Tuta Jeha Dil

NAVI KAMBOZ

ਟੁਟੇ ਟੁਟੇ ਸੁਪਨੇ ਟੁਟਾ ਜਿਹਾ ਦਿਲ
ਪੀਦਨ ਦੇ ਜਹਾਂ ਵਿਚ ਦੋਹਾ ਦੀ ਮਿਹਫਿਲ
ਹਿਜ਼ਰਾਂ ਦੇ ਦਿਨ ਰਾਤ ਨੇ ਸ਼ੁਕਰ ਕੀਟੋ ਆਵੇ ਨਾ
ਖੁਸ਼ੀ ਨੇ ਵ ਰੂ ਪੇਨਾ ਓ ਗਲ ਸਾਨੂ ਲਾਵੇ ਨਾ
ਖੁਸ਼ੀ ਨੇ ਵ ਰੂ ਪੇਨਾ ਓ ਗਲ ਸਾਨੂ ਲਾਵੇ ਨਾ
ਓ ਗਲ ਸਾਨੂ ਲਾਵੇ ਨਾ

ਖੁਦ ਨਾਲ ਨਜ਼ਰਾਂ ਮਿਲਈਏ ਕਿਵੇ
ਹੁਣ ਡਰ ਲਗਦਾ ਏ
ਅੱਖੀਆਂ ਨੂ ਖਾਬ ਦਿਖਾਈਏ ਕਿਵੇ
ਹੁਣ ਡਰ ਲਗਦਾ ਏ
ਤਨਹਾਈਆਂ ਵਿਚ ਹੈ ਗਵਾਚੀ ਮੰਜ਼ਿਲ
ਪੀਦਨ ਦੇ ਜਹਾਂ ਵਿਚ ਦੋਹਾ ਦੀ ਮਿਹਫਿਲ
ਮਾਰਨਾ ਵ ਹੋਯ ਓਖਾ ਏ ਜੀਣਾ ਸਾਨੂ ਆਵੇ ਨਾ
ਖੁਸ਼ੀ ਨੇ ਵ ਰੂ ਪੇਨਾ ਓ ਗਲ ਸਾਨੂ ਲਾਵੇ ਨਾ
ਖੁਸ਼ੀ ਨੇ ਵ ਰੂ ਪੇਨਾ ਓ ਗਲ ਸਾਨੂ ਲਾਵੇ ਨਾ
ਓ ਗਲ ਸਾਨੂ ਲਾਵੇ ਨਾ

ਉੱਤੋ ਉੱਤੋ ਝੂਠਾ ਹੱਸੀਏ ਕਿਵੇ
ਵਿਚੋ ਟੁਟ ਗਏ ਆ
ਉਜਦ ਗਏ ਓ ਵਸੀਏ ਕਿਵੇ
ਵਿਚੋ ਟੁਟ ਗਏ ਆ
ਸਮਾਜ ਨਈ ਅਔਂਦੀ ਦੁਖਾਂ ਨੂ ਗਿਣ ਗਿਣ
ਪੀਦਨ ਦੇ ਜਹਾਂ ਵਿਚ ਦੋਹਾ ਦੀ ਮਿਹਫਿਲ
ਆਪਣਯਾ ਦੇ ਕੋਲੋ ਡੋਰ ਹੋ ਗਏ ਆ
ਬੇਗਾਨਾ ਕੋਲ ਆਵੇ ਨਾ
ਖੁਸ਼ੀ ਨੇ ਵ ਰੂ ਪੇਨਾ ਓ ਗਲ ਸਾਨੂ ਲਾਵੇ ਨਾ
ਖੁਸ਼ੀ ਨੇ ਵ ਰੂ ਪੇਨਾ ਓ ਗਲ ਸਾਨੂ ਲਾਵੇ ਨਾ
ਓ ਗਲ ਸਾਨੂ ਲਾਵੇ ਨਾ

Trivia about the song Tuta Jeha Dil by Ninja

Who composed the song “Tuta Jeha Dil” by Ninja?
The song “Tuta Jeha Dil” by Ninja was composed by NAVI KAMBOZ.

Most popular songs of Ninja

Other artists of Alternative hip hop