Waaka

Nirvair Pannu

ਹੋ ਕਿਹੜੇ ਵੈਲੀ
ਵੈਲੀ ਨੀ ਸਾਡੇ ਬੇਲੀ
ਬੇਲੀ ਤਾਂ ਮਿਲਦੇ ਡੇਲੀ
ਤੇ ਮਹਫਿਲਾਂ ਸਜ਼ ਦੀਆਂ ਨੇ
ਤੂੰ ਜੋ ਫੜੇਆ
ਫੜੇਆ ਨੀ ਵਾਕਾ ਕਰੇਆ
ਕਰੇਆ ਨੀ ਕੋਕਾ ਜੜੀਆਂ
ਜੜੀਆਂ ਓਏ ਫੋਟੋਵਾਂ ਅੱਜ ਦੀਆਂ ਨੇ
ਕੱਠੇ ਕਰਕੇ ਕਰਕੇ ਨੀ ਰੱਖੇ
ਭਰਕੇ ਭਰਕੇ ਨੀ ਲੱਗੇ
ਡੱਬੀ ਡੱਬੀ ਨੀ ਪੂਰੇ
26 26 ਓਏ ਵੇਖੇ ਦੁਨਿਆ
ਦੁਨਿਆ ਵੈਂਦੀ ਵੈਂਦੀ ਏ
ਸਾਡੇ ਵੱਲੇ ਵੱਲੇ ਨੀ
ਸ਼ੌਂਕ ਆਵੱਲੇ ਬੱਲੇ ਨੀ
ਬੱਲੇ ਬੱਲੇ

ਬੱਲੇ ਬੱਲੇ
ਬੱਲੇ ਬੱਲੇ

ਹੋ ਪਿੱਛੇ ਕਾਰਾਂ
ਕਾਰਾਂ ਨੀ ਆਉਂਦੀਆਂ ਡਾਰਾਂ ਡਾਰਾਂ ਨੀ
ਮੇਰੇਾਂ ਯਾਰਾਂ ਯਾਰਾਂ ਦੀਆਂ
ਗੱਲਾਂ ਉੱਂਚੀਆਂ
ਜਿੱਥੇ ਖੜ ਗੱਏ ਖੜ ਗੱਏ ਨੀ
ਉੱਥੇ ਹੀ ਅੱਡ ਗੱਏ ਅੱਡ ਗੱਏ
ਨੀ ਫੇਰ ਨੀ ਮਰਦੇ ਮਰਦੇ ਨੀ
ਤੂ ਅਜਮਾ ਲਈ
ਸਾਡੀ ਯਾਰੀ
ਯਾਰੀ ਦੀ ਚਰਚਾ ਬਾਹਲੀ ਬਾਹਲੀ ਨੀ
ਗੱਡੀ ਕਾਲੀ
ਕਾਲੀ ਨੀ ਕਰਮਾਂ ਵਾਲੀ
ਵਾਲੀ ਚਮਕੀਲਾ ਗਾਵੇ
ਚਮਕੀਲਾ ਗਾਵੇ
ਗਾਵੇ ਨੀ ਲੋਰ ਜੇਹੀ ਆਵੇ
ਆਵੇ ਨੀ ਜੋਰ ਜਵਾਨੀ
ਧੰਨ ਬੱਲੇ ਬੱਲੇ ਬੱਲੇ
ਬੱਲੇ ਨੀ ਬੱਲੇ ਬੱਲੇ

ਬੱਲੇ ਨੀ ਬੱਲੇ ਬੱਲੇ

ਹੋ ਘੋੜੀ ਨਚੇ
ਨਚੇ ਨੀ ਕੇਹੜਾ ਡੱਕੇ
ਡੱਕੇ ਨੀ ਜੁਰਤਾ ਭਰਿਆਂ
ਓਏ ਜੁਰਤਾ ਭਰਿਆਂ
ਭਰਿਆਂ ਨੀ ਗੁੱਡੀਆਂ ਚੜਿਆਂ
ਚੜਿਆਂ ਨੀ ਕੇਹੜਾ ਲਾਹਵੇ
ਹੋ ਕੇਹੜਾ ਲਾਹਵੇ
ਲਾਹਵੇ ਨੀ ਸਾਨੂੰ ਥੱਲੇ
ਥੱਲੇ ਨੀ ਬੱਲੇ ਬੱਲੇ

ਬੱਲੇ ਨੀ ਬੱਲੇ ਬੱਲੇ

Most popular songs of Nirvair Pannu

Other artists of Indian music