Youth

Singga

Mankirt Aulakh!
Singga!
Mix Singh!

Young ਆ blood ਤਾਹੀਂ Youth ਸਾਰਾ fan ਆਂ
You already know
Young ਆ blood ਤਾਹੀਂ Youth ਸਾਰਾ fan ਆਂ
ਹੋ ਲਗਾ ਜਿਹਦੇ ਕਰਜ਼ਾ ਤੇ ਮੱਲੋ ਮੱਲੀ ban ਆਂ

ਜਿਹਦੇ ਖੇ ਕੇ ਲੰਗੇ ਸੀ, ਪੰਗਾ ਲੈਕੇ ਲੰਗੇ ਸੀ
ਖੇ ਕੇ ਲੰਗੇ ਸੀ, ਪੰਗਾ ਲੈਕੇ ਲੰਗੇ ਸੀ
ਲੈਕੇ ਚਾਦਰਾਂ ਮੁਹਾਂ ਦੇ ਉੱਤੇ ਸੁਤੇ ਬਲੀਏ
ਉਠ ਉਠ!

ਹੋ ਸ਼ੇਰ ਕਦੇ
ਹੋ ਸ਼ੇਰ ਕਦੇ ਰਖਦੇ ਨੀ ਕੁੱਤੇ ਬਲੀਏ
ਹੋ ਸਾਡੀ ਪੌਂਚ ਤੇ ਚੜਾਈ ਦੋਨੋਂ ਉੱਤੇ ਬਲੀਏ
ਮਰਦਾਂ ਦਾ ਰਹਿਣਾ ਹੁੰਦਾ ਠਾਠ ਬਾਠ ਨਾਲ
ਵੇਖ ਕੇ ਪਰੌਠੇ ਸਾਨੂ ਸੁਤੇ ਬਲੀਏ

Young ਆ blood ਤਾਹੀਂ Youth ਸਾਰਾ fan ਆਂ
ਹਾਂ ਬੱਚਿਆਂ ਦੀ party ਚ ਖੜਦੀ ਨੀ ਹੁੰਦੀ
ਕਦੇ ਮਰਦਾਂ ਦੀ ਜਾਤ
ਬਸ ਦੋ ਕ Snapchat’ਆਂ ਦੱਸ ਦਿੰਦਿਆਂ
ਹੋ ਕਿਹਦੀ ਕਿੰਨੀ ਕ ਔਕਾਤ
ਬਸ ਦੋ ਕ Snapchat’ਆਂ ਦੱਸ ਦਿੰਦਿਆਂ
ਹੋ ਕਿਹਦੀ ਕਿੰਨੀ ਕ ਔਕਾਤ
Godrej ਦੀ ਅਲਮਾਰੀ ਵਿਚ ਬੰਦ ਕਰਾਂਗੇ
ਹੋ ਦੇਖੀ ਅਪਣਾ ਆਪ ਬਚਾ ਲੀ ਓਏ
ਜੇ ਸਿੰਗੇ ਮੂਰੇ ਖੜਨੇ ਦਾ ਹੈ ਨੀ ਵਿਚ ਦਮ

ਹਾ ਹਾ ਹਾ

ਜਾਕੇ gender change ਕਰਾ ਲਈ ਓਏ
gender change ਕਰਾ ਲਈ ਓਏ
gender change ਕਰਾ ਲਈ ਓਏ

Young ਆ blood ਤਾਹੀਂ Youth ਸਾਰਾ fan ਆਂ
Young ਆ blood ਤਾਹੀਂ
ਲਗਾ ਜਿਹਦੇ ਕਰਜ਼ਾ ਤੇ ਮੱਲੋ ਮੱਲੀ ban ਆਂ
ਲਗਾ ਜਿਹਦੇ ਕਰਜ਼ਾ ਤੇ ਮੱਲੋ ਮੱਲੀ ban ਆਂ
Young ਆ blood ਤਾਹੀਂ Youth ਸਾਰਾ fan ਆਂ

Singga ਬੋਲਦਾ ਵੀਰੇ

ਪੱਥਰਾਂ ਨਾਲ ਕੱਚ ਕਦੇ ਖੈਂਦੇ ਨੀ ਹੁੰਦੇ
ਤੇ Dad ਨਾਲ ਜਵਾਕ ਪੰਗੇ ਓਏ ਲੈਂਦੇ ਨੀ ਹੁੰਦੇ
ਖੇਡੋ ਖੇਡੋ

ਹੋ Young ਆ blood ਤਾਹੀਂ Youth ਸਾਰਾ fan ਆਂ
ਹਾਂਜੀ ਇਹ ਸੀ ਆਪਣਾ ਗਾਣਾ Youth ਸੋ ਜਿਨੂੰ ਜਿਨੂੰ ਵਧਿਆ ਲੱਗਿਆ
Share support ਦੱਬ ਕੇ ਕਰ ਦਿਓ ਚੈਨਲ suscribe ਕਰਨਾ ਨਾ ਭੁੱਲਿਓ

Trivia about the song Youth by Mankirt Aulakh

Who composed the song “Youth” by Mankirt Aulakh?
The song “Youth” by Mankirt Aulakh was composed by Singga.

Most popular songs of Mankirt Aulakh

Other artists of Dance music