Ik Kudi

Nirvair Pannu

ਓ ਇਕ ਕੁੜੀ ਕੂਜ ਵਰਗੀ
ਹੋ ਸਾੰਨੂ ਰੋਗੀ ਜਹੇ ਕਰ ਗਈ
ਓ ਇਕ ਕੁੜੀ ਕੂਜ ਵਰਗੀ
ਓ ਸਾੰਨੂ ਰੋਗੀ ਜਹੇ ਕਰ ਗਈ
ਵਾਈ ਦਾਰੂ ਪੀਣੇ ਆਂ
ਰੱਬ ਵਾਂਗੂ ਨਾ ਲਏ ਲਏ ਜੱਟੀ ਦਾ ਜੀਨੇ ਆਂ
ਹੋ ਰੱਬ ਵਾਂਗੂ ਨਾ ਲਏ ਲਏ ਜੱਟੀ ਦਾ ਜੀਨੇ ਆਂ

ਓਹਦੇ ਵਰਗੀ ਬਦਲੀ ਹੋਣੀ ਤੇ ਕੋਈ ਲੱਬੀ ਨੀ
ਓਹਦੇ ਵਰਗੀ ਧੀ ਕਿਸੇ ਮਾਂ ਨੇ ਮੁੜ ਕੇ ਜੰਮੀ ਨੀ
ਹੋ ਓਹਨੇ ਕਾਹਤੋਂ ਕਿੱਤਾ ਰੋਕਿਆ
ਅਸੀਂ ਸਾਰੀ ਉਮਰ ਅਸੀਂ ਭੋਗਇਆ
ਹੁਣ ਹੱਥ ਜਿਗਰ ਤੇ ਬੈਠੇ ਫਿੜੇ ਸੀਨੇਂ ਆਂ
ਰੱਬ ਵਾਂਗੂ ਨਾ ਲਏ ਲਏ ਜੱਟੀ ਦਾ ਜੀਨੇ ਆਂ
ਹੋ ਰੱਬ ਵਾਂਗੂ ਨਾ ਲਏ ਲਏ ਜੱਟੀ ਦਾ ਜੀਨੇ ਆਂ

Most popular songs of Nirvair Pannu

Other artists of Indian music