Defaulter

Ram Nait

ਖੁਸ਼-ਦਿਲੀ ਦਾ swag ਬਿੱਲੋ ਰੱਬ ਦੀ ਅਦਾ
ਯਾਰ  ਸਾਰੇ top ਯਾਰਾਂ  ਦੇ ਲਈ ਡੁਂਗੇ ਜਜ਼ਬਾਤ
ਇੱਕ ਕੀਤੇ ਦਿਨ ਰਾਤ ਨਿਯਤ ਰੱਖੀ ਬੱਸ ਸਾਫ
ਹੋਗੀ  Mista  Baaz, Mista  Baaz

ਤੇਰੀ ਏਡੀ ਕੀ ਉੱਲਜੀ ਤਾਣੀ ਵੇ
ਰੱਖੇ ਬੁਕਲ ਚ ਬੰਦੇ ਖਾਣੀ ਵੇ
ਆ ਸ਼ੌਕ ਕੇ ਹੋ ਜੇ ਪਾਲੇ ਵੇ
ਸੋਂਹ ਤੇਰੀ ਮੈਨੂੰ ਨਈ ਜਚ੍ਦੇ
ਹੋ ਤੇਰੇ ਕੰਮ defaulter ਆਂ ਵਾਲੇ ਵੇ

ਮੇਰੀ  ਹਿੱਕ ਤੇ ਧਰ੍ਦੇ ਪੈਰ ਕੂੜੇ
ਨੀ ਰੱਬ ਕਰੇ ਓਹ੍ਨਾ ਦੀ ਖੈਰ ਕੂੜੇ
ਨੀ ਜੋ ਨੱਪਣ ਮੇਰੇ ਜਜ਼ਬਾਤਾਂ ਨੂੰ
ਮੇਰੇ ਸਾਲੇ ਲਗਦੇ ਜ਼ੇਯਰ ਕੂੜੇ

ਹਰ ਹੀਲੇ ਭੁਗਤਣਾ ਪੈਂਦਾ ਆ
ਹੀਲੇ ਭੁਗਤਣਾ ਪੈਂਦਾ ਆ
ਜੋ ਕਿਸਮਤ ਦੇ ਚੱਕਰ ਪਏੇ ਜੋ ਕਿਸਮਤ ਦੇ ਚੱਕਰ ਪਏੇ

ਤੇਰਾ ਯਾਰ defaulter ਤਾ ਹੋਆ
ਕੁਝ ਬੰਦੇ defaulter ਟੱਕਰ ਗਏ
ਯਾਰ defaulter ਤਾ ਹੋਆ
ਨੀ ਕੁਝ ਬੰਦੇ defaulter ਟੱਕਰ ਗਏ
ਮੇਰੇ ਪਿਛੇ ਲੇ ਖਾਕੀ ਵਰਦੀਆ ਨੀ
ਕਿੰਝ ਛੱਡ ਦੂੰ ਗੁੰਡਾਗਰਦੀਆਨੀ
ਲੱਲੀ ਛਲੀ ਮੇਰੇ ਤੋਂ ਰਿਹੰਦੀ ਡਰ ਕੇ ਨੀ
ਬਣੀ ਪਿੰਡ ਵਿਚ ਚੌਂਕੀ ਮੇਰੇ ਕਰਕੇ ਨੀ ਹੋ

ਹਨ ਇੱਕ ਦਮ ਸਬ ਕੁਝ ਕਿ ਹੋਆ
ਇੱਕ ਦਮ ਸਬ ਕੁਝ ਕਿ ਹੋਆ
ਆ ਕਿਹੜੀ ਗੱਲ ਦੇ ਰੈਪਡ ਪਏੇ

ਤੇਰਾ ਯਾਰ defaulter ਤਾ ਹੋਆ
ਕੁਝ ਬੰਦੇ defaulter ਟੱਕਰ ਗਏ
ਯਾਰ defaulter ਤਾ ਹੋਆ
ਨੀ ਕੁਝ ਬੰਦੇ defaulter ਟੱਕਰ ਗਏ

ਜੋ ਦੂਰ ਕਰਦੇ ਤੇਰੇ ਤੋਂ ਤੇਰਾ aim ਵੇ,
ਲੌਂਦੇ ਫਿਰਦੇ ਤੇਰੇ ਤੇ game ਵੇ
ਖੌਰੇ ਕੀਨੁ-ਕੀਨੁ ਚਾੜੂਗੀ ਪਿਔਂਦ ਜੱਟਾ
ਵੇ ਪੈਂਦੇ radio ਦੇ cell ਜਿੱਡੇ ਰੌਂਦ ਜੱਟਾ

ਫਿਰ ਸੂਰਤ ਟਿਕਾਣੇ ਆ ਜਾਣੀ ਸੂਰਤ ਟਿਕਾਣੇ ਆ ਜਾਣੀ
ਜਦ ਧੋਤੇ ਮੂੰਹ ਤੇ ਠੱਪਡ ਪਾਏ ਜਦ ਧੋਤੇ ਮੂੰਹ ਤੇ ਠੱਪਡ ਪਾਏ
ਤੇਰਾ ਯਾਰ defaulter ਤਾ ਹੋਆ
ਕੁਝ ਬੰਦੇ defaulter ਟੱਕਰ ਗਏ
ਯਾਰ defaulter ਤਾ ਹੋਆ
ਨੀ ਕੁਝ ਬੰਦੇ defaulter ਟੱਕਰ ਗਏ

ਖੁਲ ਲੈਣ ਦੇ ਮੁੱਕਦਰਾਂ ਦੇ gate ਕੂੜੇ
ਨੀ ਬੱਸ ਥੋਡੀ ਜਿਹੀ ਕਰ ਲੈ wait ਕੂੜੇ
ਨੀ ਜੇਡੇ ਕਰਦੇ ਮੁੰਡੇ ਨੂ hate ਕੂੜੇ
ਨੀ ਕਦੇ ਓਹੀ ਤੇਰੇ ਤੋਂ ਪੂਛਣਗੇ
ਇੱਕ ਗਾਨੇ ਦਾ ਕਿ ਲੈਂਦਾ R Nait ਕੂੜੇ ਇੱਕ ਗਾਨੇ ਦਾ ਕਿ ਲੈਂਦਾ R Nait ਕੂੜੇ

ਹੁਣ ਗੀਤ ਵੀ ਚੱਕਵੇ ਲਿਖਦਾ ਆ
ਓ ਗੀਤ ਵੀ ਚੱਕਵੇ ਲਿਖਦਾ ਆ
ਵੇ ਕਦੇ ਬੋਲ ਸੀ ਲਿਖਦਾ ਸ਼ੱਕਰ ਜਹੇ ਬੋਲ ਸੀ ਲਿਖਦਾ ਸ਼ੱਕਰ ਜਹੇ

ਤੇਰਾ ਯਾਰ defaulter ਤਾ ਹੋਆ
ਕੁਝ ਬੰਦੇ defaulter ਟੱਕਰ ਗਏ
ਯਾਰ defaulter ਤਾ ਹੋਆ
ਨੀ ਕੁਝ ਬੰਦੇ defaulter ਟੱਕਰ ਗਏ

ਹਾਏ ਨੀ ਮੇਰਾ ਯਾਰ defaulter ਤਾ ਹੋਆ
ਕੁਝ ਬੰਦੇ defaulter ਟੱਕਰ ਗਏ
ਓ ਮੇਰਾ ਯਾਰ defaulter ਤਾ ਹੋਆ
ਕੁਝ ਬੰਦੇ defaulter ਟੱਕਰ ਗਏ

Trivia about the song Defaulter by R Nait

Who composed the song “Defaulter” by R Nait?
The song “Defaulter” by R Nait was composed by Ram Nait.

Most popular songs of R Nait

Other artists of Indian music