Turban King

Teji Sarao

ਝੂਮ ਝੂਮ ਕੇ ਤੁਰ ਦੇ ਨੇ ਜੱਟ
ਟੌਰਾ ਸੂਲੀ ਟੰਗੀਯਨ ਨੇ
ਪੁਛ ਦਿਯਾ ਨਾਰਾ ਕੌਣ ਸੀ ਜਿਧਰੋ
ਕਾਰਾ ਸਾਡੀਯਨ ਲੰਗੀਯਨ ਨੇ
ਹੁਣ ਅਡਵਾਈਆ ਭੰਨ ਦਿਯਾਗੇ
ਲੰਗੇਯਾ ਚੁੱਪ ਚ time ਬਾਥੇਰਾ ਨੀ
ਹੋ ਚਿੱਟੇ ਕੁਰਤੇ ਖੁਸੇ ਪਾਠਣੀ
Turban king ਜੱਟ ਤੇਰਾ ਨੀ
ਦਬ੍ਨਾ ਦੁਬ੍ਨਾ ਖੂਨ ਚ ਹੈ ਨੀ
ਜੱਟ ਦਾ ਵੱਡਾ ਜਿਹਰਾ ਨੀ
ਤੇਰੇ ਜੱਟ ਦਾ ਵੱਡਾ ਜਿਹਰਾ ਨੀ

ਹੋ ਕਦੇ ਮਥੇ ਵਟ ਤੇਰੇ ਪੈਨ ਨੀ ਦਿੰਦੇ
ਜੱਟਾ ਦੇ ਪੱਕੇ ਦਾਵੇ
ਤਾਹੀਓਂ life standard ਉਂਚੇ
ਮਿਤਰਾਂ ਚੋ vibe ਸਿਰੇ ਦੀ ਆਵੇ
Sarao Teji ਨਾਲ ਲਾ ਲੇ ਯਾਰੀ
ਸਦਾ ਖਿੜਿਯਾ ਰਖੂ ਚਿਹਰਾ ਨੀ
ਹੋ ਚਿੱਟੇ ਕੁਰਤੇ ਖੁਸੇ ਪਾਠਣੀ
Turban king ਜੱਟ ਤੇਰਾ ਨੀ
ਦਬ੍ਨਾ ਦੁਬ੍ਨਾ ਖੂਨ ਚ ਹੈ ਨੀ
ਜੱਟ ਦਾ ਵੱਡਾ ਜਿਹਰਾ ਨੀ
ਤੇਰੇ ਜੱਟ ਦਾ ਵੱਡਾ ਜਿਹਰਾ ਨੀ
Turban king ਜੱਟ ਤੇਰਾ ਨੀ
ਜੱਟ ਦਾ ਵੱਡਾ ਜਿਹਰਾ ਨੀ
ਹੋ ਉਂਚੇ ਨੇ ਘਰ ਬਾਰ ਵੀ ਸਾਡੇ
ਉਂਚੀਯਾਨ ਰਖਦੇ ਸੋਚਾਂ
surname ਬੋਲਦੇ ਓਥੇ ਜਿਥੇ
ਕੰਮ ਨਾ ਔਣ approach’ਆਂ
ਤੂ ਵੀ ਸਰਦਾਰਨੀ ਬਣਕੇ ਆਜਾ
ਜਿਹਕੇ ਘਰ ਦਾ ਚਾਰ ਚੁਫੇਰਾ ਨੀ

ਹੋ ਚਿੱਟੇ ਕੁਰਤੇ ਖੁਸੇ ਪਾਠਣੀ
Turban king ਜੱਟ ਤੇਰਾ ਨੀ
ਦਬ੍ਨਾ ਦੁਬ੍ਨਾ ਖੂਨ ਚ ਹੈ ਨੀ
ਜੱਟ ਦਾ ਵੱਡਾ ਜਿਹਰਾ ਨੀ
ਹੋ ਚਿੱਟੇ ਕੁਰਤੇ ਖੁਸੇ ਪਾਠਣੀ
Turban king ਜੱਟ ਤੇਰਾ ਨੀ
ਦਬ੍ਨਾ ਦੁਬ੍ਨਾ ਖੂਨ ਚ ਹੈ ਨੀ
ਜੱਟ ਦਾ ਵੱਡਾ ਜਿਹਰਾ ਨੀ
ਤੇਰੇ ਜੱਟ ਦਾ ਵੱਡਾ ਜਿਹਰਾ ਨੀ

Trivia about the song Turban King by Nirvair Pannu

Who composed the song “Turban King” by Nirvair Pannu?
The song “Turban King” by Nirvair Pannu was composed by Teji Sarao.

Most popular songs of Nirvair Pannu

Other artists of Indian music