Sahara
ਇਕ ਤੇਰੇ ਬਿਨ ਮੇਰਾ ਕੋਈ ਨਾ ਸਹਾਰਾ
ਤੇਰੇ ਬਿਨ ਮੇਰਾ ਨਾ ਜੀਣਾ ਮਾਰਨਾ ਗਾਵਾਰਾ
ਇਕ ਤੇਰੇ ਬਿਨ ਮੇਰਾ ਕੋਈ ਨਾ ਸਹਾਰਾ
ਤੇਰੇ ਬਿਨ ਮੇਰਾ ਨਾ ਜੀਣਾ ਮਾਰਨਾ ਗਾਵਾਰਾ
ਤੇਰੇ ਬਿਨਾਂ ਜੀ ਨਹੀਂ ਸਕਦੇ
ਤੇਰੇ ਬਿਨਾਂ ਮਰ ਨਹੀਂ ਸਕਦੇ
ਤੇਰੇ ਬਿਨਾਂ ਜੀ ਨਹੀਂ ਸਕਦੇ
ਤੇਰੇ ਬਿਨਾਂ ਮਰ ਨਹੀਂ ਸਕਦੇ
ਮਰ ਜਾਵਾਂਗੇ ਜੇ ਛੱਡਤਾ ਹੁਣ ਯਾਰਾ
ਇਕ ਤੇਰੇ ਬਿਨ ਮੇਰਾ ਕੋਈ ਨਾ ਸਹਾਰਾ
ਤੇਰੇ ਬਿਨ ਮੇਰਾ ਨਾ ਜੀਣਾ ਮਾਰਨਾ ਗਾਵਾਰਾ
ਤੇਰੇ ਪਿਆਰ ‘ਚ ਕਮਲੇ ਹੋਏ ਆਂ
ਰਾਤਾਂ ਨੂੰ ਉੱਠ ਉੱਠ ਰੋਏ ਆਂ
ਦੁਨੀਆਂ ਤੋਂ ਅੱਖ ਅੱਸੀ ਹੋਏ ਆਂ ਵੇ
ਆਪਣਾ ਬਣਾ ਲੈ ਮੈਨੂੰ
ਸਬ ਤੋਂ ਲੂਕਾ ਲੈ ਮੈਨੂੰ
ਲੱਗ ਨਾ ਜਾਣ ਨਜ਼ਰਾਂ ਸਾਨੂੰ ਵੇ
ਸੱਜਣਾ ਨਾ ਤੜਪਾਵੀਂ ਵੇ
ਵੇਖੀ ਮੁਖ ਮੋੜ ਨਾ ਜਾਵੀਂ ਵੇ
ਸੱਜਣਾ ਨਾ ਤੜਪਾਵੀਂ ਵੇ
ਵੇਖੀ ਮੁਖ ਮੋੜ ਨਾ ਜਾਵੀਂ ਵੇ
ਦੂਰੀ ਹੁਣ ਤੇਰੀ ਮੈਥੋਂ ਸਹਿ ਨਹੀਂ ਹੋਣੀ ਆ
ਇਕ ਤੇਰੇ ਬਿਨ ਮੇਰਾ ਕੋਈ ਨਾ ਸਹਾਰਾ
ਤੇਰੇ ਬਿਨ ਮੇਰਾ ਨਾ ਜੀਣਾ ਮਾਰਨਾ ਗਾਵਾਰਾ
ਕਿਵੇਂ ਭੁੱਲ ਜਾਵਾਂ ਮੈਂ ਸੱਜਣਾ
ਤੇਰੀ ਮਿਠੀਆਂ ਬਾਤਾਂ ਨੂੰ
ਜਿਹੜੀਆਂ ਤੇਰੇ ਨਾਲ ਨੇ ਲੰਘਿਆਨ
ਉਹ ਸਬ ਮੁਲਾਕਾਤਾਂ ਨੂੰ
ਕਿਵੇਂ ਭੁੱਲ ਜਾਵਾਂ ਮੈਂ ਸੱਜਣਾ
ਤੇਰੀ ਮਿਠੀਆਂ ਬਾਤਾਂ ਨੂੰ
ਜਿਹੜੀਆਂ ਤੇਰੇ ਨਾਲ ਨੇ ਲੰਘਿਆਨ
ਉਹ ਸਬ ਮੁਲਾਕਾਤਾਂ ਨੂੰ
ਵੇਖੀ ਸਾਨੂੰ ਰੋਲ ਨਾ ਜਾਵੀਂ ਵੇ
ਸੱਜਣਾ ਤੋੜ ਨਿਭਾਵੀਂ ਵੇ
ਵੇਖੀ ਸਾਨੂੰ ਰੋਲ ਨਾ ਜਾਵੀਂ ਵੇ
ਸੱਜਣਾ ਤੋੜ ਨਿਭਾਵੀਂ ਵੇ
ਤੇਰੇ ਬਿਨ ਜੀਣਾ ਵੀ ਮਾਰਨਾ ਐ ਯਾਰਾ
ਇਕ ਤੇਰੇ ਬਿਨ ਮੇਰਾ ਕੋਈ ਨਾ ਸਹਾਰਾ
ਤੇਰੇ ਬਿਨ ਮੇਰਾ ਨਾ ਜੀਣਾ ਮਾਰਨਾ ਗਾਵਾਰਾ