Sawa Lakh Dilliye

Saab Pangota

ਭਾਰਤ ਲਈ ਲੜੇ ਤਾਂ ਸ਼ਹੀਦ
ਹਿੰਦੂਆਂ ਲਈ ਲੜੇ ਤਾਂ ਫ਼ਰਿਸ਼ਤੇ
ਅਪਣੇ ਲਈ ਲੜੇ ਤਾਂ ਅੱਤਵਾਦੀ
ਜਦੋਂ ਚੀਨ ਦੀ ਹੱਦ ਤੇ ਜਾਕੇ ਮਰਨਾ ਸ਼ਹੀਦ ਹੋਣਾ
ਓਦੋ ਅੱਸੀ hero ਆ
ਜਦੋ ਹੱਕ ਮੰਗਦੇ ਆ ਓਦੋ ਅੱਸੀ ਅਤੰਕਵਾਦੀ
ਏ ਗੱਲ ਤੁਸੀਂ ਸਮਝ ਲੈਣੀ

ਓ ਤੇਰੇ ਘਰਾਂ ਤੱਕ ਪਹੁੰਚੇ ਸਰਦਾਰ ਨੀ
ਨੀਂਦ ਤੇਰੀ ਵੀ ਉਡਾਰੀ ਗਈਆਂ ਮਾਰ ਨੀ
ਤੇਰੇ ਘਰਾਂ ਤੱਕ ਪਹੁੰਚੇ ਸਰਦਾਰ ਨੀ
ਨੀਂਦ ਤੇਰੀ ਵੀ ਉਡਾਰੀ ਗਈਆਂ ਮਾਰ ਨੀ
ਸਾਡਾ ਇਕੱਲਾ ਸਿੰਘ ਮਾਰੂ ਸਵਾ ਲੱਖ ਦਿੱਲੀਏ
ਕੱਲਾ ਸਿੰਘ ਮਾਰੂ ਸਵਾ ਲੱਖ ਦਿੱਲੀਏ
ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ
ਓ ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ

ਓ ਤੇਰੇ ਚਾਰੇ ਪਾਸੇ ਫਿਰਦੇ ਦਹਾੜ ਦੇ
ਆਏ ਸ਼ੇਰਾ ਦੇ ਚੁਬਾੜੇ ਜੇਹੜੇ ਪਾੜ ਦੇ

ਬੋਲੇ ਸੋ ਨਿਹਾਲ , ਸਤਿ ਸ੍ਰੀ ਅਕਾਲ

ਓ ਤੇਰੇ ਚਾਰੇ ਪਾਸੇ ਫਿਰਦੇ ਦਹਾੜ ਦੇ
ਆਏ ਸ਼ੇਰਾ ਦੇ ਚੁਬਾੜੇ ਜੇਹੜੇ ਪਾੜ ਦੇ
ਤੈਨੂੰ ਪਤਾ ਪੱਲੇ ਛੱਡ ਦੇ ਨਾ ਕੱਖ ਦਿੱਲੀਏ
ਪਤਾ ਪੱਲੇ ਛੱਡ ਦੇ ਨਾ ਕੱਖ ਦਿੱਲੀਏ
ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ
ਓ ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ

ਓ ਤੇਰੀ ਹਿੱਕ ਉੱਤੇ ਝੰਡੇ ਸਾਡੇ ਝੁੱਲਦੇ
ਅਸੀ ਮਰ ਕੇ ਵੀ ਹਾਰਾ ਨੀ ਕਬੂਲ ਦੇ
ਓ ਤੇਰੀ ਹਿੱਕ ਉੱਤੇ ਝੰਡੇ ਸਾਡੇ ਝੁੱਲਦੇ
ਅਸੀ ਮਰ ਕੇ ਵੀ ਹਾਰਾ ਨੀ ਕਬੂਲ ਦੇ
ਭਾਵੇਂ ਸਿਰ ਉੱਤੋ ਸੀਸ ਹੋਜੇ ਵੱਖ ਦਿੱਲੀਏ।
ਸਿਰ ਉੱਤੋ ਸੀਸ ਹੋਜੇ ਵੱਖ ਦਿੱਲੀਏ।
ਓ ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ
ਓ ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ

ਓ ਕੱਢ ਦਿਲ ਵਿੱਚ ਆਪਣੇ ਜੌ ਸ਼ੱਕ ਨੀ
ਲੈਣੇ ਚੰਗੀ ਤਰਾ ਆਉਂਦੇ ਸਾਨੂੰ ਹੱਕ ਨੀ
ਕੱਢ ਦਿਲ ਵਿੱਚ ਆਪਣੇ ਜੌ ਸ਼ੱਕ ਨੀ
ਲੈਣੇ ਚੰਗੀ ਤਰਾ ਆਉਂਦੇ ਸਾਨੂੰ ਹੱਕ ਨੀ
ਪਾਉਂਦੇ ਸਾਬ ਪੰਨਗੋਟਾ ਕਹਿੰਦਾ ਨੱਥ ਦਿੱਲੀਏ
ਸਾਬ ਪੰਗੋਟਾ ਕਹਿੰਦਾ ਨੱਥ ਦਿੱਲੀਏ
ਓ ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ
ਓ ਸੁੱਤੇ ਸਰਦਾਰ ਭਾਵੇਂ ਸੜਕਾ ਦੇ ਉੱਤੇ
ਤੇਰੀ ਮਹਿਲਾ ਚ ਵੀ ਲਗਦੀ ਨਾ ਅੱਖ ਦਿੱਲੀਏ

ਓ ਤੇਰੇ ਖੰਡੇ ਨੇ ਜਿੰਨਾ ਦੇ ਮੁਹ ਮੋੜੇ
ਜੋ ਅੱਜ ਫਿਰ ਓ ਸਾਨੂ ਲਲਕਾਰ ਦੇ ਨੇ
ਓ ਬਾਜਾਂ ਵਾਲੇਆ ਬਾਜ ਨੂ ਭੇਜ ਮੁੜ ਕੇ
ਆ ਤਿੱਤਰ ਫਿਰ ਉਡਾਰੀ ਆ ਮਾਰ ਦੇ ਨੇ
ਓਏ ਆ ਤਿੱਤਰ ਫਿਰ ਉਡਾਰੀ ਆ ਮਾਰ ਦੇ ਨੇ (ਹੋ ਓ ..)

Trivia about the song Sawa Lakh Dilliye by Nirvair Pannu

Who composed the song “Sawa Lakh Dilliye” by Nirvair Pannu?
The song “Sawa Lakh Dilliye” by Nirvair Pannu was composed by Saab Pangota.

Most popular songs of Nirvair Pannu

Other artists of Indian music