Majbooriyan

Deep Jandu

ਮੈਨੂ ਛਡ ਤੂ ਬਿਨਾ ਗਲ ਤੋ
ਜਿਹਦੇ ਪਿਛਹੇ ਲਗ ਕੇ ਨੀ
7 ਸਾਲਾਂ ਨੂ ਹੋ 7 ਦਿਨਾ ਵਿਚ ਹਾਏ
ਕ੍ਯੋਂ ਮਿੱਟੀ ਕਰ ਗਯੀ ਨੀ
ਤੂ ਮਿੱਟੀ ਕਰ ਗਯੀ ਨਿਣ ਰੱਬ ਤੈਨੂ ਮਾਫ ਕਰੂ
ਤੂ ਪਛਤੌਣਾ ਆ
Back ਤੂ ਹੋਣਾ ਨੀ ਮੈਂ ਨਾ ਹੋਣਾ
ਫਿਰ ਤੂ ਰੋਣਾ ਆ
ਦਗਾ ਮੇਰੇ ਨਾਲ ਤੂ ਕਰ ਗਯੀ ਨੀ
ਤੂ ਮਰ ਗਯੀ ਨੀ ਮੇਰੇ ਲਯੀ ਮਰ ਗਯੀ ਨੀ
ਤੂ ਮਰ ਗਯੀ ਨੀ ਮੇਰੇ ਲਯੀ ਮਰ ਗਯੀ ਨੀ
ਤੂ ਮਰ ਗਯੀ ਨੀ ਤੂ ਮਰ ਗਯੀ ਨੀ

ਪ੍ਯਾਰ ਵਾਲਾ ਦਿਲ ਪੀਡ ਪਥਰ ਬਣਾ ਗਯਾ ਵੇ
ਸਾਹ ਖੜ ਜਾਂਦਾ ਜਦੋਂ ਯਾਦ ਤੇਰੀ ਆ ਜਾਵੇ

ਪ੍ਯਾਰ ਵਾਲਾ ਦਿਲ ਪੀਡ ਪਥਰ ਬਣਾ ਗਯਾ ਵੇ
ਸਾਹ ਖੜ ਜਾਂਦਾ ਜਦੋਂ ਯਾਦ ਤੇਰੀ ਆ ਜਾਵੇ
ਕਯੀ ਬਾਰੀ ਸਮਾ ਐਸਾ ਚੱਕਰ ਚਲਾ ਜਾਵੇ
ਰਖ ਹੁੰਦੇ ਸੁਪਨੇ ਇਸ਼੍ਕ਼ ਮਚਾ ਜਾਵੇ
ਮੈਂ ਵੀ ਤਾ ਫਨਾ ਹੋ ਗਯੀ
ਮਜਬੂਰਿਯਾ ਹਾਏ ਮਜਬੂਰਿਯਾ
ਮਜਬੂਰਿਯਾ ਹਾਏ ਮਜਬੂਰਿਯਾ
ਮਜਬੂਰਿਯਾ ਮਜਬੂਰਿਯਾ

ਜਿੰਦ ਜਾਨ ਤੋ ਤੇਰਾ ਵਧ ਮੈਂ ਕਿੱਤਾ
ਦੱਸ ਕਿ ਕਮੀ ਮੈਂ ਰਖੀ ਸੀ ਨੀ ਦੱਸ ਕਿ ਕਮੀ ਮੈਂ ਰਖੀ ਸੀ
ਘੁੱਟ ਜ਼ੇਹਰ ਦਾ ਮੈਨੂ ਪੀਣਾ ਪਈ ਗਯਾ ਹੋ
ਰਿਹਗੀ ਮੌਤ ਨਾਲ ਪੌਣੀ ਝਾਫ਼ੀ ਸੀ
ਨੀ ਰਿਹਗੀ ਮੌਤ ਨਾਲ ਪੌਣੀ ਝਾਫ਼ੀ ਸੀ
ਪਲਕਾਂ ਤੇ ਰਿਹਣ ਵਾਲੇ ਪਲਕਾਂ ਹੀ ਫੂਂਕ ਗੇ
Faith ਸੀ ਪਕਾ ਤੂ ਮੇਰੇ ਲਯੀ ਮੱਕਾ
ਕ੍ਯੋਂ ਕਰ ਗਯੀ ਦਗਾ ਦਗਾ ਮੇਰੇ ਨਾਲ ਤੂ ਕਰ ਗਯੀ ਨੀ
ਤੂ ਮਰ ਗਯੀ ਨੀ ਮੇਰੇ ਲਯੀ ਮਰ ਗਯੀ ਨੀ
ਤੂ ਮਰ ਗਯੀ ਨੀ ਮੇਰੇ ਲਯੀ ਮਰ ਗਯੀ ਨੀ

ਧੂਆਂ ਬਣ ਬਣ ਪ੍ਯਾਰ ਉਡ ਗਯਾ
ਲੈਲੀ ਨੂ ਰਖ ਬਣਾ ਕੇ
ਆਖਰੀ ਕਮ ਏਕ ਕਰ ਦੇ ਓ ਸੱਜਣਾ
ਮੈਨੂ ਲੇ ਜਾ ਕੁੱਜੇ ਵਿਚ ਪਾ ਕੇ
ਮੈਨੂ ਲੇ ਜਾ ਕੁੱਜੇ ਵਿਚ ਪਾ ਕੇ

Trivia about the song Majbooriyan by Mankirt Aulakh

Who composed the song “Majbooriyan” by Mankirt Aulakh?
The song “Majbooriyan” by Mankirt Aulakh was composed by Deep Jandu.

Most popular songs of Mankirt Aulakh

Other artists of Dance music