Rihaayi [Hustle 2.0]

Paradox

ਨੀ ਲੇਲੇ ਤੂ ਰਿਹਾਈ ਲੇਲੇ ਮੇਰੇ ਤੋਂ
ਬਸ ਆਪਣਾ ਖਿਆਲ ਰੱਖੀ ਹੀਰੀਏ
ਮਾੜਾ ਦਿਲ ਸਾਡਾ ਸਾਂਭ ਸਕਦੀ ਨੀ ਤੇਰੇ ਕੋਲ
ਦਸ ਕਾਹਤੋਂ 2 2 ਜ਼ਿੰਡਦੀ ਤੂ ਜੀਰੀ ਏ
ਨੀ ਲੇਲੇ ਤੂ ਰਿਹਾਈ ਲੇਲੇ ਮੇਰੇ ਤੋਂ
ਬਸ ਆਪਣਾ ਖਿਆਲ ਰੱਖੀ ਹੀਰੀਏ
ਮਾੜਾ ਦਿਲ ਸਾਡਾ ਸਾਂਭ ਸਕਦੀ ਨੀ ਤੇਰੇ ਕੋਲ
ਦਸ ਕਾਹਤੋਂ 2 2 ਜ਼ਿੰਡਦੀ ਤੂ ਜੀਰੀ ਏ
ਇਕ ਪਾਸੇ ਤੂ ਵੀ
ਚੌਂਦੀ ਏ ਕਾਫੀ ਮੈਨੂ ਚੌਂਦੀ ਏ ਕਾਫੀ
ਦੂਜੇ ਵਿਚੋ ਹਰ ਵੇਲੇ
ਗੌਂਦੀ ਏ ਮਾਫੀ ਕਾਤੋਂ ਗੌਂਦੀ ਏ ਮਾਫੀ
ਕਿਹੜੀ ਗਲ ਦੀ ਕਿਹੜੀ ਏ ਸਜ਼ਾ ਕਿਹੜੀ ਸਜ਼ਾ ਕਿਹੜੀ ਸਜ਼ਾ
ਤੈਨੂ ਪਤਾ ਤੈਨੂ ਪਤਾ ਤੈਨੂ ਪਤਾ ਤੈਨੂ ਪਤਾ
ਨੀ ਲੇਲੇ ਰਿਹਾਈ ਨੀ ਲੇਲੇ ਰਿਹਾਈ
ਨੀ ਲੇਲੇ ਰਿਹਾਈ , ਰਿਹਾਈ
ਚਲ ਅੱਜ ਬਤਾ ਦੇ ਤੂ ਸਚ ਮੁਝੇ
ਤੂ ਚਾਹਤੀ ਹੈ ਨਾ ਛੁਟਕਾਰਾ
ਤੂ ਚਾਹਤੀ ਹੈ ਬਟਣਾ ਸਾਬ ਕੁਛ ਮੁਝੇ
ਪਰ ਦਿਲ ਤੇਰਾ ਚੁਪ ਬੇਚਾਰਾ
ਤੂ ਦੇਖ ਨਾ ਹਾਲਤ ਤੇਰੀ
ਆਸ਼੍ਕ਼ ਲਹੂ ਤੇਰੇ ਕਾਗਜ਼ ਪੇ ਭੀ
ਮੈਨੇ ਲੇ ਲਿਯਾ ਯੇਹ ਜੋ ਵਕ਼ਤ ਤੇਰਾ
ਹਨ ਹੋ ਗਯੀ ਕਾਫੀ ਜਾਯਜ਼ ਦੇਰੀ-ਦੇਰੀ

ਪਰ ਧਿਆਨ ਰੱਖੀ ਜ਼ਯਾਦਾ ਦੇਰ ਨਾ ਹੋ ਜਾਵੇ
ਤੇਰੇ ਸਵੇਰੇ ਚ ਦੋਬਾਰਾ ਅੰਧੇਰ ਨਾ ਹੋ ਜਾਵੇ
ਮੈਨੂ ਪਤਾ ਤੂ ਚੌਂਦੀ ਆਏ ਮੈਨੂ ਹੱਦ ਤੋ ਵੱਡ
ਪਰ ਤੇਰੇ ਨੈਣ ਦੱਸਦੇ ਹੋਗੀ ਤੂ ਪਰੇਸ਼ਾਨ ਮੇਰੇ ਤੋਂ
ਨੀ ਲੇਲੇ ਤੂ ਰਿਹਾਈ ਲੇਲੇ ਮੇਰੇ ਤੋਂ
ਬਸ ਆਪਣਾ ਖਿਆਲ ਰੱਖ ਹੀਰੀਏ
ਮਾੜਾ ਦਿਲ ਸਾਡਾ ਸਾਂਭ ਸਕਦੀ ਨੀ ਤੇਰੇ ਕੋਲ
ਦਸ ਕਾਹਤੋਂ 2 2 ਜ਼ਿੰਡਦੀ ਤੂੰ ਜੀਰੀ ਏ
ਲੇਲੇ ਤੂ ਰਿਹਾਈ ਨੀ ਲੇਲੇ ਤੂ ਰਿਹਾਈ
ਨੀ ਲੇਲੇ ਤੂ ਰਿਹਾਈ ਨੀ ਲੇਲੇ ਰਿਹਾਈ
ਨੀ ਲੇਲੇ ਤੂ ਰਿਹਾਈ ਨੀ ਲੇਲੇ ਰਿਹਾਈ
ਨੀ ਲੇਲੇ ਰਿਹਾਈ ਨੀ ਲੇਲੇ ਰਿਹਾਈ

Most popular songs of Paradox

Other artists of Pop-rap