Panjaban [Remix]
ਤਾਲ ਉੱਤੇ ਗਿੱਧਾ ਜੇ ਤੂੰ ਪਾਣਾ ਨਹੀਂ ਜਾਣਦੀ
ਲੱਕ ਉੱਤੇ ਠੁਮਕਾ ਜੇ ਲਾਉਣਾ ਨਹੀਂ ਜਾਣਦੀ
ਤਾਲ ਉੱਤੇ ਗਿੱਧਾ ਜੇ ਤੂੰ ਪਾਣਾ ਨਹੀਂ ਜਾਣਦੀ
ਲੱਕ ਉੱਤੇ ਠੁਮਕਾ ਜੇ ਲਾਉਣਾ ਨਹੀਂ ਜਾਣਦੀ
ਉਹ ਬੋਲੀ ਪਾਕੇ ਬੋਲ ਜੇ ਤੈਨੂੰ ਚੱਕਣਾ ਨਹੀਂ ਆਉਂਦਾ
ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ

Jean ਆ ਦੀ ਸ਼ੋਕੀਨ ਤੂੰ ਪੰਜਾਬੀ ਸੂਟ ਪਾਇਆ ਨਾ
ਨੂਰਮ ਦੀ ਜੁੱਤੀ ਪਾਕੇ ਤੁਰਨਾ ਵੀ ਆਇਆ ਨਾ
Jean ਆ ਦੀ ਸ਼ੋਕੀਨ ਤੂੰ ਪੰਜਾਬੀ ਸੂਟ ਪਾਇਆ ਨਾ
ਨੂਰਮ ਦੀ ਜੁੱਤੀ ਪਾਕੇ ਤੁਰਨਾ ਵੀ ਆਇਆ ਨਾ
ਕੱਖਾਂ ਉੱਤੇ ਘੜਾ ਸਿਰ ਰੱਖਣਾ ਨਹੀਂ ਆਉਂਦਾ
ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ
ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ
ਹੋਏ ਰਿੜਕੀ ਮਧਾਣੀ ਕਦੀ ਮਾਝੀਆਂ ਨਾ ਚੋਇਆ ਤੂੰ
ਤੱਕਣਾ ਵੀ ਭੂਲੀ ਚੁੱਲ੍ਹੇ ਚੋਂਕੇ ਤੇ ਰਸੋਈਆ ਤੂੰ

ਨੀ ਪਾਥੀਆਂ ਤੇ ਪਥਰਾਣਾ ਤੈਨੂੰ ਪਥਣਾ ਨਹੀਂ ਆਉਂਦਾ
ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ
ਤੂੰ ਕਾਦੀ ਤੂੰ ਕਾਦੀ ਪੰਜਾਬਣ ਜੇ ਤੈਨੂੰ ਨੱਚਣਾ ਨਹੀਂ ਆਉਂਦਾ
ਪੰਜ ਦਰਿਆਵਾਂ ਦੀ ਤੂੰ ਆਨ ਸ਼ਾਨ ਭੁੱਲ ਗਯੀ
ਜੈਲੀ ਮਨਜੀਤ ਪੂਰੀ ਵੱਜੋ ਕਿਥੇ ਰੁੱਲ ਗਈ
ਪੰਜ ਦਰਿਆਵਾਂ ਦੀ ਤੂੰ ਆਨ ਸ਼ਾਨ ਭੁੱਲ ਗਯੀ
ਜੈਲੀ ਮਨਜੀਤ ਪੂਰੀ ਵੱਜੋ ਕਿਥੇ ਰੁੱਲ ਗਈ
ਹੋ ਕਿਚਮਚੀ ਚੂਨੀ ਨਾਲ ਜੇ ਸਿਰ ਢੱਕਣਾ ਨਹੀਂ ਆਉਂਦਾ