Delhi A

Nait Ram

ਓ ਦੇਕੇ ਕੁਰਬਾਨੀਆਂ achieve ਹੋਈ ਆ
ਸਿਰਾ ਉੱਤੋ ਪੱਗ ਜੋਂ ਤੂੰ ਰੇੜ੍ਹ ਦੀ ਫਿਰੇ
ਸਾਡੇ ਮੂਰੇ ਪੇ ਜੈ ਗੀ ਤੋਂ ਛੋਟੀ ਦਿਲ੍ਹੀਏ
ਕੱਖਰ ਭਰਿੰਡਾਂ ਵਾਲੇ ਛੇੜ ਦੀ ਫਿਰੇ
ਓ ਸਾਡਿਆਂ ਹੱਥਾ ਚੋ ਫਿਰੇ ਖੋਦੀ ਰੋਟੀਆ
ਸਾਡਿਆਂ ਹੱਥਾ ਚੋ ਫਿਰੇ ਖੋਦੀ ਰੋਟੀਆ
ਨਾ ਐਵੇਂ ਕੀਤੇ ਹੱਡਾ ਵਿੱਚ ਪਵਾਲੀ ਪੀਂਘ ਨੀ
ਓ ਦਿਲ੍ਹੀ ਏ ਪੰਜਾਬ ਨਾਲ ਪੰਗੇ ਠੀਕ ਨੀ
ਰੇਨੀਏ ਕਰਾਉਂਦੀ ਐਵੇਂ ਦੰਗੇ ਠੀਕ ਨੀ
ਦਿਲ੍ਹੀ ਏ ਪੰਜਾਬ ਨਾਲ ਪੰਗੇ ਠੀਕ ਨੀ
ਰੇਨੀਏ ਕਰਾਉਂਦੀ ਐਵੇਂ ਦੰਗੇ ਠੀਕ ਨੀ

ਓ ਕਿੰਨਾ ਚਿਰ ਝੁਕ ਲੂ ਗਾ ਬੰਦਾ ਦਸ ਨੀ
ਝੁਕ ਝੁਕ ਅੱਗੇ ਬੜੀ life ਭੋਗ ਲਈ
ਓ ਜਦੋਂ ਪੈਰ ਕਰਦੀਏ ਦਗੇ ਬਾਜੀਆ
ਇਕ ਤੇਰਾ ਨਾਮ ਦਿੱਲੀ ਉੱਤੋ ਦੋਗਲੀ
ਊਧਮ ਸਿੰਘ ਨੂੰ ਤੁਵੀ ਜਾਣਦੀ ਹੋਣੀ
ਜਿੰਨੇ ਲੰਡਨ ਵਿੱਚ ਗੋਰੇ ਦੀ ਪਵਾਈ ਚੀਕ ਨੀ
ਓ ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨੀ
ਰੇਨੀਏ ਕਰਾਉਂਦੀ ਐਵੇਂ ਦੰਗੇ ਠੀਕ ਨੀ
ਦਿੱਲੀ ਏ ਪੰਜਾਬ ਨਾਲ ਪੰਗੇ ਠੀਕ ਨੀ
ਰੇਨੀਏ ਕਰਾਉਂਦੀ ਐਵੇਂ ਦੰਗੇ ਠੀਕ ਨੀ

ਓ ਮਸਾ ਮਸਾ ਉੱਠ ਦੇ ਆ ਕਰ ਮਿਹਨਤਾਂ
ਜਦੋਂ ਦਿਲ ਕਰੇ ਤੇਰਾ ਮਾਰ ਦਿਨੀ ਏ
ਹਾਏ ਡਾਂਗਾ ਚਕ ਜਦੋਂ ਅਸੀਂ ਹੱਕ ਮੰਗਦੇ
ਫਿਰ ਅੱਤਵਾਦੀ ਦੇ ਕਰਾਰ ਦੇਨੀਏ
ਦੇਖ ਤਾਂ ਸਹੀ ਸਾਡਾ ਇਤਹਾਸ ਫੋਲ ਕੇ
ਯੋਧਿਆਂ ਦੇ ਹੋਏ ਕਦੇ ਟੰਗੇ ਠੀਕ ਨੀ
ਓ ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨੀ
ਰੇਨੀਏ ਕਰਾਉਂਦੀ ਐਵੇਂ ਦੰਗੇ ਠੀਕ ਨੀ
ਦਿੱਲੀ ਏ ਪੰਜਾਬ ਨਾਲ ਪੰਗੇ ਠੀਕ ਨੀ
ਰੇਨੀਏ ਕਰਾਉਂਦੀ ਐਵੇਂ ਦੰਗੇ ਠੀਕ ਨੀ

ਓ ਯਾਦ ਰੱਖੀ ਲੜਦੇ ਆ ਬਿਨਾ ਸੀਸ ਤੋਂ
ਹੱਥ ਪੌਂਦੀ ਜਿਨਾ ਦੀ ਤੂੰ ਧੋਣ ਨੂੰ ਫਿਰੇ
ਤੇਰੀ ਏਨੀ ਕਾਤੋ ਮਰਗੀ ਜਮੀਰ ਦਿੱਲੀਏ
ਖੇਤ ਬਾਬੇ ਨਾਨਕ ਦੇ ਖੋਹਣ ਨੂੰ ਫਿਰੇ
ਓ ਧਰਮਪੁਰੇ ਵਾਲਾ ਲਿਖੇ ਸੱਚ ਠੋਕ ਕੇ
ਨੀ ਤੇਰੇ ਕਰਦੋ ਗਾ ਕਾਰਨਾਮੇ ਰੰਗੇ ਠੀਕ ਨੀ
ਓ ਦਿੱਲੀ ਏ ਪੰਜਾਬ ਨਾਲ ਪੰਗੇ ਠੀਕ ਨੀ
ਰੇਨੀਏ ਕਰਾਉਂਦੀ ਐਵੇਂ ਦੰਗੇ ਠੀਕ ਨੀ
ਦਿੱਲੀ ਏ ਪੰਜਾਬ ਨਾਲ ਪੰਗੇ ਠੀਕ ਨੀ
ਰੇਨੀਏ ਕਰਾਉਂਦੀ ਐਵੇਂ ਦੰਗੇ ਠੀਕ ਨੀ

Trivia about the song Delhi A by R Nait

Who composed the song “Delhi A” by R Nait?
The song “Delhi A” by R Nait was composed by Nait Ram.

Most popular songs of R Nait

Other artists of Indian music