Ghalla Gurian
ਮੇਰੇ ਨੱਕ ਵਿਚ ਨਥਨੀ ਤੇ ਤੰਨ ਉਤੇ ਘੱਗਰੀ
ਤੇ ਮੇਰੇ ਕੰਨੀ ਪਾ ਦਿਯੋ ਡੰਡੀਆਂ
ਮੇਰੇ ਨੱਕ ਵਿਚ ਨਥਨੀ ਤੇ ਤੰਨ ਉਤੇ ਘੱਗਰੀ
ਤੇ ਮੇਰੇ ਕੰਨੀ ਪਾ ਦਿਯੋ ਡੰਡੀਆਂ
ਹੋ ਬੁੱਲੇ ਸ਼ਾਹ ਅਸਾਂ ਯਾਰ ਮਨੋਣਾ
ਤੇ ਪਾਵੇਂ ਲੋਗ ਉੜਾਵੰ ਪੰਡੀਆ, ਪੰਡੀਆ ਪੰਡੀਆ
ਗੱਲਾਂ ਗੁੜੀਆ ਕਰਾਂਗੀ ਤੇਰੇ ਨਾਲ ਓਏ
ਗੱਲਾਂ ਗੁੜੀਆ ਕਰਾਂਗੀ ਤੇਰੇ ਨਾਲ ਓਏ
ਕਿੱਸੇ ਦੇ ਨਾਲ ਗਲ ਨਾ ਕਰੀਂ
ਓ ਗੱਲਾਂ ਗੁੜੀਆ
ਅੱਖਾਂ ਲੜੀਆਂ, ਹੋਇਆ ਬੁਰਾ ਹਾਲ ਓਏ
ਅੱਖਾਂ ਲੜੀਆਂ, ਹੋਇਆ ਬੁਰਾ ਹਾਲ ਓਏ
ਕਿੱਸੇ ਦੇ ਨਾਲ ਗਲ ਨਾ ਕਰੀਂ
ਓ ਗੱਲਾਂ ਗੁੜੀਆ
ਜਦੋ ਕਰਦਾ ਕਿੱਸੇ ਨੂ ਕੋਈ ਪਿਆਰ ਵੇ
ਲੋਕੀ ਕਰਨ ਬੁਰਾਈਆਂ ਦੁਸ਼ਵਾਰ ਵੇ
ਜਦੋ ਕਰਦਾ ਕਿੱਸੇ ਨੂ ਕੋਈ ਪਿਆਰ ਵੇ
ਲੋਕੀ ਕਰਨ ਬੁਰਾਈਆਂ ਦੁਸ਼ਵਾਰ ਵੇ
ਵੈਰੀ ਦੁਨੀਆਂ ਦਾ ਰੱਖਣ ਖ਼ਯਾਲ ਓਏ
ਵੈਰੀ ਦੁਨੀਆਂ ਦਾ ਰੱਖਣ ਖ਼ਯਾਲ ਓਏ
ਕਿੱਸੇ ਦੇ ਨਾਲ ਗਲ ਨਾ ਕਰੀਂ
ਓ ਗੱਲਾਂ ਗੁੜੀਆ
ਕਦੋ ਲਗੀਆਂ ਤੇ ਚਲਦੈ ਜ਼ੋਰ ਵੇ
ਸਾਨੂ ਹਰ ਦਮ ਰਹਿਣੀ ਤੇਰੀ ਲੋੜ ਵੇ
ਕਦੋ ਲਗੀਆਂ ਤੇ ਚਲਦੈ ਜ਼ੋਰ ਵੇ
ਸਾਨੂ ਹਰ ਦਮ ਰਹਿਣੀ ਤੇਰੀ ਲੋੜ ਵੇ
ਹੁਣ ਵੱਖ ਰਹਿ ਕੇ ਜੀਣਾ ਏ ਮੁਹਾਲ ਵੇ
ਹੁਣ ਵੱਖ ਰਹਿ ਕੇ ਜੀਣਾ ਏ ਮੁਹਾਲ ਵੇ
ਕਿੱਸੇ ਦੇ ਨਾਲ ਗਲ ਨਾ ਕਰੀਂ
ਓ ਗੱਲਾਂ ਗੁੜੀਆ
ਲੋਕੀ ਲੱਖ ਪਏ ਤੈਨੂੰ ਸਮਝਾਉਣ ਵੇ
ਹੁਣ ਦਿਲ ਨੂੰ ਜੁਦਾਈਆਂ ਵਾਲੇ ਰੋਂ ਵੇ
ਲੋਕੀ ਲੱਖ ਪਏ ਤੈਨੂੰ ਸਮਝਾਉਣ ਵੇ
ਹੁਣ ਦਿਲ ਨੂੰ ਜੁਦਾਈਆਂ ਵਾਲੇ ਰੋਂ ਵੇ
ਅੱਜ ਬੁੱਲੀਆਂ ਨੇ ਕੀਤਾ ਏ ਸਵਾਲ ਓਏ
ਅੱਜ ਬੁੱਲੀਆਂ ਨੇ ਕੀਤਾ ਏ ਸਵਾਲ ਓਏ
ਕਿੱਸੇ ਦੇ ਨਾਲ ਗਲ ਨਾ ਕਰੀਂ
ਓ ਗੱਲਾਂ ਗੁੜੀਆ
ਗੱਲਾਂ ਗੁੜੀਆ ਕਰਾਂਗੀ ਤੇਰੇ ਨਾਲ ਓਏ
ਗੱਲਾਂ ਗੁੜੀਆ ਕਰਾਂਗੀ ਤੇਰੇ ਨਾਲ ਓਏ
ਕਿੱਸੇ ਦੇ ਨਾਲ ਗਲ ਨਾ ਕਰੀਂ
ਓ ਗੱਲਾਂ ਗੁੜੀਆ
ਅੱਖਾਂ ਲੜੀਆਂ, ਹੋਇਆ ਬੁਰਾ ਹਾਲ ਓਏ
ਅੱਖਾਂ ਲੜੀਆਂ, ਹੋਇਆ ਬੁਰਾ ਹਾਲ ਓਏ
ਕਿੱਸੇ ਦੇ ਨਾਲ ਗਲ ਨਾ ਕਰੀਂ
ਓ ਗੱਲਾਂ ਗੁੜੀਆ