Gaddi Jandi
Navraj Hans
Yeah!
Music Mg!
ਬਸ ਖਿੱਚ ਕੇ ਵਜਵਾਨ
ਗੱਡੀ 100 ਤੇ ਚਲਾਵਾਂ
ਬਸ ਖਿੱਚ ਕੇ ਵਜਵਾਨ
ਗੱਡੀ 100 ਤੇ ਚਲਾਵਾਂ
ਖਿੱਚ ਕੇ ਬਜਾਵਾਂ ਗੱਡੀ 100 ਤੇ ਚਲਾਵਾਂ
ਆਜਾ ਨਾਲ ਦੀ Seat ਤੇ ਬੇਹਜਾ
ਨੀ ਗੱਡੀ ਜਾਦੀ
ਓ ਗੱਡੀ ਜਾਦੀ ਸ਼ੂਨ ਜੱਟ ਦੀ
ਸ਼ਾਲ ਮਾਰ ਕੇ Seat ਤੇ ਬੇਹ ਜਾ
ਓ ਗੱਡੀ ਜਾਦੀ ਸ਼ੂਨ ਜੱਟ ਦੀ
ਨੀ ਸਾਰੇ ਪਿੰਡ ਦੇ ਨਜ਼ਾਰੇ ਲੈ ਜਾ
ਨੀ ਗੱਡੀ ਜਾਣਦੀ ਸ਼ੂਨ ਜੱਟ ਦੀ
ਗੱਡੀ ਮੇਰੀ ਵਿਚ ਲੱਗਦੀ ਬਰਕੇ ਨਾ
ਐਦਾਂ ਗੁੱਸੇ ਨਾਲ ਮੈਨੂੰ ਬਿੱਲੋ ਵੇਖ ਨਾ
ਉਹ ਗੱਡੀ ਵਿਚ ਲੱਗਦੀ ਬਰਕੇ ਨਾ
ਐਦਾਂ ਗੁੱਸੇ ਨਾਲ ਮੈਨੂੰ ਬਿੱਲੋ ਵੇਖ ਨਾ
ਓ ਮਾਣਕ ਨੀ ਕਾਲੀ ਆ ਰੇਹੜੀਆਂ ਰੇਪਤ ਤੇ
ਚਲਣਾ ਕਦੇ ਤੇਰਾ ਦਰੇਕ ਨਾ
ਹੇਕ ਉੱਚੀ ਉੱਚੀ ਲਵ
ਨਾਲੇ ਬੋਲਿਆ ਮੈਂ ਪਾਵੈ
ਹੇਕ ਉੱਚੀ ਉੱਚੀ ਲਵ
ਨਾਲੇ ਬੋਲਿਆ ਮੈਂ ਪਾਵੈ
ਉੱਚੀ ਉੱਚੀ ਲਵ
ਨਾਲੇ ਬੋਲਿਆ ਮੈਂ ਪਾਵੈ
ਆਜਾ ਨਾਲ ਦੀ ਸੀਟ ਤੇ ਬਹਿਜਾ
ਨੀ ਗੱਡੀ ਜਾਂਦੀ
ਹੋ ਗੱਡੀ ਜਾਂਦੀ ਸ਼ੁ ਸ਼ੱਕ ਦੀ
ਓ ਗੱਡੀ ਜਾਦੀ ਸ਼ੂਨ ਜੱਟ ਦੀ
ਨੀ ਸਾਰੇ ਪਿੰਡ ਦੇ ਨਜ਼ਾਰੇ ਲੈ ਜਾ
ਗੱਡੀ ਜਾਂਦੀ ਸ਼ੁ ਸ਼ੱਕ ਦੀ
ਉਹ ਤੇਰੇ ਯਾਰ ਨੇ
ਉਹ ਤੇਰੇ ਜੱਟ ਨੇ
ਉਹ ਤੇਰੇ ਯਾਰ ਨੇ ਸੋਹਣੀਏ ਨਾਰੇ
ਨੀ ਥਾਂ ਥਾਂ ਅੱਤ ਕਰਤੀ
ਤੇਰੇ ਯਾਰ ਨੇ ਸੋਹਣੀਏ ਨਾਰੇ
ਨੀ ਥਾਂ ਥਾਂ ਅੱਤ ਕਰਤੀ
ਯਾਰ ਹੀਰੇ ਵਰਗੇ ਨੇ ਨਵਰਾਜ ਦੇ ਸਵਾਂਗ
ਸਵਾਂਗ ਵਾਕਰ ਤੇ ਫੁਕਰੀ ਨੀ ਮਾਰਦੇ
ਹੀਰੇ ਵਰਗੇ ਨੇ ਨਵਰਾਜ ਦੇ ਸਵਾਂਗ
ਸਵਾਂਗ ਵਾਕਰ ਤੇ ਫੁਕਰੀ ਨੀ ਮਾਰਦੇ
ਨਾਮ ਚਲਦਾ ਪੰਜਾਬੀਆਂ ਦਾ worldwide ਬਿੱਲੋ
ਲੋਕੀ ਜਾਂ ਦੇ ਸਾਰੇ ਸੰਸਾਰ ਦੇ
ਖੜ ਤਕ ਦੀਆ ਨਾਰਾ
ਜਿੰਦ ਯਾਰ ਉਤੋਂ ਵਾਰਾ
ਓ ਮੇਨੂ ਤਕ ਦੀ ਆ ਨਾਰਾ
ਜਿੰਦ ਯਾਰ ਉਤੋਂ ਵਾਰਾ
ਆਜਾ ਨਾਲ ਦੀ ਸੀਟ ਤੇ ਬਹਿ ਜਾ
ਨੀ ਗੱਡੀ ਜਾਂਦੀ
ਹੋ ਗੱਡੀ ਜਾਂਦੀ ਸ਼ੁ ਸ਼ੱਕ ਦੀ
ਆਜਾ ਨਾਲ ਦੀ Seat ਤੇ ਬੇਹਜਾ
ਨੀ ਸਾਰੇ ਪਿੰਡ ਦੇ ਨਜ਼ਾਰੇ ਲੈ ਜਾ
ਗੱਡੀ ਜਾਂਦੀ ਸ਼ੁ ਸ਼ੱਕ ਦੀ