1234

Chani Nattan

Mad Mix

ਇਕ ਦੋ ਤਿੰਨ ਤੇ ਗੱਡੀਆਂ ਹੋ ਗਈਆਂ ਚਾਰ
ਸਾਡੇ ਕੋਲ ਪੈਸਾ , ਸਾਡੇ ਕੋਲ ਪਿਆਰ
ਸਾਡੇ ਕੋਲ ਪੈਸਾ , ਸਾਡੇ ਕੋਲ ਪਿਆਰ
ਇਕ ਦੋ ਤਿੰਨ ਤੇ ਗੱਡੀਆਂ ਹੋ ਗਈਆਂ ਚਾਰ
ਚਾਰ ਚਾਰ ਚਾਰ ਚਾਰ
ਸਾਡੇ ਕੋਲ ਪੈਸਾ , ਸਾਡੇ ਕੋਲ ਪਿਆਰ

Paris ਗਿਆ ਸੀ
Paris ਗਿਆ ਸੀ

Paris ਗਿਆ ਸੀ trip ਲਈ
ਜਿਥੇ ਮਿਲੀ ਸਿੱਰੇ ਦੀ ਨਾਰ
ਉਹ ਬੋਲੀ ਜਿਵੇਂ french ਨੀ
ਕਹਿੰਦੀ i know who you are
ਹੋ Maybach two tone ਨੀ
ਨਿੱਤ change ਕਰਾ ਮੈਂ phone ਨੀ
ਤੇਰੇ top chance ਯਾ Billboard
ਹੂੰ ਇਹ ਦੱਸੂ ਮੈਂ ਕੌਣ ਨੀ
ਅਮਲਫੀ ਵਾਲਾ coast ਹੋਊ
ਪੈਂਦੀ ਨਾ ਕੋਈ post ਹੋਊ
ਤੱਕੀਏ ਸੂਰਜ ਢਲਦੇ ਨੁੰ ਨੀ
ਘਰ ਜਿਦਾਂ ਤਾਂ boat ਹੋਊ
Life ਆਹ set ਆ
Private jet ਆ
ਆਜਾ ਚੱਲ ਮੇਰੇ ਨਾਲ
ਇਕ ਦੋ ਤਿੰਨ ਤੇ ਗੱਡੀਆਂ ਹੋ ਗਈਆਂ ਚਾਰ
ਸਾਡੇ ਕੋਲ ਪੈਸਾ , ਸਾਡੇ ਕੋਲ ਪਿਆਰ
ਇਕ ਦੋ ਤਿੰਨ ਤੇ ਗੱਡੀਆਂ ਹੋ ਗਈਆਂ ਚਾਰ
ਸਾਡੇ ਕੋਲ ਪੈਸਾ , ਸਾਡੇ ਕੋਲ ਪਿਆਰ

ਤਾਰੇ ਤਾਰੇ ਤਾਰੇ
ਚੱਲ ਗੇੜੇ ਲਾਈਏ ਨਾਰੇ
ਮੁੰਡਾ ਦੇਸੀ foreign ਕਾਰਾਂ
ਨਾਲ ਬੈਠੀ ਤੂੰ ਖਿੜਣ ਬਹਾਰਾਂ
Two door ਪਵਾ ਕਿਹੜੇ ਰਾਹ ਨੁੰ ?
ਬਹਿਜਾ ਫੜਕੇ ਮੇਰੀ ਬਾਂਹ ਨੁੰ
ਗੱਲ ਲੱਗ ਸੀਨੇਂ ਨੁੰ ਠਾਰ
ਇਕ ਦੋ ਤਿੰਨ ਤੇ ਗੱਡੀਆਂ ਹੋ ਗਈਆਂ ਚਾਰ
ਸਾਡੇ ਕੋਲ ਪੈਸਾ , ਸਾਡੇ ਕੋਲ ਪਿਆਰ
ਇਕ ਦੋ ਤਿੰਨ ਤੇ ਗੱਡੀਆਂ ਹੋ ਗਈਆਂ ਚਾਰ
ਸਾਡੇ ਕੋਲ ਪੈਸਾ , ਸਾਡੇ ਕੋਲ ਪਿਆਰ
Call list ਵਿਚ ਬਹੁਤ ਨੇ ਕੁੜੀਆਂ
ਦਿਲ ਤੇਰਾ ਨਾਮ
ਆਹ bag ਜਾ ਰੱਖਿਆ pack ਤੂੰ
ਦੱਸ ਜਾਨਾ ਕਿਹੜੀ ਥਾਂ
ਨਾ ਕਰੈ reply text ਤੂੰ
ਖੜੀ gym ਚ ਕਰੈ flex ਤੂੰ
ਤੈਨੂੰ ਲੱਗਦੀ ਜਿਹੜੀ sick ਨੀ
ਤੇਰੀ wait ਕਰੇ ਮੇਰੀ whip ਨੀ
ਚੱਲ ਹੋਈਏ ਕਿੱਤੇ ਫਰਾਰ
ਇਕ ਦੋ ਤਿੰਨ ਤੇ ਗੱਡੀਆਂ ਹੋ ਗਈਆਂ ਚਾਰ
ਇਕ ਦੋ ਤਿੰਨ ਤੇ ਗੱਡੀਆਂ ਹੋ ਗਈਆਂ ਚਾਰ
ਸਾਡੇ ਕੋਲ ਪੈਸਾ , ਸਾਡੇ ਕੋਲ ਪਿਆਰ
ਇਕ ਦੋ ਤਿੰਨ ਤੇ ਗੱਡੀਆਂ ਹੋ ਗਈਆਂ ਚਾਰ
ਸਾਡੇ ਕੋਲ ਪੈਸਾ , ਸਾਡੇ ਕੋਲ ਪਿਆਰ
ਇਕ ਦੋ ਤਿੰਨ ਤੇ ਗੱਡੀਆਂ ਹੋ ਗਈਆਂ ਚਾਰ

Trivia about the song 1234 by Parmish Verma

Who composed the song “1234” by Parmish Verma?
The song “1234” by Parmish Verma was composed by Chani Nattan.

Most popular songs of Parmish Verma

Other artists of Film score