November [Dhol Mix]

Bittu Cheema

ਇਹੋ ਤੇਰਾ birthday ਜੋ ਤੂ ਰੀਝ ਨਾਲ ਮਨੌਣਾ
ਅਗਲੀ ਵਾਰੀ ਤੇ ਤੈਨੂ ਯਾਦ ਵੀ ਨੀ ਔਣਾ
ਇਹੋ ਤੇਰਾ birthday ਜੋ ਤੂ ਰੀਝ ਨਾਲ ਮਨੌਣਾ
ਅਗਲੀ ਵਾਰੀ ਤੇ ਤੈਨੂ ਯਾਦ ਵੀ ਨੀ ਔਣਾ
ਵੈਲ ਮਿਲਣੀ ਕਿਦਾਂ ਫਸੇਬੂਕ ਤੇ
ਸੇਲਫੀਯਾ ਪਾਇਆ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਇਆ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਇਆ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਇਆ ਕਰੇਂਗੀ

ਕਿੱਸੇ ਟਾਵੇਈਂ ਨਹੀ ਚੰਡੀਗੜ੍ਹ ਵੇਖੇਯਾ
ਸਾਡਾ ਬਾਰ੍ਡਰ ਦੇ ਘੇਰੇਯਾ ਚ ਪਿੰਡ ਨੀ
ਅਸੀ ਕਿ ਏ ਲੈਣਾ ਦਸ ਸਿਖ ਕੇ
ਫੋਟੋ ਇਨਸਟਾ ਤੇ ਪਯਿਦੀ ਆ ਕਿੰਜ ਨੀ
ਅਸੀ ਕਿ ਏ ਲੈਣਾ ਦਸ ਸਿਖ ਕੇ
ਫੋਟੋ ਇਨਸਟਾ ਤੇ ਪਯਿਦੀ ਆ ਕਿੰਜ ਨੀ
ਤੇਰੀ ਬੇਬੇ ਨਾਲ ਖਦਕ ਪਿਹਿਨੀ ਬਲੀਏ
ਬੇਬੇ ਨਾਲ ਖਦਕ ਪਿਹਿਨੀ ਬਲੀਏ
ਜਦੋਂ ਜੀਨ ਸੀਨ ਪਾਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਇਆ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਇਆ ਕਰੇਂਗੀ

ਨਿੱਤ ਮੋਟੋਰ ਤੇ ਲਗ ਦਿਆ ਰੋਣਕਾਂ
ਜਾਚ ਜਾਂਦੇ ਆਂ ਯਾਰਿਯਾ ਪਗੌਨ ਦੀ
ਸਾਡੇ ਨਿਓ ਰੀਤ ਬਿੱਲੋ ਰਨੀਏ
ਰੁਸੀ ਤਿਮਈ ਦੇ ਕੋਈ ਤਰਲੇ ਜੇ ਪੌਣ ਦੀ
ਸਾਡੇ ਨਿਓ ਰੀਤ ਬਿੱਲੋ ਰਨੀਏ
ਰੁਸੀ ਤਿਮਈ ਦੇ ਕੋਈ ਤਰਲੇ ਜੇ ਪੌਣ ਦੀ
ਤੇਰੀ ਨਿਭਜੂ ਰਾਕਾਨੇ ਦੇਸੀ ਜੱਟ ਨਾਲ
ਨਿਭਜੂ ਰਾਕਾਨੇ ਦੇਸੀ ਜੱਟ ਨਾਲ
ਜੇ ਤੂ ਰੋਹਬ ਨਾ ਦਿਖਯਾ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਇਆ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਇਆ ਕਰੇਂਗੀ

ਜੇ ਤੂ ਰਾਹਾਂ ਵਿਚ ਪਲਕਾਂ ਵਿਛਾਏਂਗੀ
ਮੈਂ ਵੀ ਪੈਰਾਂ ਥੱਲੇ ਟੱਲੀਆ ਕਰੁਣ
ਜੇ ਤੂ ਰਖੇਂਗੀ ਬਣਾ ਕੇ ਰਾਜਾ ਦਿਲ ਦਾ
ਵਾਂਗ ਰਾਣੀਆਂ ਦੇ ਰਖੇਯਾ ਕਰੁ
ਜੇ ਤੂ ਰਖੇਂਗੀ ਬਣਾ ਕੇ ਰਾਜਾ ਦਿਲ ਦਾ
ਵਾਂਗ ਰਾਣੀਆਂ ਦੇ ਰਖੇਯਾ ਕਰੁ
ਬਿੱਟੂ ਚੀਮੇ ਦਾ ਵਾਦਾ ਏ ਤੇਰੇ ਨਾਲ
ਬਿੱਟੂ ਚੀਮੇ ਦਾ ਵਾਦਾ ਏ ਤੇਰੇ ਨਾਲ
ਓ ਸਾਡੇ ਹੁੰਦੇਆ ਨਾ ਦੁਖ ਜਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਇਆ ਕਰੇਂਗੀ
ਐਤਕੀ November ਤੋਂ ਗੋਰੀਏ
ਰੋਟੀ ਜੱਟ ਦੀ ਪਕਾਇਆ ਕਰੇਂਗੀ

Trivia about the song November [Dhol Mix] by Parmish Verma

Who composed the song “November [Dhol Mix]” by Parmish Verma?
The song “November [Dhol Mix]” by Parmish Verma was composed by Bittu Cheema.

Most popular songs of Parmish Verma

Other artists of Film score