Nazran

MXRCI

MXRCI

ਦਿਨ ਗੁੰਦੇ ਹੋ ਗਏ ਨੇ
ਰਾਤਾਂ ਵੀ ਜਗ ਦਿਆਂ ਨੇ
ਆ ਸਿਖਰ ਦੁਪਹਿਰਾਂ ਵੀ
ਹੁਣ ਠੰਡੀਆਂ ਲੱਗਦੀਆਂ ਨੇ
ਨੀ ਅੱਜ ਨਜ਼ਰਾਂ ਮਿਲੀਆਂ ਨੇ
ਹੁਣ ਹੋਰ ਕੀ ਰਹ ਗਿਆ ਏ
ਜਿਵੇਂ ਉਜੜੇ ਵੇਹੜੇ ਚ
ਕੋਈ ਵਸਦਾ ਬਿਹ ਗਿਆ ਏ
ਹੁਣ ਛੇਡ਼ੀਏ ਬਾਦੜੀਆਂ
ਬਹੁਤੀ ਦੇਰ ਨਾ ਲਾਇਓ ਜੀ
ਦਿਨ ਵਸਲ ਦਾ ਚੜ ਗਿਆ ਏ
ਛੇਤੀ ਮੁੜ ਆਇਓ ਜੀ
ਹੁਣ ਮੋਰ ਵੀ ਲੰਘਦੇ ਨੇ
ਮੇਰੇ ਇਸ਼ਕ ਨੂੰ ਢੋ ਢੋ ਕੇ
ਹੁਣ ਉੱਡੇਆ ਫਿਰਨਾ ਆ
ਮੈਂ ਥੋਡਾ ਹੋ ਹੋ ਕੇ
ਹੋ ਤੁਸੀਂ ਛਾਵਾਂ ਕਰਨੀਆਂ ਨੇ
ਬੱਦਲ ਵੀ ਕਹ ਗਿਆ ਏ
ਜਿਵੇਂ ਉਜੜੇ ਵੇਹੜੇ ਚ
ਕੋਈ ਵਸਦਾ ਬਿਹ ਗਿਆ ਏ
ਨੀ ਅੱਜ ਨਜ਼ਰਾਂ ਮਿਲੀਆਂ ਨੇ
ਹੁਣ ਹੋਰ ਕੀ ਰਹ ਗਿਆ ਏ
ਜਿਵੇਂ ਉਜੜੇ ਵੇਹੜੇ ਚ
ਕੋਈ ਵਸਦਾ ਬਿਹ ਗਿਆ ਏ

ਹੋ ਅਸੀਂ ਮੁਲਾਕਾਤ ਕਰੀਏ
ਤੇ ਸਦਰਾਂ ਬੁਣ ਲਈਏ
ਕੁਝ ਗੱਲਾਂ ਕਰ ਲਈਏ
ਕੁਝ ਗੱਲਾਂ ਸੁਣ ਲਈਏ
ਮੇਰੀ ਮੈਂ ਚੋ ਮੈਂ ਕੱਢ ਦੇ
ਤੂੰ ਵੀ ਤੂੰ ਨਾ ਰਹਿ ਅੜੀਏ
ਨੀ ਮੈਂ ਸੁਣ’ਣਾ ਚਾਉਣਾ ਆ
ਕੋਈ ਲਫ਼ਜ਼ ਤਾਂ ਕਹਿ ਅੱਡਿਏ
ਹੁਣ ਤੈਨੂੰ ਮਿਲਣੇ ਦਾ
ਮੇਰਾ ਚਾਅ ਰਹਿ ਗਿਆ ਏ
ਜਿਵੇਂ ਉਜੜੇ ਵੇਹੜੇ ਚ
ਕੋਈ ਵਸਦਾ ਬਿਹ ਗਿਆ ਏ
ਨੀ ਅੱਜ ਨਜ਼ਰਾਂ ਮਿਲੀਆਂ ਨੇ
ਹੁਣ ਹੋਰ ਕੀ ਰਹ ਗਿਆ ਏ
ਜਿਵੇਂ ਉਜੜੇ ਵੇਹੜੇ ਚ
ਕੋਈ ਵਸਦਾ ਬਿਹ ਗਿਆ ਏ
ਸਾਨੂੰ ਗੱਲ ਲਾ ਲਈ ਤੂੰ
ਆਹੀ ਦੁਆਵਾਂ ਨੇ
ਕਿਸੇ ਹੋਰ ਨੂੰ ਜਪਿਆ ਨਹੀਂ
ਨੀ ਮੇਰੇਆਂ ਸਾਹਵਾਂ ਨੇ
ਤੇਰੇ ਰਾਹ ਉਡੀਕਦਾ ਆ
ਪਰ ਮਿਲ ਨਹੀਂ ਸਕਦਾ
ਮੇਰਾ ਦਿਨ ਵੀ ਨਹੀਂ ਲੰਘਦਾ
ਮੇਰਾ ਦਿਲ ਵੀ ਨਹੀਂ ਲੱਗਦਾ
ਨਿਰਵੈਰ ਪੰਨੂ ਲਈ ਤਾਂ
ਰੱਬ ਝੋਲੀ ਪੈ ਗਿਆ ਏ
ਜਿਵੇਂ ਉਜੜੇ ਵੇਹੜੇ ਚ
ਕੋਈ ਵਸਦਾ ਬਹਿ ਗਿਆ ਏ ਨੀ
ਨੀ ਅੱਜ ਨਜ਼ਰਾਂ ਮਿਲੀਆਂ ਨੇ
ਹੁਣ ਹੋਰ ਕੀ ਰਹ ਗਿਆ ਏ
ਜਿਵੇਂ ਉਜੜੇ ਵੇਹੜੇ ਚ
ਕੋਈ ਵਸਦਾ ਬਹਿ ਗਿਆ ਏ

Trivia about the song Nazran by Nirvair Pannu

Who composed the song “Nazran” by Nirvair Pannu?
The song “Nazran” by Nirvair Pannu was composed by MXRCI.

Most popular songs of Nirvair Pannu

Other artists of Indian music