Miss You Enna Saara 2

Navjeet

Attachment ਜੀ ਹੋ ਗਯੀ ਆ
Attachment ਜੀ ਹੋ ਗਯੀ ਆ
ਦਿਲ ਨੂ ਲਗ ਗਯੀ ਲੋ ਜਯੀ ਆ
ਦਿਲ ਨੂ ਲਗ ਗਯੀ ਲੋ ਜਯੀ ਆ
Attachment ਜੀ ਹੋ ਗਯੀ ਆ
ਦਿਲ ਨੂ ਲਗ ਗਯੀ ਲੋ ਜਯੀ
ਹਥ ਮੇਰਾ ਫੜ ਗੱਲ ਨੂ ਬੂਝ ਲੈਣਾ
ਹੋਰ ਕਿਹੜਾ ਬੂਝੂ ਓਏ
ਹੋ ਮੇਰੇ ਬੁੱਗੂ ਓਏ
ਤੈਨੂ love you, miss you, kiss you
Hug you ਬੁੱਗੂ ਓਏ
ਤੈਨੂ love you, miss you, kiss you
Hug you ਬੁੱਗੂ ਓਏ

ਗਾਣਾ ਥੋਨੂ Navjeet ਏ ਦਾ
Dedicate ਰੋਜ਼ ਕਰਦੇ
Miss you, miss you
ਐਨਾ ਸਾਰਾ ਕਿਹ ਕਿਹਕੇ ਅਸੀ ਮਰਦੇ
Miss you! ਰੂਸਣਾ ਰੂਸਣਾ ਛੋਟੀਆਂ ਗੱਲਾਂ
ਪ੍ਯਾਰ ਥੋਨੂ ਦਿਲੋਂ ਕਰਦੇ
ਤੁਵੀ ਕਰੇਯਾ ਕਰ ਮੈਂ ਤੇਰੀ
ਗੁੱਗੀ ਤੂ ਮੇਰਾ ਗੁੱਗੂ ਓਏ
ਹੋ ਮੇਰੇ ਬੁੱਗੂ ਓਏ
ਤੈਨੂ love you, miss you, kiss you
Hug you ਬੁੱਗੂ ਓਏ
ਤੈਨੂ love you, miss you, kiss you
Hug you ਬੁੱਗੂ ਓਏ

ਕਮ restriction ਵਾਲਾ ਨੀ
ਪੁੱਤ ਛੂਟ ਖੁੱਲੀ ਤੁਹਾਨੂੰ ਦਿਤੀ
ਸੌ ਲੱਗੇ ਤੂ ਜਦੋਂ ਦਾ ਕਿਹਤਾ
ਓਹਤੋਂ ਬਾਦ ਨਹੀਂ ਓ ਪੀਤੀ
ਤੇਰੇ ਲਯੀ ਕਿਨਾ change ਹੋ ਗਏ
ਦੱਸਾਂ ਥੋਨੂ ਕੀ ਕੀ
ਯਾਰ ਸਾਰੇ ਕਿਹੰਦੇ ਪ੍ਯਾਰ ਨਾਲ ਭਾਭੀ
ਭਾਭੀ ਸਹੇਲੀਆਂ ਕੇਹਂਦਿਆਂ ਜੀਜੂ ਓਏ
ਹੋ ਮੇਰੇ ਬੁੱਗੂ ਓਏ
ਤੈਨੂ love you, miss you, kiss you
Hug you ਬੁੱਗੂ ਓਏ
ਤੈਨੂ love you, miss you, kiss you
Hug you ਬੁੱਗੂ ਓਏ
ਤੈਨੂ love you, miss you, kiss you, hug you

Notebook ਦੇ ਉੱਤੇ ਸਾਰੇ
Note ਕਰਾ ਲਓ ਵਾਦੇ
ਛੱਡ ਨੀ ਜਾਂਦੇ don't worry
ਸਾਡੇ ਬਾਹਲੇ ਪੱਕੇ ਇਰਾਦੇ
ਅਸੀ ਤਾਂ ਇਕ-ਮਿਕ ਹੋ ਗਏ
ਹੁਣ surname ਹੋਣੇ ਇਕ ਸਾਡੇ
ਹਰ ਵੇਲੇ ਔਂਦਾ ਰਿਹੰਦਾ ਚੇਤੇ
Time ਜਿਹਦਾ ਕੱਠੇ ਬੀਤੇਯਾ ਓਏ
ਹੋਏ Navjeet ਯਾ ਓਏ

ਤੈਨੂ love you, miss you, kiss you
Hug you ਬੁੱਗੂ ਓਏ
ਤੈਨੂ love you, miss you, kiss you
Hug you ਬੁੱਗੂ ਓਏ
ਤੈਨੂ love you, miss you, kiss you, hug you

Most popular songs of Navjeet

Other artists of Indian pop music