Khyaal Rakhya Kar

Babbu

ਨਾ ਨਾ ਨਾ ਨਾ ਨਾ ਨਾ ਨਾਨਾ
ਨਾ ਨਾ ਨਾ ਨਾ ਨਾ
ਤੂ Trump ਦੇ ਵਰਗਾ ਏ
ਮੈਂ Obama ਵਰਗੀ ਆਂ
ਨਾ ਨਾ ਨਾ ਨਾ ਨਾ
ਤੂ Trump ਦੇ ਵਰਗਾ ਏ
ਮੈਂ Obama ਵਰਗੀ ਆਂ
ਤੈਨੂ ਕ੍ਯੂਂ ਲਗਦਾ ਕੇ ਮੈਂ
ਕਿਸੀ drama ਵਰਗੀ ਆਂ
ਤੂ ਚੀਜ਼ ਪ੍ਯਾਰੀ ਏ
ਇੰਨੂੰ ਸੰਭਾਲ ਰਖਯਾ ਕਰ
ਮੇਰਾ ਤੂ ਹੀ ਤੂ ਤਾਂ ਹੈਂ
ਤੂ ਆਪਣਾ ਖ੍ਯਾਲ ਰਖਯਾ ਕਰ
ਮੇਰਾ ਤੂ ਹੀ ਤੂ ਤਾਂ ਹੈਂ
ਤੂ ਆਪਣਾ ਖਯਲ ਰਖੇਯਾ ਕਰ

ਗੱਲਾਂ ਵਿਚ ਲਾਕੇ ਤੂ
Taj Mahal ਵਿੱਕਾ ਸਕਦੈ
ਜਿੰਨਾ ਤੂ ਝੂਠਾ ਏ
Politics ਤੂ ਜਾ ਸਕਦੈ
Politics ਨੂ ਜਾ ਸਕਦੈ
ਮੇਥੋ ਨਾ ਸਚ ਛੁਪਾਯਾ ਕਰ
ਜਿਥੇ ਜਾਣਾ ਦੱਸ ਕੇ ਜਾਯਾ ਕਰ
ਮੈਂ ਫੇਰ ਤੈਨੂ ਕੁਛ ਨਹੀ ਕਿਹੰਦੀ
ਕੁਛ ਖਾਨ ਨੂ ਲੈਕੇ ਆਯਾ ਕਰ
ਤੇ ਘੰਟਾ ਘੰਟਾ waiting ਵਿਚ
ਨਾ ਕਾਲ ਰਖਯਾ ਕਰ
ਮੇਰਾ ਤੂ ਹੀ ਤੂ ਤਾਂ ਹੈਂ
ਤੂ ਆਪਣਾ ਖ੍ਯਾਲ ਰਖਯਾ ਕਰ
ਮੇਰਾ ਤੂ ਹੀ ਤੂ ਤਾਂ ਹੈਂ
ਤੂ ਆਪਣਾ ਖਯਲ ਰਖੇਯਾ ਕਰ
ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ
ਓਏ ਤੂ Brad Pitt ਵੱਡਾ
ਨਾਗੇੜੀਆਂ ਲਾਯਾ ਕਰ
ਜੇ ਕੂੜੀ ਨਾਲ meeting ਏ
ਮੈਨੂ ਨਾਲ ਲੇ ਜਾਯਾ ਕਰ
ਹੋ ਮੈਨੂ ਨਾਲ ਲੇ ਜਾਯਾ ਕਰ
ਤੈਨੂ ਕੁੜੀਆਂ ਨਾਲ ਮਿਲੌਂਦੇ ਨੇ
ਤੇਰੇ ਦੋਸ੍ਤ ਹੀ ਤੈਨੂ ਪਿਲੌਂਦੇ ਦੇ
ਏ ਕੈਸਾ ਰੰਗ ਕਰਾਯਾ ਏ
ਤੈਨੂ ਕਿ ਕਿ ਔ ਸ਼ਿਖੌਂਦੇ ਨੇ
ਛੋਟੇ ਹੀ ਚੰਗੇ ਲਗਦੇ
ਛੋਟੇ ਵਾਲ ਰਖਯਾ ਕਰ
ਮੇਰਾ ਤੂ ਹੀ ਤੂ ਤਾਂ ਹੈਂ
ਤੂ ਅਪਣਾ ਖ੍ਯਾਲ ਰਖੇਯਾ ਕਰ
ਮੇਰਾ ਤੂ ਹੀ ਤੂ ਤਾਂ ਹੈਂ
ਤੂ ਅਪਣਾ ਖ਼ਯਾਲ ਰਖੇਯਾ ਕਰ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ

Trivia about the song Khyaal Rakhya Kar by Neha Kakkar

When was the song “Khyaal Rakhya Kar” released by Neha Kakkar?
The song Khyaal Rakhya Kar was released in 2020, on the album “Khyaal Rakhya Kar”.
Who composed the song “Khyaal Rakhya Kar” by Neha Kakkar?
The song “Khyaal Rakhya Kar” by Neha Kakkar was composed by Babbu.

Most popular songs of Neha Kakkar

Other artists of Film score