Big Men

Nait Ram

ਗਲੀਆਂ ਵਿਚ ਘੁਮਦੇ ਨੇ ਆਸ਼ਿਆ ਕ਼ ਕਯੀ ਕਿਸ੍ਮਾਂ ਦੇ
ਤਾਵੇ ਤਾਵੇ ਰੂਹਾਂ ਤੇ ਜ਼ਯਾਦਾ ਨੇ ਜਿਸ੍ਮਾ ਦੇ
ਜਿਹਦੇ ਕਰਦੇ ਦਿਲ ਲਗਿਆ ਇਸ਼ਕ਼ੇ ਵਿਚ ਬੁਰੀ ਹੋਯੀ
ਲੈਂਡ ਕ੍ਰੂਜ਼ਰ ਵਾਲਿਆਂ ਵੇ ਕੁੜੀ land ਨਾਲ ਜੁਡ਼ੀ ਹੋਯੀ
ਲਖਾਂ ਹੀਰਾਂ ਵਿਲਕਦਿਆ ਲਖਾਂ ਹੀਰਾਂ ਵਿਲਕਦਿਆ
ਰਾਂਝਾ ਨੇ ਛੱਡਿਆ ਨੇ
ਹਾਏ ਜੇ ਤੁੱਸੀ ਵੱਡੇ ਬੰਦੇ ਹੋ ਗੱਲਾਂ ਵੀ ਵੱਡੀਆਂ ਨੇ
ਜੇ ਤੁੱਸੀ ਵੱਡੇ ਬੰਦੇ ਹੋ ਗੱਲਾਂ ਵੀ ਵੱਡੀਆਂ ਨੇ

ਕੱਲੇ ਸੀਟ ਦੇ ਦੁਣਲੀ ਹੁੰਦੀ ਆਏ
ਮੇਰੇ ਡੁਬ ਚ ਗ੍ਲੋਕ ਹੁੰਦਾਏ
ਹਾਏ ਵੇ ਅੱਲੜਾ ਦਾ ਮਰਜਾਣੇਯਾ
ਦਿਲ ਬਡਾ ਡਰਪੋਕ ਹੁੰਦਾਏ
ਹਾਏ ਵੇ ਅੱਲੜਾ ਦਾ ਮਰਜਾਣੇਯਾ
ਦਿਲ ਬਡਾ ਡਰਪੋਕ ਹੁੰਦਾਏ
ਵੇ ਦਿਲ ਬਡਾ ਡਰਪੋਕ ਹੁੰਦਾਏ
ਦਿਲ ਮੰਦਾ ਨੀ ਤੇਰਾ ਅੱਡੀਏ
ਤੂ ਐਵੇਂ ਮਾਰ ਨਾ ਟ੍ਰਾਇ’ਆਂ ਚਨ ਵੇ
ਹਾਏ ਨੀ ਤੇਰਿਯਾ ਪਧਾਯਾ ਅੱਡੀਏ
ਹਾਏ ਵੇ ਤੇਰਿਯਾ ਲਾਦਾਯਾ ਚਨ ਵੇ
ਏਇੱਡਾਂ ਦਸ ਮੁਸੀਬਤਾਂ ਵੇ
ਏਇੱਡਾਂ ਦਸ ਮੁਸੀਬਤਾਂ ਵੇ
ਕਿੰਨੇ ਘਰ ਵਿਚ ਸੱਦਿਆ ਨੇ
ਹਾਏ ਜੇ ਤੁੱਸੀ ਵੱਡੇ ਬੰਦੇ ਹੋ ਗੱਲਾਂ ਵੀ ਵੱਡੀਆਂ ਨੇ
ਜੇ ਤੁੱਸੀ ਵੱਡੇ ਬੰਦੇ ਹੋ ਗੱਲਾਂ ਵੀ ਵੱਡੀਆਂ ਨੇ

ਮੈਨੂ ਦੱਸੇਯਾ ਸਹੇਲਿਆ ਨੇ
ਤੂ ਵਾਕੇ ਕਰਕੇ ਫਰਾਰ ਹੁੰਨੇ
6 ਮਹੀਨੇ ਮੈਂ ਅੰਦਰ ਅੱਡੀਏ
ਹਾਏ ਨੀ 6 ਮਹੀਨੇ ਬਾਹਰ ਹੁੰਨੇ
6 ਮਹੀਨੇ ਮੈਂ ਅੰਦਰ ਅੱਡੀਏ
ਹਾਏ ਨੀ 6 ਮਹੀਨੇ ਬਾਹਰ ਹੁੰਨੇ
ਹਾਏ ਨੀ 6 ਮਹੀਨੇ ਬਾਹਰ ਹੁੰਨੇ
ਮੇਰਾ ਫਿਕਰਨ ਚ ਬਾਪੂ ਰੁਲਜੂ
ਵੇ ਮੇਰੀ ਜਾਂ ਨੂ ਸਿਯਪੇ ਪੈਣਗੇ
ਹਾਏ ਨੀ 25’ਆਂ ਪੀਂਦਾ ਚ ਕੁਡੀਏ
ਤੈਨੂ ਵੈਲੀ ਦੀ ਮਾਸ਼ੂਕ ਕਿਹਣਗੇ
Nait ਇਸ਼੍ਕ਼ ਕਮਬਕਤ ਹੁੰਦਾਏ
Nait ਇਸ਼੍ਕ਼ ਕਮਬਕਤ ਹੁੰਦਾਏ
ਖੁਰ ਜਾਂਦਿਆ ਹੱਡੀਆਂ ਨੇ
ਹਾਏ ਜੇ ਤੁੱਸੀ ਵੱਡੇ ਬੰਦੇ ਹੋ ਗੱਲਾਂ ਵੀ ਵੱਡੀਆਂ ਨੇ
ਜੇ ਤੁੱਸੀ ਵੱਡੇ ਬੰਦੇ ਹੋ ਗੱਲਾਂ ਵੀ ਵੱਡੀਆਂ ਨੇ

Laddi Gill

Trivia about the song Big Men by R Nait

Who composed the song “Big Men” by R Nait?
The song “Big Men” by R Nait was composed by Nait Ram.

Most popular songs of R Nait

Other artists of Indian music