Nikke Nikke Laal

Sukhi Badrukhan

ਓ ਛੋਟਾ 7 ਸਾਲਾ ਦਾ ਤੇ ਵੱਡਾ 9 ਸਾਲਾ ਦਾ
ਜਿਗਰਾ ਕਮਾਲ ਸੀ ਗੋਬਿੰਦ ਦੀਆ ਲਾਲਾ ਦਾ
ਨੀਹਾ ਦਿਆ ਈਟਾ ਖੂਨ ਰੰਗੀਯਾ
ਵੇਖ ਕੇ ਲਾਲਾ ਨੂ ਘਬਰਾ ਗਿਆ

ਨਿੱਕੇ ਨਿੱਕੇ ਲਾਲ ਦੇਖ ਨੀਹਾ ਚ ਮੌਤ ਨੂ ਤਰੇਲੀਆਂ ਸੀ ਆ ਗਯਾ
ਨਿੱਕੇ ਨਿੱਕੇ ਲਾਲ ਦੇਖ ਨੀਹਾ ਚ ਮੌਤ ਨੂ ਤਰੇਲੀਆਂ ਸੀ ਆ ਗਯਾ

ਘਰ ਦਾ ਰੋਸੋਯਾ ਗੰਗੂ ਰੰਗ ਸੇ ਵਟਗਿਯਾ
ਕੋਮਲ ਫੁੱਲਾ ਦੀ ਜੋਡ਼ੀ ਕੈਦ ਜੋ ਕ੍ਰਗਾਯਾ
ਪੰਛੀ ਇਨ੍ਸਾਨ ਤੇ ਹਵਾ ਵੇ ਰੋ ਰੋ ਕ ਜਮਾ ਕਮਲਾ ਗਯਾ

ਨਿੱਕੇ ਨਿੱਕੇ ਲਾਲ ਦੇਖ ਨੀਹਾ ਚ ਮੌਤ ਨੂ ਤਰੇਲੀਆਂ ਸੀ ਆ ਗਯਾ
ਨਿੱਕੇ ਨਿੱਕੇ ਲਾਲ ਦੇਖ ਨੀਹਾ ਚ ਮੌਤ ਨੂ ਤਰੇਲੀਆਂ ਸੀ ਆ ਗਯਾ

ਸੇਰ ਲੈਂਦਾ ਲੇ ਜੇ ਪਰ ਝੁਕਣਾ ਨੀ ਜਾਣਦੇ
ਡਰ ਨੂ ਡਰੋੰਦੇ ਮੁਰੇ ਮੌਜਾ ਦੇਖਏ ਮਾਨ ਦੇ
ਸੇਰ ਲੈਂਦਾ ਲੇ ਜੇ ਪਰ ਝੁਕਣਾ ਨੀ ਜਾਣਦੇ
ਡਰ ਨੂ ਡਰੋੰਦੇ ਮੁਰੇ ਮੌਜਾ ਦੇਖਏ ਮਾਨ ਦੇ
ਸੀ ਗੁੰਝ ਦੇ ਜੈਕਾਰੇ ਸਰਹਿੰਦ ਚ ਗੁੰਝ ਦੇ ਜੈਕਾਰੇ ਸਰਹਿੰਦ ਚ
ਜਿੰਦਾ ਨਿਕੀ ਸੀ ਜੋ ਨਿਹਾ ਚ ਸਮਾਂ ਗਿਆ

ਨਿੱਕੇ ਨਿੱਕੇ ਲਾਲ ਦੇਖ ਨੀਹਾ ਚ ਮੌਤ ਨੂ ਤਰੇਲੀਆਂ ਸੀ ਆ ਗਯਾ
ਨਿੱਕੇ ਨਿੱਕੇ ਲਾਲ ਦੇਖ ਨੀਹਾ ਚ ਮੌਤ ਨੂ ਤਰੇਲੀਆਂ ਸੀ ਆ ਗਯਾ

Sukhi Badrukhan ਝੰਡੇ ਪੰਥ ਦੇ ਚਲਾ ਗਯਾ
ਖੇਡੰ ਦੇ ਉਮਰ ਨੂ ਕੌਮ ਲੇਖਏ ਲਾ ਗਏ
ਓ Sukhi Badrukhan ਝੰਡੇ ਪੰਥ ਦੇ ਚਲਾ ਗਯਾ
ਖੇਡੰ ਦੇ ਉਮਰ ਨੂ ਕੌਮ ਲੇਖਏ ਲਾ ਗਏ
ਓ ਚਿੱਟੀਆਂ ਦਿਨਾ ਚ ਰਾਤਾ ਕਾਲਿਯਾ
ਬਣ ਕਿਹ ਕਿਹਰ ਦੇਖ ਸ਼ਾ ਗਯਾ

ਨਿੱਕੇ ਨਿੱਕੇ ਲਾਲ ਦੇਖ ਨੀਹਾ ਚ ਮੌਤ ਨੂ ਤਰੇਲੀਆਂ ਸੀ ਆ ਗਯਾ
ਨਿੱਕੇ ਨਿੱਕੇ ਲਾਲ ਦੇਖ ਨੀਹਾ ਚ ਮੌਤ ਨੂ ਤਰੇਲੀਆਂ ਸੀ ਆ ਗਯਾ

Trivia about the song Nikke Nikke Laal by Nirvair Pannu

Who composed the song “Nikke Nikke Laal” by Nirvair Pannu?
The song “Nikke Nikke Laal” by Nirvair Pannu was composed by Sukhi Badrukhan.

Most popular songs of Nirvair Pannu

Other artists of Indian music