Paapi Munda

Kaptaan

ਹਾ ਹਾ ਹਾ ਹਾ ਹਾ
ਹਾ ਹਾ ਹਾ ਹਾ ਹਾ
ਹੋ ਦੁਨਿਯਾ ਕੀ ਕਰੁ ਮੱਸਲੇ ਸਾਡੇ ਹਲ ਗੋਰੀਏ
ਬਿਨਾ call ਤੋ ਕਰਦਾ ਨੀ ਮੁੰਡਾ ਗੱਲ ਗੋਰੀਏ
ਦੁਨਿਯਾ ਕੀ ਕਰੁ ਮੱਸਲੇ ਸਾਡੇ ਹਲ ਗੋਰੀਏ
ਬਿਨਾ call ਤੋ ਕਰਦਾ ਨੀ ਮੁੰਡਾ ਗੱਲ ਗੋਰੀਏ
ਹੋ ਕਯੀ ਤਾ ਕਿਹੰਦੇ bone breaker
ਕਯੀ ਆਖ ਦੇ ਪਾਪੀ ਆ

ਹੋ ਅੱਧਾ ਮੁੰਡਾ ਵਿਗੜ ਗਯਾ ਨੀ
ਅੱਧਾ ਹੱਲੇ ਬਾਕੀ ਆ
ਅੱਧਾ ਮੁੰਡਾ ਵਿਗੜ ਗਯਾ ਨੀ
ਅੱਧਾ ਹੱਲੇ ਬਾਕੀ ਆ

ਹੋ ਸ਼ੇਰ ਤਾਂ ਦਿਸ੍ਦੇ ਕਦੇ ਕਦੇ
ਕੁੱਤੇ ਫਿਰਦੇ 100 ਗੋਰੀਏ
ਪੰਗੇ ਲੈਂਦੇ ਖੂਨ ਪੀਣੇ ਨਾਲ
ਖਾਂਦੇ ਜਿਹੜੇ ਸਯੋਂ ਗੋਰੀਏ
ਹੋ ਸ਼ੇਰ ਤਾਂ ਦਿਸ੍ਦੇ ਕਦੇ ਕਦੇ
ਕੁੱਤੇ ਫਿਰਦੇ 100 ਗੋਰੀਏ
ਪੰਗੇ ਲੈਂਦੇ ਖੂਨ ਪੀਣੇ ਨਾਲ
ਖਾਂਦੇ ਜਿਹੜੇ ਸਯੋਂ ਗੋਰੀਏ
ਹੋ ਬਨੇਯਾ ਨੇ ਹਿਕ ਤੇ Bathinde ਵਾਲਾ ਖੂਨੇਯਾ
ਨਾਮ Kaptaan Kaptaan ਹੋਣਾ ਸੁਨੇਯਾ

LA ਦੀ ਏਕ ਪਰੀ ਨੇ ਲਕ ਤੇ ਜੱਟ ਦੀ photo ਛਾਪੀ ਆ

ਹੋ ਅੱਧਾ ਮੁੰਡਾ ਵਿਗੜ ਗਯਾ ਨੀ
ਅੱਧਾ ਹੱਲੇ ਬਾਕੀ ਆ
ਅੱਧਾ ਮੁੰਡਾ ਵਿਗੜ ਗਯਾ ਨੀ
ਅੱਧਾ ਹੱਲੇ

Gur Sidhu music!

ਹੋ ਖੜ੍ਹੀ ਆ ਜਵਾਨੀ ਬਿੱਲੋ ਗੱਡੀ ਚ ਬੰਦੂਕ ਰਖੀ
ਪਿਛੇ ਜਿਹਨੇ ਸ਼ਿਅਰ ਸਾਰਾ ਪੱਟ ਕੇ ਮਸ਼ੂਕ ਰਖੀ
ਸਿਰ ਤੇ ਜੋ ਬੈਠੇ ਫਿਰ ਓਹਦਾ ਸਿਰ ਭੰਨੇਯਾ
ਬਾਪੂ ਕਿਹੰਦਾ ਕਿਚਰਾਂ ਤੋਂ ਲੰਬੇਆਂ ਨੂ ਜਮੇਯਾ
ਹੋ ਕਈਆਂ ਨੂ ਜੱਟ ਜਿਯੂਨ ਨਈ ਦਿੰਦਾ
ਆਪ ਤੌਰ ਨਾਲ ਜੀਂਦਾ ਏ
ਸਾਡੇ ਕਰਕੇ ਖਬਰਾਂ ਦੇ ਵਿਚ
ਆਯਾ ਸ਼ਿਅਰ Bathinda ਏ
ਓ ਤਾਂ ਜੱਟ ਦਿਮਾਗ ਨਈ ਖਾਂਦਾ
ਪੈਦਾ ਏ ਪਰ ਖਾਨ ਨੂ ਬਲੀਏ
ਲਗਦਾ ਗਾਨੇ ਸੁੱਣਦੀ ਨਈ
ਤੂ ਜਾਣ ਦੀ ਨੀ Kaptaan ਨੂ ਬਲੀਏ

ਹੋ ਮੌਤ ਦੂਜਾ ਨਾਮ ਨੇ ਮੇਰੀ ਪੀਠ ਤੇ ਜਨਾਬੀ ਥਾਪੀ ਆ

ਹੋ ਅੱਧਾ ਮੁੰਡਾ ਵਿਗੜ ਗਯਾ ਨੀ
ਅੱਧਾ ਹੱਲੇ ਬਾਕੀ ਆ
ਅੱਧਾ ਮੁੰਡਾ ਵਿਗੜ ਗਯਾ ਨੀ
ਅੱਧਾ ਹੱਲੇ ਬਾਕੀ ਆ
ਹੋ ਅਸਲਾ ਖਾਣਾ ਪੂਰਾ ਲੱਦੇਯਾ ਵੈਰੀ ਲੱਦਣ ਚੱਲੇ ਆਂ
ਕੰਡੇ ਉੱਤੇ ਹੋਕੇ ਮਿਥੀਏ ਕੰਡਾ ਕੱਡਣ ਚੱਲੇ ਆਂ
ਅਸਲਾ ਖਾਣਾ ਪੂਰਾ ਲੱਦੇਯਾ ਵੈਰੀ ਲੱਦਣ ਚੱਲੇ ਆਂ
ਕੰਡੇ ਉੱਤੇ ਹੋਕੇ ਮਿੱਠੀ ਏ ਕੰਡਾ ਕੱਡਣ ਚੱਲੇ ਆਂ
ਹੋ ਮੁੰਡੇ ਦੇ ਆ age 8 ਸਾਲ ਗੋਰੀਏ
26-26 ਸਾਲਾਂ ਆਲੇ ਯਾਰ ਗੋਰੀਏ

ਉਹਵੀ ਬੰਦੇ ਯਾਰ ਨੇ ਜੱਟ ਦੇ ਜਿਹਨਾ ਦੀ ਵਰਦੀ ਖਾਕੀ ਆ

ਹੋ ਅੱਧਾ ਮੁੰਡਾ ਵਿਗੜ ਗਯਾ ਨੀ
ਅੱਧਾ ਹੱਲੇ ਬਾਕੀ ਆ
ਅੱਧਾ ਮੁੰਡਾ ਵਿਗੜ ਗਯਾ ਨੀ
ਅੱਧਾ ਹੱਲੇ ਬਾਕੀ ਆ
ਆ ਆ ਆ ਆ
ਆ ਆ ਆ ਆ ਆ

Trivia about the song Paapi Munda by Mankirt Aulakh

Who composed the song “Paapi Munda” by Mankirt Aulakh?
The song “Paapi Munda” by Mankirt Aulakh was composed by Kaptaan.

Most popular songs of Mankirt Aulakh

Other artists of Dance music