Tera Naam [LoFi]

Jagroop Roopa

ਪਿਹਲਾਂ ਨਾਲੋਂ ਕਹਿਣ ਨੀ
ਤੂ ਗੋਰੀ ਚਿੱਟੀ ਹੋ ਗਈ ਹੈ ਕ੍ਯੂਂ
(ਗੋਰੀ ਚਿੱਟੀ ਹੋ ਗਈ ਹੈ ਕ੍ਯੂਂ)

ਪਿਹਲਾਂ ਨਾਲੋਂ ਕਹਿਣ ਨੀ
ਤੂ ਗੋਰੀ ਚਿੱਟੀ ਹੋ ਗਈ ਹੈ ਕ੍ਯੂਂ
ਸੰਗਦੀ ਮੈਂ ਗਲ ਨਾ ਕਰਾਂ
ਵੇ ਕੁੜੀਆਂ ਛੇੜ ਦੀਆਂ
ਲੈਣੀ ਆਂ ਜਦੋਂ ਤੇਰਾ ਨਾਂ
ਵੇ ਕੁੜੀਆਂ ਛੇੜ ਦੀਆਂ
ਲੈਣੀ ਆਂ ਜਦੋਂ ਤੇਰਾ ਨਾਂ
ਵੇ ਕੁੜੀਆਂ ਛੇੜ ਦੀਆਂ

ਆ ਆ ਆ ਆ ਆ

ਗਿੱਧੇ ਵਿਚ ਪਿਹਲਾਂ ਕਦੇ
ਜ਼ੋਰ ਨੀ ਸੀ ਲਾਯਾ ਹੁਣ
ਆਖ ਲੜੀ ਮੈਂ ਤਾਂ ਫਿਰਾ ਨਚਦੀ
ਹੁੰਦੀ ਏ ਅਵੱਲੀ ਜਿਹੀ
ਪੀੜ ਮੇਰੇ ਦਿਲ ਵਿਚ
ਪੀੜ ਨਾ ਕਿਸੇ ਨੂ ਓਹੋ ਦਸ ਦੀ
ਸ਼ੀਸ਼ੇ ਮੁੱਰੇ ਬੈਠ ਵੇ ਮੈਂ
ਕੱਲੀ ਹਾਏ ਸੋਹਣਿਆਂ ਵੇ
ਬੁਲੀਆਂ ਨੂ ਟੁਕਦੀ ਰਵਾਂ
ਵੇ ਕੁੜੀਆਂ ਛੇੜ ਦੀਆਂ
ਲੈਣੀ ਆਂ ਜਦੋਂ ਤੇਰਾ ਨਾਂ
ਵੇ ਕੁੜੀਆਂ ਛੇੜ ਦੀਆਂ
ਲੈਣੀ ਆਂ ਜਦੋਂ ਤੇਰਾ ਨਾਂ
ਵੇ ਕੁੜੀਆਂ ਛੇੜ ਦੀਆਂ

ਕੁੜੀਆਂ ਛੇੜ ਦੀਆਂ, ਕੁੜੀਆਂ ਛੇੜ ਦੀਆਂ

ਮਾਂ ਨੂ ਵੀ ਮੇਰੀ ਹੁਣ ਸ਼ਕ ਜਿਹਾ ਹੋ ਗੇਯਾ ਏ
ਤੋਰ ਤੋਂ ਪਛਾਣੇ ਟੀਡੋਂ ਜਾਈ ਨੂ
ਓਹਦੇ ਮੂਹਰੇ ਮੈਂ ਤਾ ਅਖਾਂ ਮਾਲ ਮਾਲ ਉਠਦੀ ਆਂ
ਕਈ ਦਿਨ ਹੋ ਗਏ ਅੱਖ ਲਾਈ ਨੂ
ਆਪ ਨੂ ਈ ਹੁਣ ਮੈਂ ਤਾਂ ਚੋਰ ਜਿਹੀ ਲਗਦੀ ਆਂ
ਖੁਦ ਤੋਂ ਹੀ ਲੁਕਦੀ ਰਵਾਂ
ਵੇ ਕੁੜੀਆਂ ਛੇੜ ਦੀਆਂ
ਲੈਣੀ ਆਂ ਜਦੋਂ ਤੇਰਾ ਨਾਂ
ਵੇ ਕੁੜੀਆਂ ਛੇੜ ਦੀਆਂ
ਲੈਣੀ ਆਂ ਜਦੋਂ ਤੇਰਾ ਨਾਂ
ਵੇ ਕੁੜੀਆਂ ਛੇੜ ਦੀਆਂ

ਆ ਆ ਆ ਆ ਆ (ਕੁੜੀਆਂ ਛੇੜ ਦੀਆਂ)
ਆ ਆ ਆ ਆ ਆ (ਕੁੜੀਆਂ ਛੇੜ ਦੀਆਂ)

ਨਸ਼ਾ ਏ ਜਾ ਰੋਗ ਕੁਝ
ਸਮਝ ਨਾ ਆਵੇ ਮੈਨੂ
ਦਿਲ ਨਾ ਤੇਰੇ ਬਿਨਾ ਲਗਦਾ
ਤੇਰੀ ਆ ਮੈਂ ਤੇਰੀ ਹੁਣ
ਦਸਦੀ ਆਂ ਸੋਹਣਿਆਂ ਵੇ
ਡਰ ਨਾ ਵੇ ਰੂਪਾ ਮੈਨੂ ਜਾਗ ਦਾ
ਸ਼ਗਨਾ ਦੇ ਨਾਲ ਮੈਨੂ ਲੇਜਾ ਹੁਣ ਸੋਹਣਿਆਂ ਵੇ
ਤੇਰੀ ਲਈ ਤਾਂ ਜਚਦੀ ਰਵਾਂ
ਵੇ ਕੁੜੀਆਂ ਛੇੜ ਦੀਆਂ
ਲੈਣੀ ਆਂ ਜਦੋਂ ਤੇਰਾ ਨਾਂ
ਵੇ ਕੁੜੀਆਂ ਛੇੜ ਦੀਆਂ
ਲੈਣੀ ਆਂ ਜਦੋਂ ਤੇਰਾ ਨਾਂ
ਵੇ ਕੁੜੀਆਂ ਛੇੜ ਦੀਆਂ

Trivia about the song Tera Naam [LoFi] by Ninja

Who composed the song “Tera Naam [LoFi]” by Ninja?
The song “Tera Naam [LoFi]” by Ninja was composed by Jagroop Roopa.

Most popular songs of Ninja

Other artists of Alternative hip hop