ਜੱਟਾ
Mahindra ਚ ਇੱਕ ਫੋਨ ਮਾਰ ਵੇ ਜੱਟਾ
ਹੋ ਨਵੀ ਨਵੀਂ ਆਈ ਕਹਿੰਦੇ ਥਾਰ ਵੇ ਜੱਟਾ
Mahindra ਚ ਇੱਕ ਫੋਨ ਮਾਰ ਵੇ ਜੱਟਾ
ਨਾਲੇ ਲਾ ਦੇ ਤੂੰ duty ਕਿਸੇ ਲਾਲੇ ਦੀ
ਵੇ ਕਿਹੜੇ ਤੇਰੇ ਮੂਹਰੇ ਖੰਗਣੇ
ਬੈਠਾ ਜੇਲ ਚੋ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਬਣਾਉਣੇ ਕੰਗਣੇ , ਵੇ ਬੈਠਾ ਜੇਲ ਚੋ
ਹੋ ਬੈਠਾ ਜੇਲ ਚੋ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਕਰਾਉਣੇ ਕੰਗਣੇ

ਹੋ ਸੁੰਨੇ ਸੁੰਨੇ ਦੇਖ ਮੇਰੇ ਪੈਰ ਵੇ ਜੱਟਾ
ਲੱਗੇ ਕਿਸੇ ਸੇਠ ਦੀ ਨਾ ਖੈਰ ਵੇ ਜੱਟਾ
ਹੋ ਸੁੰਨੇ ਸੁੰਨੇ ਦੇਖ ਮੇਰੇ ਪੈਰ ਵੇ ਜੱਟਾ
ਲੱਗੇ ਕਿਸੇ ਸੇਠ ਦੀ ਨਾ ਖੈਰ ਵੇ ਜੱਟਾ
ਹੋ ਇਕਾ ਅੱਧਾ ਕਰ ਦੇ mute ਵੇ ਜੱਟਾ
ਆਉਂਦੇ ਦੇਖੀ ਸੂਟ ਉੱਤੇ ਸੂਟ ਵੇ ਜੱਟਾ

ਤੂੰ ਭਾਵੇ ਸੋਨੇ ਚ ਮੜਾ ਦੇ ਮੈਨੂ ਸਾਰੀ
ਵੇ ਤੇਰੇ ਫੋਨ ਉੱਤੇ ਕੰਬਣੇ

ਬੈਠਾ ਜੇਲ ਚੋ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਬਣਾਉਣੇ ਕੰਗਣੇ ਵੇ ਬੈਠਾ ਜੇਲ ਚੋ
ਹੋ ਬੈਠਾ ਜੇਲ ਚੋ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਕਰਾਉਣੇ ਕੰਗਣੇ

ਨਥਲੀ ਕਰਵਾ ਦੇ ਮਾਹੀਆ ਮੰਗਦੀ ਤੇਰੀ ਬਿੱਲੋ ਵੇ
ਤੋਲਾ ਤੇਰਾ ਪਿੱਤਲ ਲੱਗਣਾ ਸੋਨਾ ਆਉ ਕਿੱਲੋ ਵੇ
ਹੋ ਇਸ਼ਕ ਤੂੰ ਗੁੰਡਿਆਂ ਦਾ ਤੇ art ਤੇਰੀ gun ਜੱਟਾ
ਚੰਨ ਤੇ ਗੀਤ ਥੋਡੇ ਘੱਟ ਆਉਦੇ ਬਹੁਤੇ ਚਾੜਦਾ ਚੰਨ ਜੱਟਾ
ਵੇ ਅਲੀਬਾਬਾ ਗੁੰਡਿਆਂ ਦਾ ਨਾਲ ਗੁੰਡੇ 40 ਐ
ਜਿੰਦ ਰੱਖੀ ਤਲ਼ੀ ਤੇ ਤੇ ਫੀਮ ਵਿੱਚ ਕਾਲੀ ਐ
ਇਹ ਵੀ ਲੁੱਟੀ ਹੋਈ ਐ ਵੇ ਗੱਡੀ ਜਿਹੜੀ ਕਾਲੀ ਐ

ਹੋ ਭਾਵੇ ਸ਼ਹਿਰ ਵਿੱਚ ਹੋ ਜੇ ਲਾ ਲਾ ਲਾ ਲਾ
ਵੇ ਤੇਰੇ ਫੋਨ ਉੱਤੇ ਕੰਬਣੇ
ਬੈਠਾ ਜੇਲ ਚੋ ਕੋਈ ਲੱਭ ਸੁਨਿਆਰਾ
ਵੇ ਜੱਟੀ ਨੇ ਬਣਾਉਣੇ ਕੰਗਣੇ ਵੇ ਬੈਠਾ ਜੇਲ ਚੋ
ਹੋ ਬੈਠਾ ਜੇਲ ਚੋ ਕੋਈ ਲੱਭ ਸੁਨਿਆਰਾ
ਵੇ ਜੱਟੀ ਨੀ ਕਰਾਉਣੇ ਕੰਗਣੇ

Trivia about the song Mahindra Thar by Mankirt Aulakh

Who composed the song “Mahindra Thar” by Mankirt Aulakh?
The song “Mahindra Thar” by Mankirt Aulakh was composed by Shree Brar.

Most popular songs of Mankirt Aulakh

Other artists of Dance music