Majha Mate

Mandeep Mavi

ਹੋ ਬੜਕ ਜਿਨ੍ਹਾਂ ਦੀ 12 ਬੋਰ ਵਰਗੀ
ਅੱਖ ਆ ਨਸ਼ੀਲੀ ਪਹਿਲੇ ਤੋੜ ਵਰਗੀ
ਉਹ ਡਰਦੇ ਨਾ ਕਿਸੇ ਤੋਂ ਡਰਾਏ ਬਿੱਲੋ ਰਾਣੀਏ
ਨੀ ਸੱਜਰੇ ਜੇ ਜੇਲ੍ਹਾਂ ਵਿਚੋਂ ਆਏ ਬਿੱਲੋ ਰਾਣੀਏ
ਹੋ ਡੇਰੇ ਬੰਬੀ ਉੱਤੇ ਲਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਵਾਲੇ ਜੱਟ ਨੇ ਬੁਲਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਵਾਲੇ ਜੱਟ ਨੇ ਬੁਲਾਏ ਹੋਏ ਆ

ਹੋ ਜੇ ਓਹਨਾ ਦੀ ਬੰਦੂਕ ਹਿੱਕਾਂ ਪਾੜਦੀ ਐ ਮਿੱਠੀਏ
ਨੀ ਸਾਡੀ ਕਿਹੜਾ ਮੱਛਰਾਂ ਦੀ ਮਾਰਦੀ ਐ ਮਿੱਠੀਏ
ਬਾਜ਼ ਵਾਂਗੂ ਉਡਦੇ ਆਉਂਦੇ ਸਾਧਾਆਂ ਜਿਥੇ ਮਰਜ਼ੀ
ਨੀ ਕਿਲਾਂ ਜਹੇ ਯਾਰ ਮੇਰੇ ਗੱਡਾਂ ਜਿਥੇ ਮਰਜ਼ੀ
ਹੋ ਬੜੇ ਉੱਡ ’ਦੇ ਟਿਕਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਵਾਲੇ ਜੱਟ ਨੇ ਬੁਲਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਵਾਲੇ ਜੱਟ ਨੇ ਬੁਲਾਏ ਹੋਏ ਆ

ਹੋ ਸਿਫਤ ਯਾਰਾਂ ਦੀ ਕੱਠੇ ਹੁੰਦੇ ਨਾਇਯੋ ਲਾਣ ਤੇ
ਕੱਲੇ ਕੱਲੇ ਖੇਡ ਜਾਂਦੇ ਯਾਰਾਂ ਪਿੱਛੇ ਜਾਣ ਤੇ
ਲੜਦਾ ਤੂੰ ਦੇਖਿਆ ਜੱਟਾਂ ਦਾ ਹਜੇ ਮੁੰਡਾ ਨੀ
ਖੜਕ ’ਦੀਆਂ ਚ ਕਰੇ ਵੈਰੀਆਂ ਦਾ ਕੁੰਡਾ ਨੀ
ਪਲਾਨ ਚੰਦਰੇ ਬਣਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਵਾਲੇ ਜੱਟ ਨੇ ਬੁਲਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਵਾਲੇ ਜੱਟ ਨੇ ਬੁਲਾਏ ਹੋਏ ਆ

ਕਬੱਡੀਆਂ ਦੇ ਸ਼ੌਂਕੀ ਆ ਤੇ ਪੱਕੇ ਬੜੇ ਗੁੱਟ ਦੇ
ਫ਼ਸਣ ਦੇ ਸਿੰਗ ਦੇਖੀਂ ਰੀਝਾਂ ਨਾਲ ਕੁੱਟਦੇ
ਡੌਲੇਆਂ ਤੇ ਸ਼ੇਰ ਆ ਤੇ ਹਿੱਕਾਂ ਚ ਦਲੇਰੀਆਂ
ਭਾਜੜਾਂ ਪਵਾਉਣ ਗੇ ਤੇ ਲਿਆਉਣ ਗੇ ਹਨੇਰੀਆਂ
ਹੋ ਡੇਰੇ ਮੌਜੂਖੇੜੇ ਲਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਵਾਲੇ ਜੱਟ ਨੇ ਬੁਲਾਏ ਹੋਏ ਆ
ਜੇ ਵੈਰੀਆਂ ਨੇ ਅਸਲਾ ਮੰਗਾਇਆ ਕਾਨਪੁਰੋਂ
ਯਾਰ ਮਾਝੇ ਵਾਲੇ ਜੱਟ ਨੇ ਬੁਲਾਏ ਹੋਏ ਆ

Trivia about the song Majha Mate by Nirvair Pannu

Who composed the song “Majha Mate” by Nirvair Pannu?
The song “Majha Mate” by Nirvair Pannu was composed by Mandeep Mavi.

Most popular songs of Nirvair Pannu

Other artists of Indian music