Gustakhi
GOLDBOY, HAPPY RAIKOT
ਮੈਂ ਜ਼ੋਰ ਲਾ ਲੇਯਾ ਦਿਲ ਮੂਰੇ
ਕੁਝ ਦਸਦਾ ਨੀ ਕੁਝ ਦਸ ਨਈ
ਕੁਝ ਗੱਲਾਂ ਰਡਕਾਂ ਮੰਨ ਅੰਦਰ
ਕੋਈ ਤੇਰੇ ਬਿਨ ਦਸ ਸਕਦਾ ਨਈ
ਕੋਈ ਝੁਟ ਬੋਲ ਜਾਵੇ ਹਨ ਆਂ
ਕੋਈ ਝੁਟ ਬੋਲ ਜਾਵੇ
ਜਿੰਦ ਤੁਦਪੌਣੇ ਜੋਗੇ ਰਿਹ ਗਾਏ
ਗੁਸਤਾਖੀ ਦਸ ਜਾ ਵੇ
ਪਛਹਤੌਨੇ ਜੋਗੇ ਰਿਹ ਜਾਈਏ
ਗੁਸਤਾਖੀ ਦਸ ਜਾ ਵੇ
ਪਛਹਤੌਨੇ ਜੋਗੇ ਰਿਹ ਜਾਈਏ
ਏਕ ਵਾਰੀ ਕਿਹਦੇ ਹੈਪੀ ਕਰ ਦਿਤਾ ਮਾਫ ਵੇ
ਮੂਡ ਜਾਵੀ ਫਾਵੇ ਫਿਰ
ਸੱਜਣਾ ਤੂ ਆਪ ਵੇ
ਏਕ ਵਾਰੀ ਕਿਹਦੇ ਹੈਪੀ
ਕਰ ਦਿਤਾ ਮਾਫ ਵੇ
ਮੂਡ ਜਾਵੀ ਫਾਵੇ ਫਿਰ
ਸੱਜਣਾ ਤੂ ਆਪ ਵੇ
ਰਾਇਕੋਤੀ ਖਾਵਬਂ ਚ ਹਨ ਆਂ
ਕੁਝ ਤੇਰੇ ਖਾਵਬਂ ਦੇ
ਅੱਸੀ ਅਔਉਣੇ ਜੋਗੇ ਰਿਹ ਜਾਈਏ
ਗੁਸ਼ਤਾਖੀ ਦਸ ਜਾ ਵੇ
ਪਛਹਤੌਨੇ ਜੋਗੇ ਰਿਹ ਜਾਈਏ
ਗੁਸਤਾਖੀ ਦਸ ਜਾ ਵੇ
ਪਛਹਤੌਨੇ ਜੋਗੇ ਰਿਹ ਜਾਈਏ