Mano Lath Na Jayi
ਹੋ ਵੇਖੀ ਮਨੋ ਲਥ ਨਾ ਜਾਯੀ, ਲਥ ਨਾ ਜਾਯੀ ਫਿਰ ਔਖਾ ਹੋਜੂ ਦਿਲ ਨਾਲ ਜੋੜਨਾ

ਹਾਏ ਜਿੰਨਾ ਤੈਨੂ ਕਰ ਲੇਯਾ ਮੈਂ
ਹਾਏ ਜਿੰਨਾ ਤੈਨੂ ਕਰ ਲੇਯਾ ਮੈਂ ਐਨਾ ਕਰਨਾ ਪ੍ਯਾਰ ਕਿਸੇ ਹੋਰ ਨਾ

ਤੇਰੀਯਾ ਰਾਹਾਂ ਦੇ ਉੱਤੇ ਛੱਡ ਦਿਆਗੇ ਚਲਨਾ ਛੱਡ ਦਿਆਗੇ ਫਿਰ ਅਸੀ ਰਾਹ ਤੇਰਾ ਮਲਣਾ
ਬਣਕੇ ਹਨੇਰਾ ਮੇਰੇ ਚਾਨਣ ਨਾ ਲੁੱਟ ਲਯੀ ਰਾਤਾਂ ਅੱਗੇ ਪਈ ਜਾਂਦਾ ਸੂਰਜਾ ਨੂ ਢਲਨਾ
ਓਏ ਜਿੰਨਾ ਲਾਯਾ ਪੌਣ ਲਯੀ ਤੈਨੂ
ਪੌਣ ਲਯੀ ਤੈਨੂ ਫਿਰ ਲਗਨਾ ਦੋਬਾਰਾ ਐਨਾ ਜ਼ੋਰ ਨਾ
ਹਾਏ ਜਿੰਨਾ ਤੈਨੂ ਕਰ ਲੇਯਾ ਮੈਂ
ਹਾਏ ਜਿੰਨਾ ਤੈਨੂ ਕਰ ਲੇਯਾ ਮੈਂ ਐਨਾ ਕਰਨਾ ਪ੍ਯਾਰ ਕਿਸੇ ਹੋਰ ਨਾ
ਹੋ ਵੇਖੀ ਮਨੋ ਲਥ ਨਾ ਜਾਯੀ, ਲਥ ਨਾ ਜਾਯੀ ਫਿਰ ਔਖਾ ਹੋਜੂ ਦਿਲ ਨਾਲ ਜੋੜਨਾ
ਹੋ ਵੇਖੀ ਮਨੋ ਲਥ ਨਾ ਜਾਯੀ, ਲਥ ਨਾ ਜਾਯੀ ਫਿਰ ਔਖਾ ਹੋਜੂ ਦਿਲ ਨਾਲ ਜੋੜਨਾ
ਲਥ ਨਾ ਜਾਵੀ ਮਨੋ ਲਥ ਨਾ ਜਾਵੀ ਪ੍ਯਾਰ ਮੇਰੇ ਨੂ ਕਰ ਕਖ ਨਾ ਜਾਵੀ
ਅੱਕ ਨਾ ਜਾਵੀ, ਮੇਥੋ ਅੱਕ ਨਾ ਜਾਵੀ ਲਾਕੇ ਪਲਕਾਂ ਤੋ ਪੈਰਾਂ ਥੱਲੇ ਰਖ ਨਾ ਜਾਵੀ
ਰਖੀ ਤੂ ਬਚਾ ਕੇ ਜਿਹਦੇ ਬਚੇ ਜਜ਼ਬਾਤ ਨੇ ਓਹ੍ਨਾ ਦੇ ਹੀ ਸਿਰ ਉੱਤੇ ਲੰਘਣੇ ਹਾਲਾਤ ਨੇ
ਹੱਸੇਯਾ ਚ ਯਾਰੀ ਲੱਗੀ ਹੱਸੇ ਚ ਨਾ ਟਾਲ ਦੇਈ
ਜ਼ਿੰਦਗੀ ਨੇ ਪਿਹਲਾ ਬੜੇ ਕਿੱਤੇ ਹੋਏ ਮਜ਼ਾਕ ਨੇ
ਤੂ ਘੱਟੋ ਘੱਟ ਮਾਨ ਰਖ ਲਯੀ ਮੇਰਾ ਮਾਨ ਰਖ ਲਯੀ
ਕੇ ਤੈਨੂ ਦਿੱਤਾ ਹੱਕ ਬਾਹਾਂ ਵਿਚ ਸੌਂਣ ਦਾ