Future

Nait Ram

ਖੁਸ਼ਦੀਲੀ ਦਾ Swag ਬਿੱਲੋ
ਰੱਬ ਦੀ ਆਦਾ

ਯਾਰ ਸਾਰੇ Top ਯਾਰਾ
ਬੇਲੀ ਡੁਂਗੇ ਜਜ਼ਬਾਤ
ਏਕ ਕਿੱਤੇ ਦਿਨ ਰਾਤ
ਨੀਤ ਰਖੀ ਬਸ ਸਾਫ
ਹੋਗੀ Mistabaaz Mistabaaz

ਹਾਏ ਨੀਵਾ ਰਿਹਕੇ ਕੀਤੇ ਜੇਯੋਨ ਦਿੰਦੀ ਦੁਨਿਯਾ
ਨੀ ਪੌ ਚਾਡਣਾ ਲਾਇਸੇਨ੍ਸ ਉੱਤੇ ਵੇਪਨ ਕੋਯੀ
ਹਾ ਕਿ ਗਲ ਐਨਾ ਤੱਤਾਂ ਹੋਯ ਫਿਰਦੇ
ਐਡੀ ਕਿਹਦੀ ਤੇਰੇ ਨਾਲ ਹੈਪਨ ਹੋਯੀ

ਵੇ ਤਵਾ ਤਵਾ ਲੈਂਦਾ ਆਏ ਤਰੱਕੀ ਨਾਲ ਲਾਵਾਂ
ਜਯਾਦਤਰ ਤਾਂ ਕੁਵਰੇ ਜਾਂਦੇ ਆ

ਓ Future ਸਵਰਨਾ ਤਾਂ ਬੰਦ ਕਰਤਾ ਨੀ
ਹੁਣ ਬੰਦੇ ਹੀ ਸਵਾਰੇ ਜਾਂਦੇ ਆ
ਓ ਠੰਡਾ ਕਰ ਖਾਯਿਦਾ ਜੇਯੋਨ ਜੋਗੇਯਾ
ਵੇ ਤੱਤਾਂ ਖਾਨ ਵਾਲੇ ਮਾਰੇ ਜਾਂਦੇ ਆ
ਓ Future ਸਵਰਨਾ ਤਾਂ ਬੰਦ ਕਰਤਾ ਨੀ
ਹੁਣ ਬੰਦੇ ਹੀ ਸਵਾਰੇ ਜਾਂਦੇ ਆ
ਓ ਠੰਡਾ ਕਰ ਖਾਯਿਦਾ ਜੇਯੋਨ ਜੋਗੇਯਾ
ਵੇ ਤੱਤਾਂ ਖਾਨ ਵਾਲੇ ਮਾਰੇ ਜਾਂਦੇ ਆ

ਹਾਏ ਤੇਰੇ ਨਾਲ ਰੌਲਾ ਸੀ ਫ੍ਯੂਚਰ ਦਾ ਬਿੱਲੋ
ਫੇਰ ਪਸਤਾਨ ਨੂ ਕ੍ਯੋਂ ਪੁਛਦੀ
ਵੇ ਮੇਰਿਯਾ ਸੀ ਤੇਰੇ ਨਾਲ ਦਿਲ ਲੱਗੀਆਂ
ਬੇਬੇ Caste ਆਂ ਨੂ ਕ੍ਯੋਂ ਪੁਛਦੀ

ਹੋ ਦੁਸ਼ਮਣ ਹੋਗੇ ਮੇਰੇ ਤੇਰੇ ਘਰਦੇ ਨੀ
ਘੋਡਾ ਦੱਬ ਚ ਮਿੱਤਤਾਰ ਹੋ ਗੇਯਾ
ਹਾਏ ਵੇ ਫੇਰ ਕਿ ਪਰੌਨੇ ਦਾ ਵਿਗਾਡ਼ ਲੈਣ ਗੇ
ਜੇ ਮੈਨੂ ਲੈਕੇ ਤੂ ਤਿੱਤਰ ਹੋ ਗੇਯਾ

ਓ ਕੂਦਾਮ ਕਬੀਲਾ ਤੋਡਦਾ ਵੀ ਨੀ ਵੱਸਣਾ
ਜੇ ਘਰ ਯਾਰਾਂ ਦੇ ਉਜਦੇ ਜਾਂਦੇ ਆ
ਓ Future ਸਵਰਨਾ ਤਾਂ ਬੰਦ ਕਰਤਾ ਨੀ
ਹੁਣ ਬੰਦੇ ਹੀ ਸਵਾਰੇ ਜਾਂਦੇ ਆ
ਓ ਠੰਡਾ ਕਰ ਖਾਯਿਦਾ ਜੇਯੋਨ ਜੋਗੇਯਾ
ਵੇ ਤੱਤਾਂ ਖਾਨ ਵਾਲੇ ਮਾਰੇ ਜਾਂਦੇ ਆ
ਓ Future ਸਵਰਨਾ ਤਾਂ ਬੰਦ ਕਰਤਾ ਨੀ
ਹੁਣ ਬੰਦੇ ਹੀ ਸਵਾਰੇ ਜਾਂਦੇ ਆ
ਓ ਠੰਡਾ ਕਰ ਖਾਯਿਦਾ ਜੇਯੋਨ ਜੋਗੇਯਾ
ਵੇ ਤੱਤਾਂ ਖਾਨ ਵਾਲੇ ਮਾਰੇ ਜਾਂਦੇ ਆ

ਹਾਏ ਵੇ ਅੱਜ ਕਿਸੇ ਨਾਲ ਜੱਟਾ ਕਾਲ ਕਿਸੇ ਨਾਲ
ਬੇਡ ਪੈਰਾਂ ਤੋਂ ਕੱਚੇ
ਹੋ ਪੰਗੇ 55 ਨਾਲ ਲੈਂਦੇ ਫਿਰਦੇ
ਨੀ ਐਂਵੇ ਕੋਕੋ ਦੇ ਬਚੇ

ਓ ਸਿਰਾ ਨਾਯੋ ਕੋਈ ਬਦਮਸ਼ੀ ਦਾ ਜੱਟਾ
ਵੇ ਬੰਦੇ ਕੱਬੇਯਨ ਤੋਂ ਕੱਬੇ ਪਾਏ ਆ
ਓ ਕੀਹਦਾ ਕੀਹਦਾ ਕਾਦੋਂ ਕਦੋਂ ਟਾਇਮ ਛਕਣਾ
ਨੀ ਸਾਰੇ ਤਾਮੇ ਜਾਮੇ ਲੱਗੇ ਪਾਏ ਆ

ਓ ਜਿਹਦੇ ਕਿਹੰਦੇ ਯਾਰਾਂ ਦੀ ਤਾਸੀਰ ਤਟੀ ਆਏ
ਨੀ ਐਥੇ ਕੋਕ ਵਾਂਗੂ ਤਾਰੇ ਜਾਂਦੇ ਆ
ਓ Future ਸਵਰਨਾ ਤਾਂ ਬੰਦ ਕਰਤਾ ਨੀ
ਹੁਣ ਬੰਦੇ ਹੀ ਸਵਾਰੇ ਜਾਂਦੇ ਆ
ਓ ਠੰਡਾ ਕਰ ਖਾਯਿਦਾ ਜੇਯੋਨ ਜੋਗੇਯਾ
ਵੇ ਤੱਤਾਂ ਖਾਨ ਵਾਲੇ ਮਾਰੇ ਜਾਂਦੇ ਆ
ਓ Future ਸਵਰਨਾ ਤਾਂ ਬੰਦ ਕਰਤਾ ਨੀ
ਹੁਣ ਬੰਦੇ ਹੀ ਸਵਾਰੇ ਜਾਂਦੇ ਆ
ਓ ਠੰਡਾ ਕਰ ਖਾਯਿਦਾ ਜੇਯੋਨ ਜੋਗੇਯਾ
ਵੇ ਤੱਤਾਂ ਖਾਨ ਵਾਲੇ ਮਾਰੇ ਜਾਂਦੇ ਆ

ਓ ਅਂਬਰੀ ਛਡੌਣੀ ਗੁੱਡੀ ਸੌਖੀ ਆ ਬਾਡੀ
ਵੇ ਪਰ ਲਾਂਬਾ ਟਾਇਮ ਔਖੀ ਤਿੱਕਦੀ
ਓ ਲੋਕਾਂ ਦੇ ਤਾਂ ਵਿਕਦੇ ਆ ਗੀਤ ਕੁਡੀਏ
ਨੀ ਐਥੇ ਮਿਤਰਾਂ ਦੀ ਫੋਟੋ ਵਿਕਕਦੀ

ਹਾਏ ਕੱਲਾ ਫੋਰਟੁਨੇਰ ਚ ਜਾਯਾ ਕਰ ਨਾ
ਵੇ ਕੋਈ ਚਕ ਲੌਗਾ ਵੱਡੇ ਗੁੰਡੇ ਨੂ
ਹਾਏ ਗੱਬਰੂ ਦੀ ਜੇਡਾ Backbone ਬਲੀਏ
ਨੀ ਓਹਨੂ ਖੋਸਾ ਖੋਸਾ ਕਿਹੰਦੇ ਮੁੰਡੇ ਨੂ

ਓ ਧਰਮਪੁਰੇ ਪਿੰਡ ਦੀ ਮੰਦੀਰ ਵੇਲਿਯਾ
ਵੇ ਕਿਹੰਦੇ ਸਿਰ ਸੁਰ ਪਾਡੇ ਜਾਂਦੇ ਆ
ਓ Future ਸਵਰਨਾ ਤਾਂ ਬੰਦ ਕਰਤਾ ਨੀ
ਹੁਣ ਬੰਦੇ ਹੀ ਸਵਾਰੇ ਜਾਂਦੇ ਆ
ਓ ਠੰਡਾ ਕਰ ਖਾਯਿਦਾ ਜੇਯੋਨ ਜੋਗੇਯਾ
ਵੇ ਤੱਤਾਂ ਖਾਨ ਵਾਲੇ ਮਾਰੇ ਜਾਂਦੇ ਆ
ਓ Future ਸਵਰਨਾ ਤਾਂ ਬੰਦ ਕਰਤਾ ਨੀ
ਹੁਣ ਬੰਦੇ ਹੀ ਸਵਾਰੇ ਜਾਂਦੇ ਆ
ਓ ਠੰਡਾ ਕਰ ਖਾਯਿਦਾ ਜੇਯੋਨ ਜੋਗੇਯਾ
ਵੇ ਤੱਤਾਂ ਖਾਨ ਵਾਲੇ ਮਾਰੇ ਜਾਂਦੇ ਆ

Trivia about the song Future by R Nait

Who composed the song “Future” by R Nait?
The song “Future” by R Nait was composed by Nait Ram.

Most popular songs of R Nait

Other artists of Indian music