Mutiyare

Shera Dhaliwal

ਕੀ ਸ਼ਿਫਟ ਕਰਾ ਮੈਂ ਤੇਰੀ ਨੀ
ਹਰਿ ਸ਼ਿਫਟ ਛੋਟੀ ਆ ਮੇਰੀ ਨੀ
ਬਦਲਾ ਤੋ ਸੋਹਣਾ ਰੰਗ ਤੇਰਾ
ਤੇਰੇ ਨੈਨ ਜੋ ਤੇਜ ਹਨੇਰੀ
ਕਿਹੜੀ ਗੱਲ ਹੁਣ ਤੈਨੂੰ ਬੋਲਜੁ ਮੈਂ ਸਾਰੇ ਨੇ
ਮੇਰੇ ਹਰਿ ਬੋਲ ਵਿਚਾਰ ਤੇਰੇ ਲਾਇ ਸਤਕਾਰ ਹੈ
ਓ ਤੇਰੀ ਇਕੋ ਗੱਲ ਨਾਲ ਜੱਟੀਏ ਮੈਨੂੰ ਪਿਆਰ ਏ
ਤੇਰੇ ਸਿਰ ਤੋ ਚੁੰਨੀ ਲਹਿੰਦੀ ਨਾ ਮੁਟਿਆਰੇ
ਓ ਤੇਰੀ ਇਕੋ ਗੱਲ ਨਾਲ ਜੱਟੀਏ ਮੈਨੂੰ ਪਿਆਰ ਏ
ਤੇਰੇ ਸਿਰ ਤੋ ਚੁੰਨੀ ਲਹਿੰਦੀ ਨਾ ਮੁਤਿਆਰੇ

ਏ ਪਾਤੇਯਾ ਲੀਰਾ ਵੀਚ ਸੁਤਾ ਦੇ ਕੇ ਕਹਨੇ
ਤੇਰੇ ਸੂਟ ਵਾਲੇ ਦਾਰਜੀ ਦੇ ਹੱਥ ਚੁਮ ਲਾਈਂ
ਜਿਨੇ ਤੇਰੀ ਬਨਾਵਤ ਨੂ ਕਪਦੇ ਵਿਚਿ ਕੇਦ ਕਿਤਾ
ਤੇਰੇ ਆਗੇ ਫਿੱਕੇ ਪੈ ਜੰਡੇ ਆ ਸਭ ਗਹਿਣੇ
ਹੇ ਪੋਲਿਆ ਜੀ ਗੁੱਟ ਤੇਰੀ ਦਿਸ ਮੈਂ ਦੂਰੋ ਹੀ
ਜੀਵੇ ਕਾਲਾ ਸਪਤ ਕੋਇ ਧੂਪੇ ਲਿਸ਼ਕ ਮਾਰੇ
ਓ ਤੇਰੀ ਇਕੋ ਗੱਲ ਨਾਲ ਜੱਟੀਏ ਮੈਨੂੰ ਪਿਆਰ ਏ
ਤੇਰੇ ਸਿਰ ਤੋ ਚੁੰਨੀ ਲਹਿੰਦੀ ਨਾ ਮੁਟਿਆਰੇ
ਓ ਤੇਰੀ ਇਕੋ ਗੱਲ ਨਾਲ ਜੱਟੀਏ ਮੈਨੂੰ ਪਿਆਰ ਏ
ਤੇਰੇ ਸਿਰ ਤੋ ਚੁੰਨੀ ਲਹਿੰਦੀ ਨਾ ਮੁਟਿਆਰੇ

ਨੀ ਆਜੋ ਮੇਕਅੱਪ ਕਰ ਮੁੰਡਿਆ ਦੇ ਸਰ ਤੇ ਚੜ੍ਹਦੀਆ ਨੇ
ਤੇਰੇ ਬੁੱਲੇ ਦੀ ਲਾਲੀ ਤੋਹ ਬਾਲਾ ਦੁੱਖ ਦੀਆ ਨੇ
ਤੇਰੀ ਬਾਹਾ ਵਿਚ ਸੁਤਾ ਨਾਲ ਦੀ ਵਾਂਗ ਵੇਖ ਕੇ
ਹਾਹਾਹਾ ਯੇ ਮੁਝੇ ਭੀ ਚਾਹੀਏ ਬੁਆਏਫ੍ਰੈਂਡ ਦੇ ਨਾਲ ਲਾਡ ਦਈ ਨੇ

ਤੇਰੀ ਪਲਕਾ ਦੀ ਚਾਵਾ ਨੀ ਮੈਂਨੂੰ ਤੇਰੇ ਲੀਆ
ਤੇਰੇ ਤੋ ਮੰਗ ਕੇ ਚੰਨ ਨੇ ਹੁਸਨ ਉਧਾਰ ਲਿਆ
ਏਕ ਹੋਰ ਗੁਜ਼ਾਰਾ ਕੇਹਰ ਤੇਰੇ ਭੋਲੇ ਚੰਨ ਨੇ
ਸ਼ੇਰਾ ਧਾਲੀਵਾਲ ਇਕੋ ਹਾਸੇ ਵਿਚ ਮਾਰ ਲਿਆ
ਓ ਚੱਕਵੀ ਪੰਜਾਬੀ ਜੁੱਤੀ ਘੋੜੀ ਵੱਟੇ ਹੀਲਾ ਨੂੰ
ਸਾਦਗੀ ਨੀ ਤੇਰੀ ਕੁੜੇ ਯੈਂਕਣਾ ਨੂ ਲਲਕਾਰੇ
ਓ ਤੇਰੀ ਇਕੋ ਗੱਲ ਨਾਲ ਜੱਟੀਏ ਮੈਨੂੰ ਪਿਆਰ ਏ
ਤੇਰੇ ਸਿਰ ਤੋ ਚੁੰਨੀ ਲਹਿੰਦੀ ਨਾ ਮੁਟਿਆਰੇ
ਓ ਤੇਰੀ ਇਕੋ ਗੱਲ ਨਾਲ ਜੱਟੀਏ ਮੈਨੂੰ ਪਿਆਰ ਏ
ਤੇਰੇ ਸਿਰ ਤੋ ਚੁੰਨੀ ਲਹਿੰਦੀ ਨਾ ਮੁਟਿਆਰੇ

Most popular songs of Navjeet

Other artists of Indian pop music