Versace

Lil Daku, Mankirt Aulakh

Versace ਦੇ brand ਹੁਣ ਪਾਓਣ ਲਗ ਪਈ
Pub'ਆਂ ਤੇ club'ਆਂ ਵਿਚ ਆਉਣ ਲਗ ਪਈ
Versace ਦੇ brand ਹੁਣ ਪਾਓਣ ਲਗ ਪਈ
Pub'ਆਂ ਤੇ club'ਆਂ ਵਿਚ ਆਉਣ ਲਗ ਪਈ
ਪਤਲੇ ਜੇ ਲੱਕ ਨਾਲ ਮਾਰ ਠੁਮਕੇ ਬੜੇ ਗਾਨੇ ਗੌਣੀ ਏ
ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ
ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ

ਹੋ sizzle ਦੇ shoes
ਨਾਲ guess ਦੀਆਂ jean'ਆ Watch Rado ਲਾਵੇ ਤੂ
Lacoste ਦੇ top ਉੱਤੇ deo ਨੀ ferrari
ਮਹਿੰਗੇ mall ਜਾਵੇਈਂ ਤੂੰ
ਥੱਲੇ ਲੈਕੇ Mercedes ਲਾਲ ਰੰਗ ਦੀ
ਬੜੇ ਗੇੜੇ ਲੌਣੀ ਏ
ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ
ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ

ਓ ਅੱਥਰੀ ਮੰਡੀਰ ਜੇਰੀ ਮੱਛਰੀ ਤੈਨੂ ਦੇਖ ਹੁੰਦੀ dim ਨੀ
ਬਣਕੇ ਸ਼ਕੀਰਾ ਤੂੰ disco ਚ ਜਾਵੇ ਪੂਰੀ ਹੋਕੇ ਕਾਇਮ ਨੀ
Saturday night ਵਾਲੀ party ਦੇ ਵਿਚ ਨਖਰੋ ਕਾਹੌਨੀ ਏ
ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ
ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ

ਕਾਲਜ ਚ ਕਿਹੜਾ ਬਿੱਲੋ ਕਰਦੀ ਪੜ੍ਹਾਈਆਂ
ਐਵੇਂ ਪਾਪਾ ਜੀ ਨੂ ਮਸਕੇ ਜੇ ਲਾਵੇ ਤੂ
8-9-10 ਨਿਤ ਗੇੜੀ route ਰਿਹੰਦੀ
ਨਾਲੇ ਕੁੜੀਆਂ ਵੀ ਗੱਡੀ ਚ ਘੁਮਾਵੇਂ ਤੂੰ
ਹਰ Weekend ਉੱਤੇ ਸ਼ਿਮਲੇ ਤੂ ਜਾਂਦੀ
ਪਿੰਡ ਇਕ ਦੋ ਮਹੀਨੇ ਪਿਛੋ ਮਾਸਾ ਔਣੀ ਆਏ
ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ
ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ

ਹੋ Bhullar praddy ਤੈਨੂ ਦੇਖਦਾ ਏ ਕੀਤੇ
ਓਥੇ ਹੋਜੇ seize ਨੀ
ਸੋਹਣੀ ਜਿਹੀ ਕੁੜੀ ਜੇਡੀ ਤੇਰੇ ਨਾਲ ਰਿਹੰਦੀ
ਓ ਤਾਂ ਓਹਦੀ ਮੀਤ ਨੀ
ਓਹਨੂ ਵੀ ਤਾਂ ਛੱਡ ਜੱਟ ਤੇਰੇ ਰਾਹੀਂ ਖੜੇ
ਹੱਥ ਕਿੱਥੇ ਔਣੀ ਏ
ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ
ਤੰਗ ਤੰਗ ਜੀਨਾ ਵਾਲ ਪੋਨੀ ਕਰਵਾ ਕੇ ਦਸ ਕੀ ਚੌਨੀ ਏ

Trivia about the song Versace by Mankirt Aulakh

Who composed the song “Versace” by Mankirt Aulakh?
The song “Versace” by Mankirt Aulakh was composed by Lil Daku, Mankirt Aulakh.

Most popular songs of Mankirt Aulakh

Other artists of Dance music