Chahtaan-Dard
ਹਾਂ ਹੋ ਹ੍ਮ ਹਾਂ
ਹਾਂ
ਤੇਰੇ ਹੋਕੇ , ਤੇਰੇ ਹੋਕੇ
ਮੈ ਤਾ ਬੈਠਾ ਸਬ ਕੁਛ ਖੋ ਕੇ
ਮੱਤ ਮਾਰੀ ਐ ਜਾਗ, ਜਾਗ
ਵੇਖਿਆਂ ਨਾ ਇਕ ਦਿਨ ਮੈਂ ਸੋ ਕੇ
ਵੇ ਹਧ ਦਿ ਵਿ ਹਧ ਹੋ ਗਈ
ਤੂ ਤੇ ਮੁਕਰ ਗਿਆ
ਵੇ ਜੇਹੜੀ ਗੰਲੋ ਡੱਰ ਰਹਿੰਦਾ ਸੀ
ਓਹੀ ਕਰ ਗਿਆ
ਜੋ ਤੂਜੇ ਲਗਤਾ ਬਾਰਿਸ਼ ਹੈਂ
ਬਾਰੀਸ਼ ਨਾ ਮੈ ਰੋਊਂ
ਜੋ ਤੂਜੇ ਲਗਤਾ ਬਾਰਿਸ਼ ਹੈਂ
ਬਾਰੀਸ਼ ਨਾ ਮੈ ਰੋਊਂ
ਚਾਹਤਾ ਤੇਰੀਆ ਮੈ ਲੇਕੇ ਕਿਧਰ ਨੂ ਜਾਵਾ
ਮੰਜਿਲਾ ਖੋ ਗਈਆ ਤੇ ਖੋ ਗਈਆ ਨੇ ਰਾਹਵਾ
ਖੁਸ਼ੀਆ ਨੂ ਅੱਸੀ ਮਿਲਣਾ ਭੂੱਲ ਗਏ
ਤੂੱਸੀ ਜਿੰਨਾ ਦੂਰ ਹੋਏ, ਅੱਸੀ ਓਹਣਾ ਨੂ ਗਏ
ਕੋਈ ਕਿਰਨ ਇਕ ਦਿਨ ਆਊਂਗੀ
ਜੋ ਤੇਰੇ ਤਕ ਮੈਨੂ ਲੈਕੇ ਜਾਊਂਗੀ
ਤਾ ਵਿ ਦਿੱਤਾ ਮਾਫ ਮੁਡ਼ ਆਜਾ
ਜਿੰਨਾ ਵਿ ਤੂ ਮਾੜੀ ਕੀਤੀ ਮੈ ਭੁਲਾ ਤਾ
ਤਾ ਵਿ ਦਿੱਤਾ ਮਾਫ ਮੁਡ਼ ਆਜਾ
ਜਿੰਨਾ ਵਿ ਤੂ ਮਾੜੀ ਕੀਤੀ ਮੈ ਭੁਲਾ ਤਾ
ਮੈ ਦਰਦਾਂ ਨੂੰ ਕੋਲ ਬਿਠਾ ਕੇ ਸੋਵਾ
ਤੈਨੂ ਲਗਦੀ ਐ ਜੋ ਬਾਰੀਸ਼
ਓਹ ਬਾਰੀਸ਼ ਨਾ ਮੈ ਰੋਵਾ
ਪੰਖ ਅਗ੍ਰ ਹੋਤੇ ਉਡ ਕੇ ਚ੍ਲਾ ਮੈਂ ਆਤਾ
ਰੁਕਤਾ ਨਾ ਇਕ ਪਲ
ਕੈਦ ਯੇ ਕੈਸੀ ਖੁਦਾ ਸਾਂਸ ਭੀ ਰੁਥਿ ਹੈਂ
ਸੀਨੇ ਮੇ ਅੱਜ ਕੱਲ
ਅੱਜ ਕੱਲ , ਅੱਜ ਕੱਲ , ਅੱਜ ਕੱਲ
ਅੱਜ ਕੱਲ , ਅੱਜ ਕੱਲ , ਅੱਜ ਕੱਲ
ਚਾਹਤਾ ਤੇਰੀਆ ਮੈ ਲੇਕੇ ਕਿਧਰ ਨੂ ਜਾਵਾ
ਮੰਜਿਲਾ ਖੋ ਗਈਆ ਤੇ ਖੋ ਗਈਆ ਨੇ ਰਾਹਵਾ
ਮੈ ਦਰਦਾਂ ਨੂੰ ਕੋਲ ਬਿਠਾ ਕੇ ਸੋਵਾ ਹ੍ਮ