Family

R Nait

ਥੋਨੂੰ ਪਤਾ ਹੀ ਐ
R nait
Shipra goyal

ਹੋ ਮਿੱਤਰਾਂ ਨੂੰ ਹੁਸਨਾਂ ਦੀ ਪਰੀ ਟੱਕਰੀ
ਵੇ ਪਰੀ ਕਾਹਦੀ ਜੱਟਾ ਜਮਾ ਖਰੀ ਟੱਕਰੀ
ਕਿੱਥੇ ਰਹਿਣਾ ਜੱਟਾ ਜੱਟੀ ਟੋਲਦੀ ਫਿਰੇ
ਹੋ ਤਾਂਹੀ shipra ਦੇ ਵਾਂਗੂ ਮਿੱਠਾ ਬੋਲਦੀ ਫਿਰੇ

ਹੋ ਮੇਰੇ ਕੋਲੋਂ ਆਈ ਸੀ ਦਿਲੇਰੀ ਕਰਕੇ , ਅੱਛਾ
ਮੇਰੇ ਕੋਲੋਂ ਆਈ ਸੀ ਦਿਲੇਰੀ ਕਰਕੇ
ਓਹਨੂੰ ਜੋ ਸੁਣਾਉਣ ਲਗਾ ਗੱਲਾਂ ਨਵੀਆਂ

ਹਾਏ ਜੱਟਾ ਤੇਰੀ family ਚ ਕੌਣ ਕੌਣ ਵੇ
ਹੋਰ ਬਾਕੀ ਸਾਰੇ ਬੱਸ ਤੇਰੀ ਕਮੀ ਐ
ਹਾਏ ਜੱਟਾ ਤੇਰੀ family ਚ ਕੌਣ ਕੌਣ ਵੇ
ਹਾਏ ਹੋਰ ਬਾਕੀ ਸਾਰੇ ਬੱਸ

The boss

ਹਾਏ ਅੱਜਕਲ ਦੱਸੋ ਕੀ ਕਮਾਈ ਜਾਨੇ ਆਂ
ਹੋ ਦੇਇ ਜਾਂਦਾ ਬਾਬਾ ਨੀਂ ਉਡਾਈ ਜਾਨੇ ਆਂ
ਤੇਰਾ ਕਾਰੋਬਾਰ ਕੀ ਐ ਹਸੀਨ ਪੁੱਛਦੀ
ਹੁੰਦਾ ਦਿਲ ਤੋਂ ਪਿਆਰ ਨਾ ਜ਼ਮੀਨ ਪੁੱਛਦੀ
ਝੂਠਾ

ਹੋ ਹੁਣ ਚੱਲਦੇ ਇਸ਼ਕ ਵੱਡੀ ਗੱਡੀ ਵੇਖ ਕੇ
ਚੱਲਦੇ ਇਸ਼ਕ ਵੱਡੀ ਗੱਡੀ ਵੇਖ ਕੇ
ਤਾਂਹੀ ਤਾਂ ਪਿਆਰ ਹੋਇਆ ਦਮਾ ਦਮੀ ਆ

ਹਾਏ ਜੱਟਾ ਤੇਰੀ family ਚ ਕੌਣ ਕੌਣ ਵੇ
ਹੋਰ ਬਾਕੀ ਸਾਰੇ ਬੱਸ ਤੇਰੀ ਕਮੀ ਐ
ਹਾਏ ਜੱਟਾ ਤੇਰੀ family ਚ ਕੌਣ ਕੌਣ ਵੇ
ਹਾਏ ਹੋਰ ਬਾਕੀ ਸਾਰੇ ਬੱਸ ਤੇਰੀ ਕਮੀ ਐ

ਹਾਏ ਵੇ ਲੋਕਾਂ ਨਾਲ ਕੁਝ ਤਾਂ Unique ਐ ਤੇਰੇ ਚ
ਹੋ ਤੇਰਾ ਲਵ ਸ਼ੋਵ ਬਿੱਲੋ ਠੀਕ ਠੀਕ ਐ ਮੇਰੇ ਚ
ਨਾਲ weapon'ਆਂ ਵਾਲੇ ਕੇ ਜੱਦੋਂ ਪੈਰ ਚੱਲਦੇ
ਹੋ ਪੰਜ ਸੱਤ ਬੰਦਿਆਂ ਨਾਲ ਵੈਰ ਚੱਲਦੇ

ਨਾ ਦਿੰਦੇ ਦੁਨੀਆਂ ਜਿਓੰ ਵੇ ਤਰੱਕੀ ਵਾਲੇ ਨੂੰ
ਦੁਨੀਆਂ ਜਿਓੰ ਵੇ ਤਰੱਕੀ ਵਾਲੇ ਨੂੰ
ਆਕੜਾਂ ਦੀ ਖੌਰੇ ਕਿਉਂ ਪਰਤ ਜੰਮੀ ਐ

ਹਾਏ ਜੱਟਾ ਤੇਰੀ family ਚ ਕੌਣ ਕੌਣ ਵੇ
ਹੋਰ ਬਾਕੀ ਸਾਰੇ ਬੱਸ ਤੇਰੀ ਕਮੀ ਐ
ਹਾਏ ਜੱਟਾ ਤੇਰੀ family ਚ ਕੌਣ ਕੌਣ ਵੇ
ਹਾਏ ਹੋਰ ਬਾਕੀ ਸਾਰੇ ਬੱਸ ਤੇਰੀ ਕਮੀ ਐ

ਵੇ ਕਿੱਥੇ ਕਰਦੇ belong ਤੁਸੀ ਬਾਹਲੇ ਸੱਜਦੇ
ਹੋ ਮਾਨਸਾ ਤੋਂ ਟਿੱਬਿਆਂ ਦੇ ਪੁੱਤ ਵੱਜਦੇ
ਅੰਖਾਂ ਖੜੀਆਂ ਨੇ ਮੂੰਹ ਤੇਰੇ ਗਾਲ ਨਿਕਲੇ
ਹੋ ਕਾਲੀ ਛੱਕੀ ਦੀ ਆ output ਲਾਲ ਨਿਕਲੇ

ਹੋ r nait ਬਾਰੇ ਹਾਲੇ ਤੂੰ ਨੀਂ ਜਾਣਦੀ
R nait ਬਾਰੇ ਹਾਲੇ ਤੂੰ ਨੀਂ ਜਾਣਦੀ
ਜਾਣਦੀ ਜਿੰਨ੍ਹਾਂ ਕੁ ਉਹ ਰਕਾਨੇ ਦਮੀ ਐ

ਹਾਏ ਜੱਟਾ ਤੇਰੀ family ਚ ਕੌਣ ਕੌਣ ਵੇ
ਹੋਰ ਬਾਕੀ ਸਾਰੇ ਬੱਸ ਤੇਰੀ ਕਮੀ ਐ
ਹਾਏ ਜੱਟਾ ਤੇਰੀ family ਚ ਕੌਣ ਕੌਣ ਵੇ
ਹਾਏ ਹੋਰ ਬਾਕੀ ਸਾਰੇ ਬੱਸ ਤੇਰੀ ਕਮੀ ਐ

Most popular songs of R Nait

Other artists of Indian music