Kiven Mukhde Ton [Noor Chahal]
Noor Chahal
ਤੂੰ ਮੇਰਾ, ਮੈਂ ਤੇਰੀ ਹੋਈ
ਤੇਰੇ ਜਿਹਾ ਮੈਨੂੰ ਦਿਸਦਾ ਨਹੀਂ ਕੋਈ
ਤੂੰ ਮੇਰਾ, ਮੈਂ ਤੇਰੀ ਹੋਈ
ਤੇਰੇ ਜਿਹਾ ਮੈਨੂੰ ਦਿਸਦਾ ਨਹੀਂ ਕੋਈ
ਤੇਰੀਆਂ ਰਾਹਵਾਂ ਵਿੱਚ...
ਓ, ਤੇਰੇ ਰਾਹਵਾਂ ਵਿੱਚ, ਓ, ਤੇਰੇ ਰਾਹਵਾਂ ਵਿੱਚ...
ਓ, ਤੇਰੇ ਰਾਹਵਾਂ ਵਿੱਚ...
ਤੇਰੀਆਂ ਰਾਹਵਾਂ ਵਿੱਚ ਅੱਖੀਆਂ ਵਿਛਾਵਾਂ
ਨਈਂ ਤੇਰੇ ਜਿਹਾ ਹੋਰ ਦਿਸਦਾ
ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ?
ਹਾਏ, ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ?
ਨਈਂ ਤੇਰੇ ਜਿਹਾ ਹੋਰ ਦਿਸਦਾ
ਨਈਂ ਤੇਰੇ ਜਿਹਾ ਹੋਰ ਦਿਸਦਾ
ਜੀਅ ਕਰਦਾ, ਮੈਂ ਤੈਨੂੰ ਵੇਖੀ ਜਾਵਾਂ
ਹਾਏ, ਜੀਅ ਕਰਦਾ, ਮੈਂ ਤੈਨੂੰ ਵੇਖੀ ਜਾਵਾਂ
ਨਈਂ ਤੇਰੇ ਜਿਹਾ ਹੋਰ ਦਿਸਦਾ, ਮਾਹੀਆ
ਨਈਂ ਤੇਰੇ ਜਿਹਾ ਹੋਰ ਦਿਸਦਾ
ਨਈਂ ਤੇਰੇ ਜਿਹਾ ਹੋਰ ਦਿਸਦਾ
ਨਈਂ ਤੇਰੇ ਜਿਹਾ ਹੋਰ ਦਿਸਦਾ