Dil Da Showroom

Reshi Khattanwala

M VEE

ਆਪਣਾ ਬਣਾਕੇ ਸੋਂਹ ਕਸਮਾਂ ਖਵਾਕੇ
ਸਾਡਾ ਹਾਲ ਕਿੱਤਾ ਰਾਂਝਣੇ ਦੀ ਹੀਰ ਵਾਂਗਰਾਂ
ਦਿਲ ਦੇ showroom ਵਿਚ ਰੱਖੂਗਾ ਸੱਜਕੇ
ਤੈਨੂ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਆਪਣਾ ਬਣਾਕੇ ਸੋਂਹ ਕਸਮਾਂ ਖਵਾਕੇ
ਸੱਡਾ ਹਾਲ ਕਿੱਤਾ ਰਾਂਝਣੇ ਦੀ ਹੀਰ ਵਾਂਗਰਾਂ
ਦਿਲ ਦੇ showroom ਵਿਚ ਰੱਖੂਗਾ ਸੱਜਕੇ
ਤੈਨੂ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਤੈਨੂ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਤੈਨੂ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ

ਆ ਆ ਆ ਹਾ ਹਾ ਹਾ ਹੋ ਹੋ

ਦਿੱਸੇ ਤੇਰਾ ਮੂੰਹ ਹਾਏ ਨੀ ਜਿੰਦਰਨ ਨੂੰ ਤਕੜੇ
ਜਿੰਦਾਰੇ ਨੂੰ ਤਕੜੇ
ਫੋਟੋ ਤੇਰੀ ਸੋਹਣੀਏ ਨਾਂ ਵੇਖ ਵੇਖ ਰੱਜਦੇ
ਵੇਖ ਵੇਖ ਰੱਜਦੇ
ਕਦੇ ਨਾਂ attend ਸੀ class ਆਪਾ ਕਿੱਤੀ
Class ਆਪਾ ਕਿੱਤੀ class ਆਪਾ ਕਿੱਤੀ
ਬੈਠੇ park ਚ ਜੁੜਕੇ ਜ਼ਨਜੀਰ ਵਾਂਗਰਾਂ
ਜ਼ਨਜੀਰ ਵਾਂਗਰਾਂ ਜੰਜੀਰ ਵਾਂਗਰਾਂ
ਤੈਨੂ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਤੈਨੂ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ

ਆ ਆ ਆ ਹਾ ਹਾ ਹਾ ਹੋ ਹੋ

ਰਾਹਾਂ ਵਿਚ ਖੜ ਜਾਈਏ ਬਣ ਰੰਗਰੂਟ
ਆਉਂਦੇ ਜਾਂਦੇ ਸੋਹਣਿਆਂ ਨੂੰ ਮਾਰੀਏ ਸਲੂਟ
ਅੱਸੀ ਬੈਠੇ ਦਿਲ ਤਲੀਆਂ ਤੇ ਸੀ ਚਿਣ ਕੇ
ਤੁਸੀ ਕਾਤੋਂ ਵੱਟ ਪਾਈ ਫਿਰਦੇ
ਸਾਨੂ ਵੇਖ ਮੁੱਖੜਾ ਛੁਪਾਉਣ ਵਾਲੀਏ
ਅੱਸੀ ਜਿੰਦਗੀ ਤੇਰੇ ਨਾ ਵੇ ਲਾਈ ਫਿਰਦੇ
ਸਾਨੂ ਵੇਖ ਮੁੱਖੜਾ ਛੁਪਾਉਣ ਵਾਲੀਏ
ਅੱਸੀ ਜਿੰਦਗੀ ਤੇਰੇ ਨਾ ਵੇ ਲਾਈ ਫਿਰਦੇ
ਸਾਨੂ ਵੇਖ ਮੁੱਖੜਾ ਛੁਪਾਉਣ ਵਾਲੀਏ

ਦਿਨ ਵੇਲ਼ੇ ਚੈਨ
ਨਾਂ ਹੀ ਰਾਤਾਂ ਨੂੰ ਉਹ ਨੀਂਦਾਂ
ਫੋਟੋ ਤੇਰੀ ਸੋਹਣੀਏ ਮੈਂ ਵੇਖ ਵੇਖ ਜਿੰਦਾ
ਕਰ ਗਈ ਐਨ ਝੱਲੇ ਕੁਛ ਛੱਡਿਆਂ ਨਾਂ ਪੱਲੇ
ਬਣ ਗਏ ਮਰੀਜ਼ ਅੱਸੀ ਤੇਰੇ ਦਿਲ ਦੇ
ਹੁਸਨਾਂ ਦੇ ਮਾਲਕਾਂ ਨੂੰ ਖ਼ਬਰ ਨਾਂ ਕ਼ੋਈ
ਰੋਨੇ ਆ ਰਾਤਾਂ ਨੂੰ ਨਿੱਤ ਤਾਰੇ ਗਿਣਕੇ
ਹੁਸਨਾਂ ਦੇ ਮਾਲਕਾਂ ਨੂੰ ਖ਼ਬਰ ਨਾਂ ਕ਼ੋਈ
ਰੋਨੇ ਆ ਰਾਤਾਂ ਨੂੰ ਨਿੱਤ ਤਾਰੇ ਗਿਣਕੇ
ਰੋਨੇ ਆ ਰਾਤਾਂ ਨੂੰ ਨਿੱਤ ਤਾਰੇ ਗਿਣਕੇ
ਰਾਹਾਂ ਵਿਚ ਖੱਡ ਜਾਈਏ ਬਣ ਰੰਗਰੂਟ
ਆਉਂਦੇ ਜਾਂਦੇ ਸੋਹਣਿਆਂ ਨੂੰ ਮਾਰੀਏ ਸਲੂਟ
ਤੈਨੂ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਤੈਨੂ ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ
ਸੋਹਣੀਏ ਨੀ ਸੋਹਣੀ ਤਸਵੀਰ ਵਾਂਗਰਾਂ

ਆ ਆ ਆ ਹਾ ਹਾ ਹਾ ਹੋ ਹੋ

Trivia about the song Dil Da Showroom by Parmish Verma

Who composed the song “Dil Da Showroom” by Parmish Verma?
The song “Dil Da Showroom” by Parmish Verma was composed by Reshi Khattanwala.

Most popular songs of Parmish Verma

Other artists of Film score