Khush Haan Badi

Navjeet

Pulse

ਬੜੇ ਮੈਂ ਦੇਖੇ ਵੇ Breakup ਹੁੰਦੇ ਵੇ
ਮੈਂ ਸੁਨੇਯਾ ਅੱਜ ਕਲ ਦੇ ਨਾ ਚੰਗੇ ਮੁੰਡੇ ਵੇ
ਜੇ ਤੂ ਵੀ ਓਹ੍ਨਾ ਵਿਚੋ ਨਿਕਲੇਯਾ
Sad ਨਹੀ ਹੋਣਾ ਮੈਂ
ਪ੍ਯਾਰ ਨਹੀ ਪੌਣਾ ਮੈਂ
ਦਿਲ ਨਹੀ ਲੌਣਾ ਮੈਂ
ਮੈਂ ਕਲੀ ਖੁਸ਼ ਆ ਬਡੀ ਕਿਸੇ ਲਯੀ ਨਾ ਰੋਣਾ ਮੈਂ
ਪ੍ਯਾਰ ਨਹੀ ਪੌਣਾ ਮੈਂ

ਇਨਸਟਾ ਤੇ Purpose ਨੇ ਕਰਦੇ
ਕਯੀ ਜੋ ਵੇਲੇ ਰੋਜ਼ ਨੇ ਕਰਦੇ
ਡਰਦੀ ਹਨ ਕੋਯੀ ਸੀਨ ਨਾ ਹੋਜੇ
ਬੜੇ Strict ਨੇ ਮੇਰੇ ਘਰ ਦੇ
ਪ੍ਯਾਰ ਪਯੁਰ ਸਬ ਜਾਂਦਿਯਾ ਨੇ
ਬਸ ਦਿਆ ਮੇਰੀ ਹਨ ਦਿਆ ਨੇ
Relationship ਦੇ ਪੰਗੇ ਰਿਹਿੰਦੇ
Love Story ਆ ਨਾਮ ਦਿਆ ਨੇ
ਜਿਨੇ ਘਰ ਜਾਕੇ ਹਥ ਮੰਗ ਲੇਯਾ
ਓਹਦੀ ਹੀ ਹੋਣਾ ਮੈਂ ਪ੍ਯਾਰ ਨਹੀ ਪੌਣਾ ਮੈਂ
ਦਿਲ ਨਹੀ ਲੌਣਾ ਮੈਂ
ਮੈਂ ਕਲੀ ਖੁਸ਼ ਆ ਬਡੀ ਕਿਸੇ ਲਯੀ ਨਾ ਰੋਣਾ ਮੈਂ
ਪ੍ਯਾਰ ਨਹੀ ਪੌਣਾ ਮੈਂ

ਹਸਦਾ ਹਸਦਾ ਚਿਹਰਾ ਮੈਨੂ
ਮੇਰਾ ਚੰਗਾ ਲਗਦਾ ਆ
ਮੈਂ ਸੁਨੇਯਾ ਆ ਇਸ਼੍ਕ਼ ਚ ਅਸ਼ਿਕ
ਸਾਰੀ ਰਾਤ ਹੀ ਜਗਦਾ ਆਂ
ਨਾ ਨਾ ਮੁੰਡੇਯਾ ਦੂਰ ਹੀ ਰਿਹ ਤੂ
ਮੇਰੇ ਚਕਰਾ ਵਿਚ ਨਾ ਪੈ ਤੂ
ਮੇਰੀ ਦੁਨੀਆ ਮੈਨੂ ਮੁਬਾਰਕ
ਆਪਣੀ ਦੁਨੀਆ ਵਿਚ ਹੀ ਰਿਹ ਤੂ
ਨਵਜੀਤ ਈਯਾ ਤੂ ਪਿਛੇ ਹਟ ਜਾ
ਨਹੀ ਤਿਹ ਪਛਤੌਣਾ ਮੈਂ
ਪ੍ਯਾਰ ਨਹੀ ਪੌਣਾ ਮੈਂ ਦਿਲ ਨਹੀ ਲੌਣਾ ਮੈਂ
ਮੈਂ ਕਲੀ ਖੁਸ਼ ਆ ਬਡੀ ਕਿਸੇ ਲਯੀ ਨਾ ਰੋਣਾ ਮੈਂ
ਪ੍ਯਾਰ ਨਹੀ ਪੌਣਾ ਮੈਂ

Most popular songs of Navjeet

Other artists of Indian pop music