Bapu Mera

Nait Ram

ਹੋ ਬਾਪੂ ਮੇਰਾ Top ਉੱਤੇ ਕਾਰ ਚਲਦੀ
ਹੋ ਬਾਪੂ ਮੇਰਾ Top ਉੱਤੇ ਕਾਰ ਚਲਦੀ

ਹੋ ਖੜ ਜਾਂਦੀ ਦੁਨਿਯਾ freeze ਹੋਕੇ
ਬਾਪੂ ਜਿਥੇ ਖਡ਼ਾ ਰਹੀ ਦਾ
ਹਨ ਏਕ ਵਾਰੀ ਉਂਗਲ ਤਾਂ ਕਰ ਲਾਣੇਦਾਰਾ
ਤੈਨੂੰ ਕਿ ਚਾਹੀਦਾ

ਹੋ ਸੱਜੇ ਖੱਬੇ ਘੁੱਮਦੀ ਆ
ਟਾਂਗੇ ਰੋਵਰ ਆ ਤੇ
ਵਿਚ ਤਾਰ ਚਲਦੀ ਓਏ

ਹੋ ਬਾਪੂ ਮੇਰਾ Top ਉੱਤੇ ਕੱਮ ਚਲਦਾ
ਤੇ ਨਾਲੇ ਕਾਰ ਚਲਦੀ
ਬਾਪੂ ਮੇਰਾ Top ਉੱਤੇ ਕੱਮ ਚਲਦਾ
ਤੇ ਨਾਲੇ ਕਾਰ ਚਲਦੀ
ਬਾਪੂ ਮੇਰਾ Top ਉੱਤੇ ਕੱਮ ਚਲਦਾ
ਤੇ ਨਾਲੇ ਕਾਰ ਚਲਦੀ

Laddi Gill ਦੀ Beat ਤੇ

ਹੋ ਕਰੇਯਾ ਨਾ ਕਰ ਸਾਢੇ ਪੰਜ ਫੁੱਤੀਏ
ਨੀ ਹੱਲੇ ਵੱਡੀ ਬੇਬੇ ਨਾਲ Advice ਕਰਨਗੇ

ਹੋ ਸਾਡੇ ਪਿੰਡ ਦਾ ਰਿਵਾਜ ਨਾਯੋ
Love Marriage ਆਂ
ਨੀ ਕੱਮ ਜੋ ਵੀ ਅੱਪਣ ਕਰੇਯਾ
ਹਨ ਜਾਯਜ ਕਰਨਗੇ
ਹੋ ਸਾਡੇ ਪਿੰਡ ਦਾ ਰਿਵਾਜ ਨਾਯੋ Love Marriage ਆਂ
ਨੀ ਕੱਮ ਜੋ ਵੀ ਅੱਪਣ ਕਰੇਯਾ ਹਨ ਜਾਯਜ ਕਰਨਗੇ

ਹੋ ਬਲੀਏ ਵਯਹ ਕੇ
ਲੈਕੇ ਜਾਔਣ ਤੌਰ ਨਾਲ
ਤੂ ਮੇਰੀ Waiting ਦੇ
ਵਿਚ ਮੁਟਿਆਰ ਚਲਦੀ
ਹੋ ਬਾਪੂ ਮੇਰਾ Top ਉੱਤੇ ਕੱਮ ਚਲਦਾ
ਤੇ ਨਾਲੇ ਕਾਰ ਚਲਦੀ
ਬਾਪੂ ਮੇਰਾ Top ਉੱਤੇ ਕੱਮ ਚਲਦਾ
ਤੇ ਨਾਲੇ ਕਾਰ ਚਲਦੀ
ਬਾਪੂ ਮੇਰਾ Top ਉੱਤੇ ਕੱਮ ਚਲਦਾ
ਤੇ ਨਾਲੇ ਕਾਰ ਚਲਦੀ

ਹੋ ਜਿਹਦੇ ਕਿਹੰਦੇ ਸੀ ਮਲੰਗ
ਤੇਰਾ ਕਿ ਕਰੂੰਗਾ
ਮੈਂ ਆਜ ਵੇਖ ਲ ਤੂ
ਪਿੰਜਰ ਆ ਵਿਚ ਤਾਡਟੇ
ਬਾਪੂ ਜਿੱਦਾਂ ਦਾ ਗਯਾ
ਮੈਂ ਮੁਲਕ ਬਾਹਰਲੇ
ਤੂ ਆਜ ਵੇਖ ਲ ਸ਼ਰੀਕ
ਮੈਂ ਅੰਦਰ ਵਾਰਤੇ
ਬਾਪੂ ਜਿੱਦਾਂ ਦਾ ਗਯਾ
ਮੈਂ ਮੁਲਕ ਬਾਹਰਲੇ
ਤੂ ਆਜ ਵੇਖ ਲ ਸ਼ਰੀਕ
ਮੈਂ ਅੰਦਰ ਵਾਰਤੇ
ਹੋ ਹੁੰਦੀਆ ਸੀ ਬਾਪੂ
ਕਦੇ ਜੇਬਾਂ ਫਤੀਯਾਂ
ਹੋ ਆਜ Dollar ਆ ਦੀ ਵੇਖ ਲ
ਪੁਛਹਾਦ ਚਲਦੀ ਓਏ
ਹੋ ਬਾਪੂ ਮੇਰਾ Top ਉੱਤੇ ਕੱਮ ਚਲਦਾ
ਤੇ ਨਾਲੇ ਕਾਰ ਚਲਦੀ
ਬਾਪੂ ਮੇਰਾ Top ਉੱਤੇ ਕੱਮ ਚਲਦਾ
ਤੇ ਨਾਲੇ ਕਾਰ ਚਲਦੀ
ਬਾਪੂ ਮੇਰਾ Top ਉੱਤੇ ਕੱਮ ਚਲਦਾ
ਤੇ ਨਾਲੇ ਕਾਰ ਚਲਦੀ

ਹੋ ਰਿਹਾ ਕਰ ਬਾਪੂ
ਸਰਦਾਰ ਬਣਕੇ
ਤੂ ਚਿੱਟਾ ਕੁੜ੍ਤਾ ਪਜਾਮਾ
ਸੁਬਹ ਪਾ ਲੇਯਾ ਕਰੀ
ਹੋ ਲੋਕਿ ਕਿਹੰਦੇ ਚੰਗੀ ਆ
ਸਿਯਾਨੇ ਬੰਦੇ ਨੂ
ਏ ਸੁਬਹ ਕਣਕ ਦੇ ਦਾਣੇ
ਜਿੰਨੀ ਖਾ ਲੇਯਾ ਕਰੀ
ਹੋ ਲੋਕਿ ਕਿਹੰਦੇ ਚੰਗੀ ਆ
ਸਿਯਾਨੇ ਬੰਦੇ ਨੂ
ਏ ਸੁਬਹ ਕਣਕ ਦੇ ਦਾਣੇ
ਜਿੰਨੀ ਖਾ ਲੇਯਾ ਕਰੀ
ਲੱਗਣ ਨਾ ਦਿੱਤੀ ਕਦੇ
ਤੱਤੀ ਹਵਾ ਬਾਪੂ
ਮੇਰੇ ਵੱਲੋਂ ਵੀ ਆਏ ਤਾਨ੍ਹੀ
ਠੰਡੀ ਤਾਰ ਚਲਦੀ ਓਏ
ਹੋ ਬਾਪੂ ਮੇਰਾ Top ਉੱਤੇ ਕੱਮ ਚਲਦਾ
ਤੇ ਨਾਲੇ ਕਾਰ ਚਲਦੀ
ਬਾਪੂ ਮੇਰਾ Top ਉੱਤੇ ਕੱਮ ਚਲਦਾ
ਤੇ ਨਾਲੇ ਕਾਰ ਚਲਦੀ
ਬਾਪੂ ਮੇਰਾ Top ਉੱਤੇ ਕੱਮ ਚਲਦਾ
ਤੇ ਨਾਲੇ ਕਾਰ ਚਲਦੀ

Trivia about the song Bapu Mera by R Nait

Who composed the song “Bapu Mera” by R Nait?
The song “Bapu Mera” by R Nait was composed by Nait Ram.

Most popular songs of R Nait

Other artists of Indian music